ਸੋਸ਼ਲ ਮੀਡੀਆ ਦੇ ਉੱਤੇ ਔਰਤ ਦੀ ਆਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕੀ ਬਹੁਤ ਸਾਰੀਆਂ ਭੈਣਾਂ ਜਾ ਜਾ ਕੇ ਝੂਠ ਬੋਲ ਰਹੀਆਂ ਹਨ ਸੰਗਤ ਦੇ ਕੋਲੋਂ ਕੀ ਪਿਤਾ ਜੀ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹਡ਼ਾ ਰਾਜਨੀਤਕ ਵਿੰਗ ਦਾ ਫ਼ੈਸਲਾ ਅਤੇ ਭੈਣਾਂ ਇਹ ਵੀ ਜਾ ਕੇ ਕਹਿ ਰਹੀਆਂ ਹਨ ਕਿਹਡ਼ਾ ਰਾਜਨੀਤੀ ਵਿੰਗ ਦਾ ਫ਼ੈਸਲਾ ਹੈ ਉਹੀ ਪਿਤਾ ਜੀ ਦਾ ਫ਼ੈਸਲਾ ਹੈ ਕਿਵੇਂ ਇਹ ਪਿਤਾ ਜੀ ਦਾ ਫ਼ੈਸਲਾ ਹੋ ਸਕਦਾ ਰਾਜਨੀਤਕ ਵਿੰਗ ਗੁਰੂ ਬਣ ਗਿਆ ਅੱਜ ਰਾਜਨੀਤਕ ਬਿਗ ਸਾਡੇ ਗੁਰੂ ਪਿਤਾ ਦੇ ਬਰਾਬਰ ਹੋ ਗਏ ਤੁਹਾਡੇ ਗੁਰੂ ਪਿਤਾ ਜੀ ਦੀ ਇਹ ਚਰਨਾਂ ਦੀ ਧੂੜ ਵੀ ਨਹੀਂ ਅਤੇ ਸਾਡੇ ਪਿਤਾ ਜੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅੱਜ ਉਹ ਅੰਦਰ ਬੈਠੇ ਹਨ ਉਨ੍ਹਾਂ ਨੂੰ ਅੰਦਰ ਬੈਠਿਆਂ ਨੂੰ ਵੀ ਜਿਊਣ ਨਹੀਂ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ
ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੀ ਹੈ ਹਿਨਾ ਨੇ ਬੜਾ ਏਕੇ ਦਾ ਲਾਇਆ ਹੋਇਆ ਸੀ ਰੱਟਾ ਇਨ੍ਹਾਂ ਨੇ ਹੁਣ ਖੁਦ ਹੀ ਇੱਕਾ ਤੋੜ ਦਿੱਤਾ ਪਹਿਲਾਂ ਵੀ ਅਸੀਂ ਇਸ ਗੱਲ ਨੂੰ ਦੱਸਦੇ ਰਹੇ ਹਾਂ ਦੋ ਥਾਵਾਂ ਤੇ ਕਰ ਦਿੱਤਾ ਇੱਕ ਇੱਕ ਸੀਟ ਨੂੰ ਜਿਵੇਂ ਕਿ ਰਾਮਪੁਰਾ ਦੀ ਹੀ ਉਦਾਹਰਣ ਲੈ ਲਓ ਰਾਮਪੁਰਾ ਦੇ ਵਿੱਚ ਵਿੰਗ ਨੇ ਅਜੇ ਤਕ ਬੀਜੇਪੀ ਨੂੰ ਫੈਸਲਾ ਬਦਲਿਆ ਨਹੀਂ ਹੈ ਅਤੇ ਜਿਹੜਾ ਆਦਮਪੁਰੇ ਬੈਠਾ ਜੋਰਾ ਸਿੰਘ ਉਸ ਨੇ ਅਜੇ ਤੱਕ ਫ਼ੈਸਲਾ ਬਦਲਿਆ ਨਹੀਂ ਹੈ ਅਤੇ ਉਸ ਨੇ ਕਿਹਾ ਹੋਇਆ ਹੈ ਮਲੂਕਾ ਸਾਬ ਨੂੰ ਕੀ ਅਸੀਂ ਅਕਾਲੀ ਦਲ ਨੂੰ ਸਪੋਟ ਕਰਾਂਗੇ ਅਤੇ ਉਹ ਵਿਅਕਤੀ ਅਕਾਲੀ ਦਲ ਨੂੰ ਅਲੱਗ ਤੋਂ ਸਪੋਰਟ ਕਰਵਾ ਰਿਹਾ ਹੈ ਅਤੇ ਜਿਹੜੀ ਦੂਜੀ ਸੰਗਤ ਹੈ
ਬਿਗ ਵਾਲੀ ਹੈ ਉਸਦੇ ਵੱਲੋਂ ਬੀਜੇਪੀ ਵਾਲ਼ਿਆਂ ਨੂੰ ਵੋਟਾਂ ਪਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀ ਨੇ ਬੀਜੇਪੀ ਨੂੰ ਹੋਣੀ ਹੈ ਇਕ ਹੀ ਸੀਟ ਦਿਉ ਇਹ ਕੀ ਵਿਧਾਨ ਸਭਾ ਸੀਟ ਤੇ ਦੋ ਦੋ ਫ਼ੈਸਲੇ ਜਾ ਰਹੇ ਹਨ ਬਠਿੰਡਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਹਨ ਕੁਝ ਸੰਗਤ ਵਲੋਂ ਅਕਾਲੀ ਦਲ ਨੂੰ ਜਾ ਰਹੀਆਂ ਹਨ ਅਤੇ ਕੁਝ ਬੀਜੇਪੀ ਨੂੰ ਹਾਲਾਂਕਿ ਸਾਰੀ ਵੋਟ ਬੀਜੇਪੀ ਨੂੰ ਹੀ ਜਾਣੀ ਸੀ ਪਰ ਅਕਾਲੀ ਨੂੰ ਕਿਵੇਂ ਜਾਰੀ ਇਹ ਸਮਝ ਨਹੀਂ ਆ ਰਹੀ ਬਾਕੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ
ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ
ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ