ਕਰਨਾਟਕਾ ‘ਚ ਬੁਰਕਾ ਪਾਉਣ ਵਾਲੀਆਂ ਉੱਤੇ ਪਾਇਆ ਜਾ ਰਿਹਾ ਗੰਦਾ ਪਾਣੀ,ਦੇਖੋ ਕੀ ਹੋ ਰਿਹਾ ਸਾਡੇ ਦੇਸ਼ ਚ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਨਿਹੰਗ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਲਾਈਵ ਹੋ ਕੇ ਕਿਹਾ ਜਾ ਰਿਹਾ ਹੈ ਬੋਟਾਂ ਦੀ ਵਜ੍ਹਾ ਕਰਕੇ ਅਸੀਂ ਬਹੁਤ ਜ਼ਿਆਦਾ ਲਾਈਵ ਨਹੀਂ ਹੋ ਰਹੇ ਅਤੇ ਨਾ ਟਾਈਮ ਨਹੀਂ ਮਿਲ ਰਿਹਾ ਹੈ ਪਰ ਅੱਜ ਲਾਈਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਸੀ ਕਿਉਂਕਿ ਗਾਲ ਹੀ ਕੁਝ ਇਸ ਤਰ੍ਹਾਂ ਦੀ ਹੈ ਇਕ ਵੀਡਿਓ ਕਰਨਾਟਕਾ ਤੋਂ ਆਈ ਹੈ ਇਹ ਦੱਸਿਆ ਗਿਆ ਕਿ ਕਰਨਾਟਕਾ ਸ਼ਹਿਰ ਦੇ ਵਿੱਚ ਕੀ ਮੁਸਲਿਮ ਪਰਿਵਾਰ ਦੀਆਂ ਜਿਹੜੀਆਂ ਧੀਆਂ ਭੈਣਾਂ ਹਨ ਉੱਥੇ ਦੀ ਜਿਹੜੇ ਮੁੰਡੇ ਹਨ ਜਿਹੜੀ ਉੱਥੇ ਦੀ ਮੰਡੀਰ ਹੈ ਉਹ ਬੁਰਕੇ ਤੇ ਪਾਬੰਦੀ ਲਾ ਰਹੇ ਹਨ ਪਤੀ ਕੋਈ ਗੱਲਬਾਤ ਹੋਣੀ ਹੈ ਪਰ ਮੰਡੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਮੈਂ ਇੱਕ ਵੀਡੀਓ ਵੇਖੀ

ਜਿਸ ਵਿੱਚ ਭੈਣਾਂ ਕਾਲਜ ਤੋਂ ਬਾਹਰ ਬੁਰਕਾ ਪਾ ਕੇ ਨਿਕਲਦੀਆਂ ਹਨ ਅਤੇ ਮੁੰਡੀਰ ਦੇ ਵੱਲੋਂ ਉਨ੍ਹਾਂ ਦੇ ਉੱਤੇ ਗੰਦਾ ਪਾਣੀ ਪਾਇਆ ਜਾ ਰਿਹਾ ਸੀ ਇਹ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਇਸ ਤਰੀਕੇ ਦੇ ਨਾਲ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਹੈ ਪਰ ਫੇਰ ਵੀ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕੀ ਅਸੀਂ ਪਿੱਛੇ ਨਹੀਂ ਹਟਾਂਗੇ ਮੁਸਲਮਾਨ ਭਾਈਚਾਰਾ ਜਿਹੜਾ ਸਾਡੇ ਨਾਲ ਜੁਡ਼ਿਆ ਹੋਇਆ ਹੈ ਉਹ ਭਾਵੇਂ ਕਿਤੋਂ ਵੀ ਹਨ ਚਾਹੇ ਉਹ ਪੰਜਾਬ ਦੇ ਹਨ ਉਹ ਚੌਵੀ ਪੱਚੀ ਛੱਬੀ ਤਾਰੀਖ ਇਸ ਮਹੀਨੇ ਦੀ ਕਿਸੇ ਵੀ ਤਰੀਕ ਦੇ ਵਿਚ ਉਨ੍ਹਾਂ ਦਾ ਸਮਾਂ ਵੋਟਾਂ ਤੋਂ ਬਾਅਦ ਬਣਦਾ ਹੈ ਉਸਾਰੇ ਹੀ ਵੀਰ ਤਿਆਰ ਆਪਾਂ ਸਾਰੇ ਹੀ ਕਰਨਾਟਕਾ ਚੱਲਦੇ ਹਾਂ ਜਿਹੜੇ ਉੱਥੇ ਆਪਣਾ ਮੁਸਲਮਾਨ ਭਾਈਚਾਰਾ ਰਹਿੰਦਾ ਹੈ

ਜਿਨ੍ਹਾਂ ਦੀਆਂ ਧੀਆਂ ਭੈਣਾਂ ਦੀ ਨਾਲ ਇਹ ਸਭ ਹੋ ਰਿਹਾ ਹੈ ਤੇ ਤੁਸੀਂ ਇਹ ਗੱਲ ਹਮੇਸ਼ਾਂ ਯਾਦ ਰੱਖਿਓ ਕਰਨਾਟਕਾ ਦੇ ਵਿੱਚ ਜੇਕਰ ਉਹ ਤੁਹਾਡੀਆਂ ਧੀਆਂ ਭੈਣਾਂ ਦੇ ਉੱਤੇ ਗੰਦੀਆਂ ਬਾਲਟੀਆਂ ਪਾਣੀ ਦੀਆਂ ਭਰ ਕੇ ਪਾ ਸਕਦੇ ਹਨ ਪੋਹ ਗੰਦੀ ਨਾਲੀ ਦੇ ਕੀੜੇ ਇੱਜ਼ਤਾਂ ਨੂੰ ਵੀ ਰੁਲਣਗੇ ਜੇਕਰ ਇਸ ਚੀਜ਼ ਨੂੰ ਨਹੀਂ ਕੰਟਰੋਲ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਕੀ ਜਦੋਂ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਲਿਜਾਇਆ ਜਾਵੇਗਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੇਕਰ ਅਸੀਂ ਇਸ ਦੁਨੀਆਂ ਦੇ ਵਿੱਚ ਰਹਿ ਰਹੇ ਹਾਂ ਤਾਂ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਅਸੀਂ ਹੈਗੇ ਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *