ਸਿੱਧੂ ਮੂਸੇ ਵਾਲੇ ਦੀਆਂ ਗੱਲਾਂ ਚ ਦਿਖ ਰਹੀ ਹੈ,ਵੇਖੋ ਲੋਕਾਂ ਨੂੰ ਕੀ ਕਹਿ ਰਿਹਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਹੈ ਇਹ ਵੀਡੀਓ ਸਿੱਧੂ ਮੂਸੇਵਾਲੇ ਦੀ ਅੱਜ ਇਸਦੇ ਵੱਲੋਂ ਲੋਕਾਂ ਦੇ ਅੱਗੇ ਪ੍ਰਚਾਰ ਕੀਤਾ ਜਾ ਰਿਹਾ ਹੈ ਮਾਨਸਾ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਤੁਹਾਡੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਤੁਸੀਂ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਮੈਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡਣੀ ਹੈ ਕਿਉਂਕਿ ਜੇਕਰ ਤੁਸੀਂ ਨੇ ਇਹੋ ਜਿਹਾ ਨਹੀਂ ਕੀਤਾ ਤਾਂ ਕੱਲ੍ਹ ਨੂੰ ਕੈਨੇਡਾ ਅਮਰੀਕਾ ਵਾਲੇ ਲੋਕ ਵੀ ਇਹ ਕਹਿਣਗੇ ਕਿ ਆਖਿਰਕਾਰ ਤੁਸੀਂ ਇਸ ਦਾ ਸਾਥ ਕਿਉਂ ਨਹੀਂ ਦਿੱਤਾ ਸਿੱਧੂ ਮੂਸੇਵਾਲੇ ਦੇ ਵੱਲੋਂ ਕਿਹਾ ਗਿਆ ਮੈਂ ਰਾਜਨੀਤੀ ਦੇ ਵਿੱਚ ਇਸ ਲਈ ਆਇਆ ਹਾਂ ਤਾਂ ਕਿ ਆਪਣੇ ਲੋਕਾਂ ਦਾ ਅਤੇ ਆਪਣਿਆਂ ਦਾ ਭਲਾ ਕਰ ਸਕਾਂ

ਨਾਲ ਹੀ ਸਿੱਧੂ ਮੂਸੇ ਵਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਅਸੀਂ ਸਾਰੇ ਮਿਲ ਕੇ ਇਥੇ ਬਦਲਾਅ ਲੈ ਕੇ ਆਵਾਂਗੇ ਅਤੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜਾ ਐਮਐਲਏ ਇੱਥੋਂ ਲੜ ਰਿਹਾ ਹੈ ਆਖਿਰਕਾਰ ਉਸ ਨੂੰ ਕੌਣ ਜਾਣਦਾ ਹੈ ਜ਼ਿਲ੍ਹਾ ਜਾਣਦਾ ਹੋਵੇਗਾ ਪਰ ਮਾਨਸਾ ਪਿੰਡ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਹੈ ਆਖਿਰਕਾਰ ਉਹ ਕਿਸ ਦੀ ਵਜ੍ਹਾ ਨਾਲ ਹੋਇਆ ਹੈ ਤੁਹਾਡੇ ਅਤੇ ਮੇਰੀ ਵਜ੍ਹਾ ਨਾਲ ਮੈਂ ਮਾਨਸਾ ਨੂੰ ਆਪਣੇ ਗਾਣਿਆਂ ਦੇ ਜ਼ਰੀਏ ਮਸ਼ਹੂਰ ਕੀਤਾ ਆਪਣੀ ਮਿਹਨਤ ਦੇ ਨਾਲ ਅੱਜ ਸਾਰੀ ਦੁਨੀਆਂ ਦੇ ਵਿੱਚ ਮੈਂ ਛਾਇਆ ਹੋਇਆ ਹੈ ਯੂ ਪੀ ਚਲੇ ਜਾਓ ਦਿੱਲੀ ਚਲੇ ਜਾਓ ਕਿਤੇ ਵੀ ਬੰਬੇ ਤਕ ਮੇਰੇ ਗਾਣੇ ਚੱਲਦੇ ਨੇ

ਆਖਿਰਕਾਰ ਜੇ ਮੇਰੀ ਇੰਨੀ ਚਲਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿਚ ਤੁਸੀਂ ਸੋਚ ਲਵੋ ਕਿ ਜੇਕਰ ਤੁਸੀਂ ਮੈਨੂੰ ਜਿਤਾ ਦਿਓ ਤਾਂ ਅਸੀਂ ਪਿੰਡ ਦਾ ਕਿੰਨਾ ਜ਼ਿਆਦਾ ਵਿਕਾਸ ਕਰ ਸਕਦੀਆਂ ਇਸ ਲਈ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਹਾਂ ਕਿ ਮੇਰਾ ਸਾਥ ਦਿਓ ਤੁਹਾਡੇ ਸਾਥ ਨਾਲ ਮੈਂ ਜਿੱਤ ਸਕਦਾ ਹਾਂ ਨਹੀਂ ਤਾਂ ਬੀਜਦੀ ਵਾਲਾ ਕੰਮ ਹੋ ਜਾਣਾ ਹੈ ਲੋਕ ਤੁਹਾਨੂੰ ਵੀ ਤਾਅਨੇ ਮਾਰਨਗੇ ਕਿ ਤੁਹਾਡਾ ਪਿੰਡ ਦਾ ਬੱਚਾ ਸੀ ਆਖਿਰਕਾਰ ਤੁਸੀਂ ਨੇ ਕੀ ਕੀਤਾ ਇਸ ਤਰ੍ਹਾਂ ਦੀਅਾਂ ਸਿੱਧੂ ਮੂਸੇ ਵਾਲੇ ਦੇ ਵੱਲੋਂ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਸੀ ਜੋ ਕਿ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਸਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *