ਇਹ ਸ਼ਖ਼ਸ ਸਿੱਕਿਆਂ ਦੀ ਬੋਰੀ ਲੈ ਕੇ ਪਹੁੰਚਿਆ ਸਕੂਟਰ ਵਾਲੇ ਸ਼ੋਅਰੂਮ ਅਤੇ ਦੇਖੋ ਸ਼ੋਅਰੂਮ ਦੇ ਮਾਲਕ ਨੇ ਕੀ ਕੀਤਾ

Uncategorized

ਦੋਸਤੋ ਸਾਡੇ ਸਾਹਮਣੇ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਆ ਰਹੀ ਹੈ ਦਰਅਸਲ ਦੋਸਤੋ ਇੱਕ ਵਿਆਕਤੀ ਨੇ ਆਪਣੇ ਲਈ ਸਕੂਟਰ ਖ਼ਰੀਦਣਾ ਸੀ ਅਤੇ ਸਕੂਟਰ ਖ਼ਰੀਦਣ ਲਈ ਉਹ ਕਾਫ਼ੀ ਸਮੇਂ ਤੋਂ ਗੱਲੇ ਵਿੱਚ ਪੈਸੇ ਇਕੱਠੇ ਕਰ ਰਿਹਾ ਸੀ। ਦਰਅਸਲ ਦੋਸਤੋ ਉਹ ਵਿਅਕਤੀ ਪੇਸ਼ੇ ਤੋਂ ਇਕ ਦੁਕਾਨਦਾਰ ਸੀ ਦੋਸਤੋ ਜਦ ਉਸ ਕਲ ਏਨੇ ਜ਼ਿਆਦਾ ਪੈਸੇ ਹੋ ਗਏ ਕਿ ਉਹ ਇਕ ਸਕੂਟਰ ਖ਼ਰੀਦ ਸਕੇ ਤਾਂ ਉਹ ਸਿੱਕਿਆਂ ਨੂੰ ਬੋਰੀ ਦੇ ਵਿੱਚ ਭਰ ਕੇ ਸਕੂਟਰ ਲੈਣ ਲਈ ਸਕੂਟਰ ਵਾਲੇ ਸ਼ੋਅਰੂਮ ਤੇ ਪਹੁੰਚ ਗਿਆ। ਅਤੇ ਸ਼ੋਅਰੂਮ ਵਾਲੇ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਏ ਕਿਉਂਕਿ

ਉਸ ਸ਼ੋਅਰੂਮ ਕੋਈ ਹੋਰ ਵਿਅਕਤੀ ਇੰਨੇ ਜ਼ਿਆਦਾ ਸਿੱਕੇ ਉਨ੍ਹਾਂ ਦੇ ਸ਼ੋਅਰੂਮ ਤੇ ਨਹੀਂ ਲੈ ਕੇ ਆਇਆ ਸੀ ਪਰ ਜਦ ਉਸ ਸ਼ੋਅਰੂਮਾਂ ਵਾਲੇ ਨੇ ਉਸ ਵਿਅਕਤੀ ਦੇ ਕੋਲ ਇਕ ਬੋਰੀ ਸਿੱਕਿਆਂ ਦੀ ਦੇਖੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਫਿਰ ਦੋਸਤੋ ਜਦ ਉਸ ਬੋਰੀ ਨੂੰ ਢੇਰੀ ਕੀਤਾ ਗਿਆ ਤਾਂ ਸਿੱਕਿਆਂ ਦਾ ਢੇਰ ਲੱਗ ਗਿਆ ਅਤੇ ਫਿਰ ਸ਼ੋਅਰੂਮ ਵਾਲਿਆਂ ਨੇ ਸਿੱਕਿਆਂ ਨੂੰ ਗਿਣਿਆ ਅਤੇ ਜਦ ਪੈਸੇ ਪੂਰੇ ਨਿਕਲੇ ਤਾਂ ਉਸ ਵਿਅਕਤੀ ਨੂੰ ਇੱਕ ਸਕੂਟਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਵਿਅਕਤੀ ਵੀ ਬਹੁਤ ਜ਼ਿਆਦਾ ਖ਼ੁਸ਼ ਹੋ ਗਿਆ ਕਿਉਂਕਿ

ਹੁਣ ਉਸ ਦੇ ਕੋਲ ਇਕ ਆਪਣਾ ਸਕੂਟਰ ਸੀ ਅਤੇ ਕਾਫ਼ੀ ਸਮੇਂ ਤੋਂ ਉਹ ਇਕ ਸਕੂਟਰ ਖਰੀਦਣ ਬਾਰੇ ਸੋਚ ਰਿਹਾ ਸੀ ਪਰ ਪਹਿਲਾਂ ਪੈਸੇ ਨਾ ਹੋਣ ਕਰਕੇ ਉਹ ਆਪਣੇ ਲਈ ਇਕ ਸਕੂਟਰ ਨਹੀਂ ਖਰੀਦ ਸਕਿਆ ਸੀ। ਪਰ ਜਦ ਉਸ ਕੋਲ ਇੰਨੇ ਜ਼ਿਆਦਾ ਪੈਸੇ ਇਕੱਠੇ ਹੋ ਗਏ ਕਿ ਉਹ ਇਕ ਸਕੂਟਰ ਖ਼ਰੀਦ ਕੇ ਤਾਂ ਉਸ ਨੇ ਆਪਣੇ ਲਈ ਸਕੂਟਰ ਖ਼ਰੀਦ ਲਿਆ ਤੁਸੀਂ ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਮੇਸ਼ਾਂ ਅਜਿਹੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਸ਼ੇਅਰ ਜ਼ਰੂਰ ਕਰ ਦੇਵੋ ਕਿਉਂਕਿ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ।

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.