ਚੰਨੀ ਨੇ ਕਿਹਾ ਹੁਣ ਤੁਸੀਂ ਇਸ ਸ਼ਰਾਬੀ ਨੂੰ ਵੋਟ ਪਾਉਣਗੇ,ਜੋ ਅੱਠ ਸਾਲਾਂ ਚ ਕਦੇ ਦੇਖਿਆ ਹੀ ਨਹੀਂ

Uncategorized

ਪੰਜਾਬ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਹਰ ਕੋਈ ਇੱਕ ਦੂਜੇ ਉੱਤੇ ਤੋਹਮਤਾਂ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਧੂਰੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਹਨ ਅਤੇ ਹੁਣ ਵੀ ਕਾਂਗਰਸ ਪਾਰਟੀ ਦੇ ਵਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਭਗਵੰਤ ਮਾਨ ਨੂੰ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਜੋ ਕਿ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਸਨ ਕਿਉਂਕਿ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਵੀ ਪਾਰਟੀ ਪ੍ਰਚਾਰ ਕਰਨ ਵਾਸਤੇ ਕਿਤੇ ਜਾਂਦੀ ਹੈ ਤਾਂ ਉਸਦੇ ਵੱਲੋਂ ਦੂਜੀ ਪਾਰਟੀਆਂ ਦਾ ਵਿਰੋਧ ਡੱਟ ਕੇ ਕੀਤਾ ਜਾਂਦਾ ਹੈ ਕੋਈ ਵੀ ਅਜਿਹਾ ਮੌਕਾ ਉਨ੍ਹਾਂ ਦੇ ਵੱਲੋਂ ਨਹੀਂ ਛੱਡਿਆ ਜਾਂਦਾ ਹੈ

ਜਿਸ ਵਿੱਚ ਦੂਜੀ ਪਾਰਟੀ ਦਾ ਵਿਰੋਧ ਨਾ ਕੀਤਾ ਹੋਵੇ ਇਸੇ ਤਰ੍ਹਾਂ ਧੂਰੀ ਵਿੱਚ ਚਰਨਜੀਤ ਸਿੰਘ ਚੰਨੀ ਪਹੁੰਚਦੇ ਹਨ ਉਸਦੇ ਨਾਲ ਗੋਲਡੀ ਵੀ ਉੱਥੇ ਪਹੁੰਚਦਾ ਹੈ ਚੰਨੀ ਦੇ ਵੱਲੋਂ ਭਾਸ਼ਣ ਦਿੰਦੇ ਹੋਏ ਲੋਕਾਂ ਨੂੰ ਕਿਹਾ ਗਿਆ ਕਿ ਭਗਵੰਤ ਮਾਨ ਤਾਂ ਅਜਿਹਾ ਵਿਅਕਤੀ ਹੈ ਜਿਸ ਨੂੰ ਤੁਸੀਂ ਗੂਗਲ ਦੇ ਵਿਚ ਸਰਚ ਕਰੋਗੇ ਤਾਂ ਤੁਹਾਨੂੰ ਉਸ ਦੀਆਂ ਵੀਡੀਓ ਮਿਲ ਜਾਣਗੀਆਂ ਜਿਸ ਦੀ ਵੀਡੀਓ ਦੋ ਹਜਾਰ ਉਨੀ ਦੇ ਵਿਚ ਸਿੰਧੂ ਬਾਰਡਰ ਦੇ ਟੌਲ ਪਲਾਜ਼ੇ ਦੇ ਉੱਤੇ ਦੀ ਦੱਸੀ ਜਾ ਰਹੀ ਹੈ ਉਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਭਗਵੰਤ ਮਾਨ ਜਿਸ ਦੀ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਲੜਾਈ ਹੋ ਜਾਂਦੀ ਹੈ ਅਤੇ ਇਸਦੀ ਉੱਥੇ ਦਾਰੂ ਵੀ ਪੀਤੀ ਹੁੰਦੀ ਹੈ ਇਹ ਟੋਲ ਪਲਾਜ਼ੇ ਵਾਲਿਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਕਿ ਮੈਂ ਟੋਲ ਪਲਾਜ਼ਾ ਨਹੀਂ ਦੇਣਾ ਅਤਿਵਾਦੀਆਂ ਵੱਲੋਂ ਇਸਦਾ ਫੈਂਟਾ ਚਾੜ੍ਹ ਦਿੱਤਾ ਜਾਂਦਾ ਹੈ

ਚੰਨੀ ਨੇ ਕਿਹਾ ਕਿ ਮੈਂ ਹੋਰ ਤੁਹਾਨੂੰ ਭਗਵੰਤ ਮਾਨ ਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਦੱਸੀ ਜਾਵਾਂ ਇਹ ਤਾਂ ਗੁਰਦੁਆਰੇ ਵੀ ਦਾਰੂ ਪੀ ਕੇ ਚਲੇ ਜਾਂਦਾ ਹੈ ਫਤਹਿਗੜ੍ਹ ਦੇ ਇਕ ਐਮਪੀ ਹਨ ਭਗਵੰਤ ਮਾਨ ਤੇ ਇਹ ਦੋਨੋਂ ਇਕੱਠੇ ਹੀ ਬਣੇ ਸਨ ਅਤੇ ਜਿੱਥੇ ਬੈਠਦੇ ਸਨ ਉੱਥੇ ਵੀ ਇਨ੍ਹਾਂ ਨੂੰ ਇਕੱਠਿਆਂ ਨੂੰ ਸੀਟ ਮਿਲੀ ਹੋਈ ਸੀ ਧੌਂਸ ਐੱਮਪੀ ਦੇ ਵੱਲੋਂ ਲਿਖ ਕੇ ਇਹ ਅਰਜ਼ੀ ਦੇ ਦਿੱਤੀ ਗਈ ਸੀ ਕਿ ਮੈਂ ਭਗਵੰਤ ਮਾਨ ਦੇ ਨਾਲ ਨਹੀਂ ਬੈਠਣਾ ਹੈ ਕਿਉਂਕਿ ਇਸ ਦੇ ਮੂੰਹ ਚੋਂ ਦਾਰੂ ਦੀ ਹਵਾੜ ਆਉਂਦੀ ਹੈ ਹੋਰ ਮੈਂ ਤੁਹਾਨੂੰ ਭਗਵੰਤ ਮਾਨ ਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਦੱਸਾਂ ਧੂਰੀ ਦੇ ਲੋਕੋ ਮੈਨੂੰ ਦੱਸੋ ਕੀ ਭਗਵੰਤ ਮਾਨ ਅੱਠ ਸਾਲਾਂ ਦੇ ਵਿੱਚ ਕਦੇ ਇੱਥੇ ਆਇਆ ਕਦੇ ਤੁਹਾਡੀ ਸੁੱਖ ਸ਼ਾਂਤੀ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਪਰ ਗੋਲਡੀ ਤੁਹਾਡੇ ਵਿੱਚ ਰਹਿੰਦਾ ਨੰਗੇ ਪੈਰੀਂ ਤੁਹਾਡੇ ਘਰਾਂ ਵਿੱਚ ਪਹੁੰਚਦਾ ਹੈ ਜਿਸ ਨੇ ਤੁਹਾਡੇ ਲਈ ਇੰਨੇ ਕੰਮ ਕੀਤੇ ਹਨ ਤੁਸੀਂ ਉਸ ਨੂੰ ਵੋਟ ਪਾਓਗੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.