ਦੀਪ ਸਿੱਧੂ ਨੂੰ ਮੰਡ ਨੇ ਕਹਿ ਦਿੱਤਾ ਗੱਦਾਰ,ਵੀਡੀਓ ਹੋਈ ਵਾਇਰਲ

Uncategorized

ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਪਾਸੇ ਤਾਂ ਦੀਪ ਸਿੱਧੂ ਦੀ ਮੌ ਤ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਮਾਹੌਲ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਚਾਰੇ ਪਾਸੇ ਕੈਂਡਲ ਮਾਰਚ ਕੱਢੇ ਜਾ ਰਹੇ ਹਨ ਉਥੇ ਹੀ ਲੁਧਿਆਣਾ ਤੋਂ ਕਾਂਗਰਸ ਦੇ ਆਗੂ ਗੁਰਸਿਮਰਨ ਸਿੰਘ ਮੰਡ ਦੇ ਵੱਲੋਂ ਦੀਪ ਸਿੱਧੂ ਦੀ ਮੌਤ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿਸੇ ਨੂੰ ਵੀ ਇਸ ਚੀਜ਼ ਨੂੰ ਹਵਾ ਬਣਾਉਣ ਦੀ ਜ਼ਰੂਰਤ ਨਹੀਂ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਸੰਤ ਨਹੀਂ ਸੀ ਉਹ ਤਾਂ ਸਿਰਫ਼ ਤੇ ਸਿਰਫ਼ ਇਕ ਗੱਦਾਰ ਸੀ ਅਤੇ ਸਮਰਥਕਾਂ ਦੇ ਵਲੋਂ ਬਹੁਤ ਜ਼ਿਆਦਾ ਰੂਪ ਦੇਖਣ ਨੂੰ ਮਿਲ ਰਿਹਾ ਹੈ ਗੁਰਸਿਮਰਨ ਸਿੰਘ ਮੰਡ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਦੀਪ ਸਿੱਧੂ ਦਾ ਜਦੋਂ ਦਾ ਸਸਕਾਰ ਹੋਇਆ ਹੈ

ਉਦੋਂ ਤੋਂ ਹੀ ਬਹੁਤ ਜ਼ਿਆਦਾ ਹਊਆ ਬਣਾਇਆ ਹੋਇਆ ਹੈ ੳੁੱਤੇ ਸੋਸ਼ਲ ਮੀਡੀਆ ਦੇ ਉਤੇ ਲੋਕਾਂ ਨੇ ਹਾਏ ਕੁਰਲਾ ਪਾਈ ਹੋਈ ਹੈ ਮਰਨਾ ਇੱਥੇ ਸਾਰਿਆਂ ਨੇ ਹੀ ਹੈ ਕੋਈ ਐਕਸੀਡੈਂਟ ਦੇ ਨਾਲ ਮਰਦਾ ਹੈ ਕੋਈ ਬਿਮਾਰੀ ਦੇ ਨਾਲ ਮਰ ਜਾਂਦਾ ਹੈ ਪਰ ਉਸ ਦੇ ਮਰਨ ਤੋਂ ਬਾਅਦ ਜੋ ਨਾਟਕ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਜ਼ਿਆਦਾ ਮੰਦਭਾਗਾ ਹੈ ਅਤੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਜਾਰੀ ਹੈ ਜੋ ਬਿਲਕੁਲ ਸਹੀ ਨਹੀਂ ਹੈ ਪਹਿਲਾਂ ਸ਼ਮਸ਼ਾਨਘਾਟ ਦੇ ਵਿਚੋਂ ਨਾਅਰੇ ਲਗਾਏ ਗਏ ਉਸ ਦਾ ਵੀ ਅਸੀਂ ਨੇ ਵਿਰੋਧ ਕੀਤਾ ਹੈ ਕੱਲ੍ਹ ਬਠਿੰਡਾ ਰੈਲੀ ਦੇ ਵਿਚ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਦੀਪ ਸਿੱਧੂ ਦੀ ਫੋਟੋ ਨੂੰ ਫੜ ਕੇ ਅਤੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ

ਅਸੀਂ ਅਮਨਦੀਪ ਸਿੱਧੂ ਦੇ ਦੱਸੇ ਹੋਏ ਰਸਤੇ ਤੇ ਚੱਲਾਂਗੇ ਸਵਰਜੀਤ ਸਿੰਘ ਮੰਡ ਦੇ ਵੱਲੋਂ ਕਿਹਾ ਗਿਆ ਖ਼ਾ ਲਿ ਸ ਤਾ ਨ ਦੀਆਂ ਗੱਲਾਂ ਕਰਨ ਵਾਲਿਓ ਨਾ ਖਾ ਲਿ ਸ ਤਾ ਨ ਕਦੇ ਬਣਨਾ ਹੈ ਨਾ ਕਦੇ ਬਣੇਗਾ ਇਹ ਕਦੇ ਬਣਨਾ ਹੀ ਨਹੀਂ ਹੈ ਅਤੇ ਮੈਂ ਚੈਨਲਾਂ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੀਪ ਸਿੱਧੂ ਨੂੰ ਇੰਨਾ ਜ਼ਿਆਦਾ ਹੂਆ ਨਾ ਬਣਾਓ ਜ਼ਿੰਦਗੀ ਬਹੁਤ ਵਧੀਆ ਸੰਤ ਸੀ ਜਾਂ ਕੋਈ ਫ਼ਕੀਰ ਸੀ ਨਾ ਕੋਈ ਸੰਤ ਸੀ ਅਤੇ ਗੱਦਾਰ ਹੀ ਹੈ ਇਸ ਨੇ ਕਿਸਾਨ ਮੋਰਚੇ ਦੇ ਵਿੱਚ ਕੀ ਕੀਤਾ ਅਤੇ ਕਿਸਾਨ ਮੋਰਚੇ ਵਿੱਚ ਵੀ ਕਿਹਾ ਗਿਆ ਸੀ ਕਿ ਇਹ ਗੱਦਾਰ ਹੈ ਜੋ ਫੇਸਬੁੱਕ ਦੇ ਉੱਤੇ ਪਰਵਾਨਾ ਗੱਲਾਂ ਮਾਰਦਾ ਹੈ

ਮੈਂ ਉਸ ਨੂੰ ਵੀ ਜਵਾਬ ਦੇਣਾ ਚਾਹੁੰਦਾ ਹਾਂ ਕੀ ਏ ਬਹੁਤ ਜ਼ਿਆਦਾ ਵਧੀਆ ਗੱਲਾਂ ਨਹੀਂ ਹਨ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *