ਲੱਖਾ ਸਧਾਣਾ ਨੇ ਕਹੀ ਅਜਿਹੀ ਗੱਲ ਪੈ ਗਿਆ ਪੰਗਾ ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਪਤਾ ਹੈ ਕਿ ਲੱਖਾ ਸਧਾਣਾ ਦਾ ਇਸ ਵੇਲੇ ਬੋਲਬਾਲਾ ਚਾਰੇ ਪਾਸੇ ਚੱਲ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਵਲੋਂ ਲੱਖੇ ਸਿਧਾਣੇ ਦੀ ਸਪੋਰਟ ਕੀਤੀ ਜਾ ਰਹੀ ਹੈ ਲੱਖੇ ਸਧਾਣੀ ਦੀਆਂ ਗੱਲਾਂ ਤੋਂ ਲੋਕ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਜੋ ਵੀ ਲੱਖਾਂ ਕਹਿੰਦਾ ਹੈ ਉਹ ਬੜੀ ਸਪਸ਼ਟਤਾ ਨਾਲ ਲੋਕਾਂ ਦੇ ਅੱਗੇ ਰੱਖਦਾ ਹੈ ਅਤੇ ਲੋਕਾਂ ਨੂੰ ਇਹ ਸਾਫ ਗੱਲ ਕਹਿ ਰਿਹਾ ਹੈ ਕਿ ਆਖਰਕਾਰ ਜੇਕਰ ਤੁਸੀਂ ਮੈਨੂੰ ਚੋਣਾਂ ਵਿਚ ਜਿਤਾਇਆ ਤਾਂ ਫਿਰ ਮੈਂ ਕਿਹੜੇ ਕਿਹੜੇ ਕੰਮ ਕਰੂਗਾ ਪੰਜਾਬ ਨੂੰ ਕਿਸ ਤਰੀਕੇ ਨਾਲ ਬਚਾਊਂਗਾ ਜਿਹੜੇ ਲੀਡਰਾਂ ਦੇ ਵੱਲੋਂ ਪੰਜਾਬ ਨੂੰ ਲੁੱਟ ਕੇ ਖਾ ਲਿਆ ਗਿਆ ਹੈ ਉਸ ਨੂੰ ਕਿਸ ਤਰੀਕੇ ਨਾਲ ਬਚਾਊਂਗਾ ਲੱਖੇ ਸਧਾਣੀ ਦੇ ਵੱਲੋਂ ਇਹ ਗੱਲਾਂ ਸਾਫ਼ ਸਾਫ਼ ਕਹੀਆਂ ਜਾ ਰਹੀਆਂ ਹਨ

ਲਕੇਸ਼ ਦਾਣੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਕਿਸ ਤਰੀਕੇ ਦੇ ਨਾਲ ਦਿਵਾਈਆਂ ਜਾਣ ਇਸ ਉੱਤੇ ਵੀ ਅਸੀਂ ਇਕ ਬਹੁਤ ਵੱਡੇ ਮੁੱਦੇ ਉੱਤੇ ਗੱਲ ਕਰਾਂਗੀ ਅਤੇ ਨਾਲ ਹੀ ਲੱਗੇ ਦਾਣੇ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਗੱਲਾਂ ਕੀਤੀਆਂ ਜਾ ਰਹੀਆਂ ਹਨ ਲੱਖੇ ਸਧਾਣੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਅੱਜ ਨੌਜਵਾਨ ਨਸ਼ੇ ਦੇ ਨਾਲ ਜੂਝ ਰਿਹਾ ਹੈ ਅਤੇ ਹਰ ਪਿੰਡ ਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਨਸ਼ੇ ਦੀ ਵਜ੍ਹਾ ਕਰਕੇ ਮਰ ਜਾਂਦੇ ਹਨ ਇਸ ਨਸ਼ੇ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਬੰਦ ਕਰ ਸਕਦੀਆਂ ਇਸ ਉਤੇ ਅਸੀਂ ਮੁਹਿੰਮ ਚਲਾਵਾਂਗੀ ਤਾਂ ਕਿ ਪੰਜਾਬ ਵਿੱਚੋਂ ਨਸ਼ਾ ਬਿਲਕੁਲ ਖ਼ਤਮ ਕੀਤਾ ਜਾ ਸਕੇ

ਲੱਖੇ ਸਧਾਣੀ ਦੇ ਵੱਲੋਂ ਇਹ ਵੀ ਗੱਲ ਕਹਿ ਦਿੱਤੀ ਜਾਂਦੀ ਹੈ ਮੈਂ ਜੇਕਰ ਜਿੱਤ ਵੀ ਗਿਆ ਤਾਂ ਮੈਂ ਗਲੀਆਂ ਨਾਲੀਆਂ ਦੇ ਕੰਮ ਕਰਨ ਵਾਸਤੇ ਨਹੀਂ ਸਗੋਂ ਪੂਰੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਾਂਗਾ ਪੰਜਾਬ ਦੇ ਅੱਜ ਪਾਣੀ ਗੰਧਲੇ ਹੋ ਚੁੱਕੇ ਹਨ ਪੰਜਾਬ ਦਾ ਪਾਣੀ ਖਤਮ ਹੋਣ ਵਾਲਾ ਹੈ ਜਿਹੜੇ ਲੋਕ ਅਸੀ ਜੀਰੀਆਂ ਬੀਜ ਰਹੇ ਹਾਂ ਇਸ ਦੇ ਨਾਲ ਪਾਣੀ ਜ਼ਮੀਨ ਦਾ ਬਹੁਤ ਨਿੱਕੇ ਜਾ ਚੁੱਕਿਐ ਪਾਣੀ ਨਾ ਮਿਲਣ ਦੀ ਵਜ੍ਹਾ ਕਰਕੇ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਦਰਿਆਵਾਂ ਤੋਂ ਸਾਨੂੰ ਪਾਣੀ ਖੇਤਾਂ ਦੇ ਵਿੱਚ ਲਿਆਉਣਾ ਪਵੇਗਾ ਤਾਂ ਸਾਡੇ ਆਉਣ ਵਾਲੀ ਪੀਡ਼੍ਹੀ ਬਚ ਸਕਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *