ਇਸ ਔਰਤ ਨੇ ਲੀਡਰਾਂ ਸਮੇਤ ਢੱਡਰੀਆਂਵਾਲੇ ਨੂੰ ਵੀ ਲਿਆ ਗੇੜ ਚ ,ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਪੰਜਾਬੀ ਜ਼ਨਾਨੀ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਸਾਡੀ ਰਾਜਨੀਤੀ ਇੰਨੀ ਜ਼ਿਆਦਾ ਗੰਦੀ ਹੋ ਚੁੱਕੀ ਹੈ ਕਿ ਲੋਕ ਰਾਜਨੀਤੀ ਦੇ ਵਿਚ ਔਰਤਾਂ ਨੂੰ ਵੀ ਘੜੀਸਣਾ ਸ਼ੁਰੂ ਕਰ ਦਿੱਤਾ ਜਿਸ ਔਰਤ ਨੇ ਉਸ ਨੂੰ ਜਨਮ ਦਿੱਤਾ ਸਟੇਜਾਂ ਤੇ ਖੜ੍ਹਨ ਦੇ ਕਾਬਲ ਉਸਨੂੰ ਮਨਾਇਆ ਉਸ ਵਿਅਕਤੀ ਦੇ ਵੱਲੋਂ ਔਰਤਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਇਹ ਮੈਨੂੰ ਬਹੁਤ ਹੀ ਜ਼ਿਆਦਾ ਗ਼ਲਤ ਅਤੇ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਆਖਿਰਕਾਰ ਸਾਡੀ ਰਾਜਨੀਤੀ ਕਿੰਨੀ ਜ਼ਿਆਦਾ ਗੰਦੀ ਹੋ ਚੁੱਕੀ ਹੈ ਹਾਂ ਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਜੀਠੀਆ ਦੀ ਗੱਲ ਮੈਨੂੰ ਵਧੀਆ ਲੱਗੀ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਦੀ ਕੁੜੀ ਦੇ ਵੱਲੋਂ ਜਿਹਦਾ ਨਾਮ ਰਾਬੀਆ ਸਿੱਧੂ ਹੈ

ਉਸ ਵੱਲੋਂ ਸ਼੍ਰੋਮਣੀ ਅਕਾਲੀ ਦਾ ਵਿਰੋਧ ਕੀਤਾ ਗਿਆ ਸੀ ਪਰ ਪੱਤਰਕਾਰਾਂ ਨੇ ਜਦੋਂ ਉਸ ਨੂੰ ਪੁੱਛਿਆ ਕਿ ਆਖਿਰਕਾਰ ਰਾਬੀਆ ਸਿੱਧੂ ਨੇ ਤੁਹਾਨੂੰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਹਨ ਤਾਂ ਮਜੀਠੀਆ ਦਾ ਇੱਕ ਬਹੁਤ ਹੀ ਸੋਹਣਾ ਅਤੇ ਬਹੁਤੀ ਵਧੀਆ ਬਿਆਨ ਸਾਹਮਣੇ ਆਇਆ ਉਸ ਨੇ ਕਿਹਾ ਕਿ ਉਹ ਸਾਡੀ ਬੱਚੀ ਹੈ ਉਹ ਛੋਟੀ ਹੈ ਅਤੇ ਮੈਂ ਇਸ ਬਾਰੇ ਕੁਝ ਵੀ ਨਹੀਂ ਭੁੱਲਣਾ ਚਾਹੁੰਦਾ ਵਜੇ ਬੱਚਿਓ ਸਾਡੀ ਬਚੀ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਬੱਚੀਆਂ ਉਵੇਂ ਹੀ ਉਹ ਮੇਰੀ ਬੱਚੀ ਹੈ ਇਸ ਲਈ ਮੈਂ ਇਸ ਮੁੱਦੇ ਉੱਤੇ ਕੁਝ ਵੀ ਨਹੀਂ ਭੁੱਲਣਾ ਚਾਹੁੰਦਾ ਹਾਂ ਇਹ ਮੈਨੂੰ ਮਜੀਠੀਏ ਦੀ ਗੱਲ ਬਹੁਤ ਜਿਆਦਾ ਵਧੀਆ ਲੱਗੀ ਜਿਸ ਨੇ ਧੀ ਭੈਣ ਦੀ ਘੱਟੋਘੱਟ ਇੱਜ਼ਤ ਰੱਖੀ ,ਇਸ ਦੇ ਨਾਲ ਹੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ

ਕਿ ਮੈਂ ਨਾ ਤਾਂ ਭਗਵੰਤ ਮਾਨ ਨੂੰ ਜਾਣਦੀਆਂ ਨਾ ਹੀ ਉਸ ਦਾ ਮੈਨੂੰ ਕਦੇ ਫ਼ੋਨ ਆਇਆ ਨਾ ਮੈਂ ਉਸ ਨੂੰ ਕਦੇ ਮਿਲੀ ਹਾਂ ਕਿਤੇ ਹੁਣ ਤੁਸੀਂ ਸਵੇਰੇ ਇੱਕ ਵੀਡੀਓ ਬਣਾ ਕੇ ਫੇਮਸ ਕਰ ਦੇਵੋ ਕਿ ਇਹ ਤਾਂ ਭਗਵੰਤ ਮਾਨ ਨੂੰ ਸਪੋਰਟ ਕਰ ਰਹੀ ਹੈ ਪਰ ਜੋ ਸੱਚ ਹੈ ਮੈਂ ਉਸ ਉੱਤੇ ਬੋਲਦੀ ਹਾਂ ਮੈਂ ਕਦੀ ਵੀ ਗਲਤ ਨਹੀਂ ਬੋਲਦੀ ਬਹੁਤ ਸਾਰੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੇਖੀ ਜਿਸ ਵਿੱਚ ਜਿਸ ਵਿਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੇ ਵਿਧਾਇਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਤਾਂ ਸ਼ਰਾਬੀ ਹੈ ਅਤੇ ਉਹ ਪੰਜਾਬ ਨੂੰ ਬਰਬਾਦ ਕਰ ਦੇਵੇਗਾ ਮੈਨੂੰ ਇੱਕ ਗੱਲ ਦੱਸੋ ਕੀ ਅਜਿਹਾ ਕਿਹੜਾ ਲੀਡਰ ਹੈ ਜਿਹੜਾ ਨ ਸ਼ੇ ਨਾ ਕਰਦਾ ਹੋਵੇ ਕੋਈ ਫੀਮ ਖਾਂਦਾ ਹੈ ਤੇ ਬਹੁਤ ਸਾਰੇ ਅਜਿਹੇ ਵਿਧਾਇਕ ਹਨ ਜਿਨ੍ਹਾਂ ਦੇ ਵੱਲੋਂ ਔਰਤਾਂ ਦੇ ਨਾਲ ਮਹਿਫ਼ਲਾਂ ਸਜਾਈਆਂ ਜਾਂਦੀਆਂ ਹਨ ਤੁਸੀਂ ਸਾਰੇ ਵਿਧਾਇਕ ਆ ਜਾਓ ਆਪਣੇ ਡੋਪ ਟੈਸਟ ਕਰਵਾ ਲਵੋ ਫਿਰ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *