ਟਰੱਕ ਡਰਾਈਵਰ ਨੇ ਕਰ ਦਿੱਤੇ ਵੱਡੇ ਖੁਲਾਸੇ,ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟਰੱਕ ਡਰਾਈਵਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸਣਾ ਚਾਹੁੰਦਾ ਹਾਂ ਉਸ ਟਰੱਕ ਡਰਾਈਵਰਤ ਵੱਲੋਂ ਦੱਸਿਆ ਗਿਆ ਕਿ ਜਦੋਂ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ ਉਸ ਥਾਂ ਤੇ ਸਾਡੇ ਬੰਦੇ ਬਹੁਤ ਗਈ ਸੀ ਚਲੋ ਉਸ ਵੇਲੇ ਬਹੁਤ ਹੀ ਦੁੱਖ ਦੀ ਘੜੀ ਵੀ ਸੀ ਪਰ ਉਨ੍ਹਾਂ ਸਾਰਿਆਂ ਦਾ ਫਰਜ਼ ਬਣਦਾ ਸੀ ਕਿ ਉਸ ਗੱਡੀ ਦਾ ਕੰਡਾ ਕਰਵਾਇਆ ਜਾਵੇ ਕਿਉਂਕਿ ਉਸ ਗੱਡੀ ਦੇ ਵਿੱਚ ਇੰਨਾ ਮਾਲ ਹੀ ਨਹੀਂ ਸੀ ਜਿੰਨਾ ਦੱਸਿਆ ਜਾ ਰਿਹਾ ਕਿਉਂਕਿ ਜਿਧਰ ਗੱਡੀ ਓਵਰਲੋਡ ਹੁੰਦੀ ਅਤੇ ਉਸਦੇ ਵੱਲੋਂ ਇਕਦਮ ਬਰੇਕਾਂ ਲਗਾਈਆਂ ਜਾਂਦੀਆਂ

ਤਾਂ ਟਾਇਰ ਫੱਟਣ ਦੀ ਸੰਭਾਵਨਾ ਬਹੁਤ ਜ਼ਿਆਦਾ ਸੀ ਕਿਉਂਕਿ ਜੇਕਰ ਓਵਰਲੋਡ ਗੱਡੀ ਦੇ ਵਿਚ ਹੈਂਡ ਬਰੇਕਾਂ ਵੀ ਲਾਈਆਂ ਜਾਂਦੀਆਂ ਹਨ ਤਾਂ ਜਾਂਚ ਸਨ ਕਿ ਟਾਇਰ ਪੱਕਾ ਫਟਣਗੇ ਅਤੇ ਜੇਕਰ ਗੱਡੀ ਵਿੱਚ ਇੰਨਾ ਮਾਲ ਨਹੀਂ ਹੈ ਫਿਰ ਸ਼ਾਇਦ ਟਾਇਰ ਨਹੀਂ ਫੜਦੇ ਪਰ ਗੱਲ ਹੁਣ ਇੱਥੇ ਇਹ ਹੈ ਕਿ ਆਖਿਰਕਾਰ ਗੱਡੀ ਦੇ ਜਦੋਂ ਇਕਦਮ ਬਰੇਕ ਲੱਗਦੇ ਹਨ ਤਾਂ ਉਸਦੇ ਵਿੱਚ ਕੋਈ ਨਾ ਕੋਈ ਨੁਕਸਾਨ ਪੱਕਾ ਹੁੰਦਾ ਹੈ ਉਸ ਦਾ ਗੈਸ ਪਾਈਪ ਪੜ੍ਹਦਾ ਜਾਂ ਕੁਸ਼ ਨਾ ਕੁਸ਼ ਹੁੰਦਾ ਪਰ ਉਸ ਗੱਡੀ ਦੇ ਨਾਲ ਕੁਝ ਵੀ ਅਜਿਹਾ ਨਹੀਂ ਸੀ ਹੋਇਆ ਇਸ ਦੇ ਨਾਲ ਹੀ ਇਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਪਤਾ ਨਹੀਂ ਉਸ ਗੱਡੀ ਦਾ ਕੰਡਾ ਹੋਇਆ ਹੋਣਾ ਹੈ ਜਾਂ ਫਿਰ ਨਹੀਂ ਕਿਉਂਕਿ ਸਾਡੇ ਬੰਦੇ ਉੱਥੇ ਗਏ ਜ਼ਰੂਰ ਨੇ ਪਰ ਉਹ ਇੰਨੇ ਜ਼ਿਆਦਾ ਇਮੋਸ਼ਨਲ ਸੀ ਉਨ੍ਹਾਂ ਨੂੰ ਇਸ ਗੱਲ ਬਾਰੇ ਧਿਆਨ ਹੀ ਨਹੀਂ ਆਇਆ ਕਿ

ਅਸੀਂ ਸ਼ਾਇਦ ਕੰਡਾ ਵੀ ਕਰਵਾ ਕੇ ਵੇਖ ਲਈਂ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਆਖਰਕਾਰ ਜੇਕਰ ਉਸ ਤਰੀਕੇ ਨਾਲ ਗੱਡੀ ਵੱਜਦੀ ਤਾਂ ਮੁਰਲੀ ਪਲੇਟ ਵੀ ਸਾਰੀ ਟੁੱਟਣੀ ਸੀ ਅਤੇ ਜਦੋਂ ਗੱਡੀ ਇੰਨੀ ਅੰਦਰ ਚਲੀ ਗਈ ਸੀ ਤਾਂ ਉਸ ਦੀਆਂ ਲੱਤਾਂ ਵੀ ਟੁੱਟ ਗਿਆ ਤੇ ਉਸ ਦੀਆਂ ਪਸਲੀਆਂ ਵੀ ਟੁੱਟੀਆਂ ਇਸ ਤਰ੍ਹਾਂ ਦਾ ਕੋਈ ਵੀ ਨਿਸ਼ਾਨ ਵੇਖਣ ਨੂੰ ਮਿਲਿਆ ਸਰਵਿਸ ਦੇ ਸਿਰ ਤੇ ਸੱਟਾਂ ਲੱਗੀਆਂ ਹਨ ਅਤੇ ਉਸਦੀ ਮੌ ਤ ਹੋ ਗਈ ਕਿਤੇ ਨਾ ਕਿਤੇ ਇਹ ਸੋਚਣ ਵਾਲੀ ਗੱਲ ਹੈ ਅਤੇ ਬਹੁਤੀ ਜ਼ਿਆਦਾ ਗੰਭੀਰ ਮਾਮਲਾ ਹੈ ਕਿ ਆਖ਼ਿਰਕਾਰ ਕਿਸ ਤਰੀਕੇ ਨਾਲ ਹੋ ਗਿਆ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *