ਭਗਵੰਤ ਮਾਨ ਨੇ ਸੁਖਬੀਰ ਸਮੇਤ ਸਾਰੇ ਪਰਿਵਾਰ ਨੂੰ ਲਿਆ ਆਪਣੇ ਗੇੜ ‘ਚ ,ਹੱਸ ਹੱਸ ਲੋਕ ਹੋਏ ਦੂਹਰੇ

Uncategorized

ਭਗਵੰਤ ਮਾਨ ਜਿੱਥੇ ਵੀ ਪਹੁੰਚਦਾ ਹੈ ਉੱਥੇ ਲੱਖਾਂ ਦੇ ਹਿਸਾਬ ਨਾਲ ਘੱਟ ਹੋ ਜਾਂਦਾ ਹੈ ਭਗਵੰਤ ਮਾਨ ਇਸ ਵੇਲੇ ਪੰਜਾਬ ਦੇ ਉਹ ਚਿਹਰੇ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਜ਼ਰ ਆਉਂਦਾ ਹੈ ਅਤੇ ਲੋਕਾਂ ਦੇ ਵਲੋਂ ਭਗਵੰਤ ਮਾਨ ਨੂੰ ਬਹੁਤ ਵੱਡੇ ਪੱਧਰ ਤੇ ਸਪੋਰਟ ਵੀ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਨੇ ਮਜੀਠੇ ਵਾਲਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕੀ ਤੁਹਾਨੂੰ ਡਰਾਇਆ ਹੋਇਆ ਹੈ ਕੀ ਤੁਹਾਡੇ ਉੱਤੇ ਪਰਚੇ ਹੋ ਜਾਣਗੇ ਤੁਹਾਨੂੰ ਇਸ ਗੱਲ ਤੋਂ ਡਰਾਇਆ ਹੋਇਆ ਹੈ ਬਹੁਤ ਸਾਰੀਆਂ ਧਮਕੀਆਂ ਮਿਲਦੀਆਂ ਆਉਣਗੀਆਂ ਇਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਪਰ ਇਨ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਭਗਵੰਤ ਮਾਨ ਨੇ ਕਿਹਾ ਮੇਰੀ ਇੱਕ ਗੱਲ ਦਾ ਜਵਾਬ ਦਿਓ ਮਜੀਠਾ ਲੰਬੀ ਇੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਬਾਦਲਾਂ ਦੀ ਜੱਦੀ ਸੀਟ ਜੱਦੀ ਮਤਲਬ ਕੋਈ ਰਜਿਸਟਰੀ ਘਰਵਾਲੀ ਉਹਨਾਂ ਨੇ ਜੇਕਰ ਉਹ ਮਜੀਠਾ ਛੱਡ ਕੇ ਅੰਮ੍ਰਿਤਸਰ ਚਲਾ ਗਿਆ ਤਾਂ ਤੁਸੀਂ ਉਨ੍ਹਾਂ ਨੂੰ ਛੱਡ ਕੇ ਇਧਰ ਆ ਜਾਓ ਠੇਕਾ ਲਿਆ ਕੋਈ ਜਾ ਫਿਰ ਨੰਬਰਦਾਰੀ ਹੈ

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੋਚਿਆ ਜਾਵੇ ਤਾਂ ਬਾਦਲ ਪਰਿਵਾਰ ਦੇ ਕਿੰਨੇ ਮੈਂਬਰ ਲੜ ਰਹੇ ਹਨ ਚਰੱਨਵੇ ਸਾਲਾ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਅਤੇ ਉਨ੍ਹਾਂ ਦਾ ਜੀਜਾ ਆਦੇਸ਼ ਪ੍ਰਤਾਪ ਉਹ ਲੜ ਰਿਹਾ ਹੈ ਮਜੀਠੇ ਤੋਂ ਮਜੀਠੀਆ ਦੀ ਘਰਵਾਲੀ ਅੰਮ੍ਰਿਤਸਰ ਤੋਂ ਮਜੀਠੀਆ ਖ਼ੁਦ ਇਹ ਬੰਦੇ ਪੰਜ ਸੀਟਾਂ ਤਾਂ ਆਪ ਹੀ ਲੜ ਰਹੇ ਹਨ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਬੱਤੀ ਦੰਦ ਹਨ ਅਤੇ ਮੇਰੀ ਕਹੀਆਂ ਗੱਲਾਂ ਸੱਚ ਹੋ ਜਾਂਦੀਆਂ ਹਨ ਇਨ੍ਹਾਂ ਪੰਜਾਂ ਨਹੀਂ ਹਾਰਨਾ ਹੈ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਤੋਂ ਲਿਖਾ ਕੇ ਲੈ ਲਵੋ ਇਨ੍ਹਾਂ ਪੰਜਾਂ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਹਾਰਨਾ ਹੈ ਭਗਵੰਤ ਮਾਨ ਨੇ ਕਿਹਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਬੋਲੇ ਜਲ੍ਹਿਆਂਵਾਲੇ ਬਾਗ ਤੇ ਡਿਟੇਲ ਚੱਲ ਰਹੀ ਸੀ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਜਲ੍ਹਿਆਂਵਾਲੇ ਬਾਗ਼ ਦੇ ਵਿੱਚ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਹਜ਼ਾਰ ਤੋਂ ਵੱਧ ਬੰਦਾ ਸ਼ਹੀਦ ਹੋਇਆ

ਪਤਾ ਹੀ ਨਹੀਂ ਕਿੰਨੇ ਕੁ ਖੂਹ ‘ਚ ਡਿੱਗ ਗਏ ਕਿੰਨਾ ਖੂਨ ਵਗਿਆ ਦਸ ਦਿਨ ਸ਼ਾਮ ਨੂੰ ਡਿਨਰ ਕਿਸ ਦੇ ਘਰ ਕੀਤਾ ਸੀ ਬਾਦਲਾਂ ਦੇ ਘਰੇ ਮਤਲਬ ਜਿਨ੍ਹਾਂ ਨੇ ਸਾਡੇ ਕਾ ਤ ਲਾਂ ਨੂੰ ਦਾਰੂ ਅਪਣਾਈਆਂ ਰੋਟੀ ਖਵਾਈ ਉਨ੍ਹਾਂ ਦੇ ਨਾਂ ਤੇ ਅਸੀਂ ਬੱਸ ਅੱਡੇ ਦੇ ਨਾ ਰੱਖੀਂ ਬੈਠੀਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਲਵੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *