ਯੂਨੀਵਰਸਿਟੀ ਦੇ ਬੱਚਿਆਂ ਵੱਲੋਂ ਦਿੱਲੀ ਪੀੜਤ ਕੁੜੀ ਲਈ ਉਠਾਈ ਆਵਾਜ਼ ਵੀਡੀਓ ਵਾਇਰਲ

Uncategorized

26 ਜਨਵਰੀ ਜਿਸ ਦਿਨ ਸਾਡੇ ਦੇਸ਼ ਦੇ ਵਿੱਚ ਲਾਲ ਕਿਲ੍ਹੇ ਤੇ ਪੀੜ ਹੋ ਰਹੀ ਸੀ ਦੇਸ਼ ਦੀ ਮਹਾਨਤਾ ਦੇ ਕਸੀਦੇ ਉਸ ਦਿਨ ਪੜ੍ਹੇ ਜਾ ਰਹੇ ਸੀ ਉਸੇ ਦਿਨ ਇਸ ਮਹਾਨਤਾ ਨੂੰ ਦੱਸਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਆਖਿਰਕਾਰ ਸਾਡੇ ਦੇਸ਼ ਵਿੱਚ ਉਸ ਦਿਨ ਕੀ ਹੋ ਰਿਹਾ ਸੀ ਤੁਸੀਂ ਦੇਖਿਆ ਕਿ ਉਸ ਦਿਨ ਦਿੱਲੀ ਦੇ ਵਿਚ ਇਕ ਕੁੜੀ ਦੇ ਨਾਲ ਕਿੰਨੀ ਜ਼ਿਆਦਾ ਤਸ਼ੱਦਦ ਅਤੇ ਅੱਤਿਆਚਾਰ ਹੋਇਆ ਅੱਜ ਤੋਂ ਜੇਕਰ ਦਸ ਸਾਲ ਬਾਅਦ ਪਿੱਛੇ ਜਾ ਕੇ ਤੁਸੀਂ ਵੇਖੋ ਤਾਂ ਨਿਰਭਯਾ ਕਾਂਡ ਵਾਪਰਿਆ ਸੀ ਦਿੱਲੀ ਵਿੱਚ ਰਾਤ ਨੂੰ ਬੱਸ ਵਿੱਚ ਇੱਕ ਕੁੜੀ ਦੇ ਨਾਲ ਅਣਮਨੁੱਖੀ ਵਾਲਾ ਕਾਰਾ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਇਹ ਦ ਰਿੰ ਦ ਗੀ ਭਰਿਆ ਕੰਮ ਕੀਤਾ ਉਨ੍ਹਾਂ ਨੂੰ ਮਨੁੱਖ ਤਾਂ ਨਹੀਂ ਕਿਹਾ ਜਾ ਸਕਦਾ,

ਉਹ ਦ ਰਿੰ ਦੇ ਸੀ ਤੇ ਅੱਜ ਦਸ ਸਾਲ ਬਾਅਦ ਫਿਰ ਇਕ ਹੋਰ ਨਵਾਂ ਕਾਰਾ ਹੁੰਦਾ ਹੈ ਅਤੇ ਉਸ ਵਿੱਚ ਇੱਕ ਹੋਰ ਨਵੀਂ ਚੀਜ਼ ਆ ਕੇ ਜੁੜ ਜਾਂਦੀ ਹੈ ਜਿਸ ਵਿਚ ਉਸ ਕੁੜੀ ਦੇ ਨਾਲ ਜਦੋਂ ਅੱਤਿਆਚਾਰ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਸ ਦੀ ਵੀਡੀਓ ਵੀ ਬਣਾ ਲਈ ਜਾਂਦੀ ਹੈ ਅਤੇ ਜਿਹਡ਼ੀਆਂ ਅੌਰਤਾਂ ਇਸ ਚੀਜ਼ ਨੂੰ ਅੰਜਾਮ ਦੇ ਰਹੀਆਂ ਸਨ ਉਨ੍ਹਾਂ ਨੇ ਏਡਾ ਵੱਡਾ ਕਾਰਾ ਇਸ ਲਈ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਲੱਗ ਰਿਹਾ ਸੀ ਕਿ ਪੁਲੀਸ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੀ ਹੈ ਉਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਸੀ ਕਿ ਉਨ੍ਹਾਂ ਦੀ ਬਹੁਤ ਵੱਡੀ ਪਹੁੰਚ ਹੈ ਸਿਆਸੀ ਲੀਡਰ ਉਨ੍ਹਾਂ ਦੇ ਨੇਡ਼ੇ ਹਨ

ਇਸ ਵਜ੍ਹਾ ਕਰਕੇ ਉਨ੍ਹਾਂ ਦੇ ਵੱਲੋਂ ਏਡਾ ਵੱਡਾ ਕਾਰਨਾਮਾ ਕਰ ਦਿੱਤਾ ਗਿਆ ਇਹੋ ਜਿਹੀਆਂ ਘਟਨਾਵਾਂ ਸਾਡੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਵਾਪਰਦੀਆਂ ਹਨ ਸਾਡੇ ਦੇਸ਼ ਚ ਹਰ ਚਾਰ ਮਿੰਟ ਦੇ ਬਾਅਦ ਔਰਤ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਇਹ ਘਟਨਾਵਾਂ ਉਹ ਹਨ ਜੋ ਸਾਡੇ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਦੇ ਲਈ ਲੋਕ ਸੜਕਾਂ ਤੇ ਉਤਰ ਆਉਂਦੇ ਹਨ ਪਰ ਦੋਸਤੋ ਨਿਰਭਯਾ ਕਾਂਡ ਵੇਲੇ ਵੀ ਇਹੀ ਹੋਇਆ ਸੀ ਪਿਛਲੇ ਸਾਲਾਂ ਤੋਂ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਨੂੰ ਯਾਦ ਕਰੀਏ ਕੀ ਇਹ ਸਭ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੇ ਲਈ ਮੋਮਬੱਤੀ ਮਾਰਚ ਕੱਢੇ ਜਾਂਦੇ ਹਨ

ਥੋੜ੍ਹੇ ਦਿਨ ਦਾ ਬਵਾਲ ਹੁੰਦਾ ਹੈ ਲੋਕਾਂ ਦੇ ਅੰਦਰ ਫੇਰ ਇਹ ਮੁੱਦੇ ਇਸੇ ਤਰੀਕੇ ਦੇ ਨਾਲ ਦਬੇ ਹੋਏ ਰਹਿ ਜਾਂਦੇ ਹਨ ਉਹ ਘਟਨਾਵਾਂ ਰੁਕਦੀਆਂ ਨਹੀਂ ਸਗੋਂ ਵਧਦੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਦੀ ਦਰਿੰਦਗੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਘਟਨਾ ਦੇ ਵਿੱਚ ਇੱਕ ਹੋਰ ਅਜਿਹੀ ਗੱਲ ਜਿਹੜੀ ਸਾਨੂੰ ਬਹੁਤ ਜ਼ਿਆਦਾ ਪੀੜਾ ਦਿੰਦੀ ਹੈ ਉਸ ਔਰਤ ਦੇ ਨਾਲ ਬ ਦ ਸਲੂ ਕੀ ਕਰਨ ਵਾਲਾ ਕੋਈ ਮਰਦ ਨਹੀਂ ਸਗੋਂ ਔਰਤਾਂ ਕਰਦੀਆਂ ਹਨ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *