ਸਿੰਘ ਨੇ ਦੱਸੀ ਉਸ ਪੀਡ਼ਤ ਪਰਿਵਾਰ ਦੀ ਸਾਰੀ ਕਹਾਣੀ,ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਕਸਤੂਰਬਾ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਅਜੇ ਤਕ ਇਹੋ ਜਿਹੀਆਂ ਗੱਲਾਂ ਫ਼ਿਲਮਾਂ ਦੇ ਵਿੱਚ ਦੇਖੀਆਂ ਜਾਂਦੀਆਂ ਸੀ ਕਿਉਂਕਿ ਫ਼ਿਲਮਾਂ ਵਿੱਚ ਅਕਸਰ ਦਿਖਾਇਆ ਜਾਂਦਾ ਸੀ ਕਿ ਕਿਸ ਤਰੀਕੇ ਦੇ ਨਾਲ ਔਰਤ ਔਰਤ ਨਾਲ ਅੱਤਿਆਚਾਰ ਕਰਕੇ ਅਤੇ ਔਰਤਾਂ ਹੀ ਉਸ ਨੂੰ ਕਿਸ ਤਰੀਕੇ ਦੇ ਨਾਲ ਬਾਜ਼ਾਰ ਉੱਤੇ ਘੁੰਮਾਉਂਦੀਆਂ ਹਨ ਅਤੇ ਕਈ ਦਿੰਦੀਆਂ ਜੋ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀਆਂ ਹਨ

ਉਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਖਾਲੀ ਫ਼ਿਲਮਾਂ ਦੇ ਵਿੱਚ ਹੀ ਨਹੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਬੇਗ਼ੈਰਤ ਔਰਤਾਂ ਕੁਝ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਔਰਤ ਹੋ ਕੇ ਔਰਤ ਉੱਤੇ ਅੱਤਿਆਚਾਰ ਕਰਦੀਆਂ ਹਨ ਵੀਹ ਸਾਲ ਦੀ ਕੁੜੀ ਨੂੰ ਸ਼ਰ੍ਹੇਆਮ ਕੇਸਾਂ ਤੋਂ ਫੜ ਕੇ ਕੁੱ ਟਿ ਆ ਜਾਂਦਾ ਹੈ ਅਤੇ ਉਸ ਦੇ ਵਾਲਾਂ ਨੂੰ ਕੱਟ ਦਿੱਤਾ ਜਾਂਦਾ ਫੇਰ ਉਸ ਨੂੰ ਘਰ ਦੇ ਵਿਚ ਵੜ ਕੇ ਆਪਣੀ ਹੀ ਬੱਚਿਆਂ ਦੇ ਕੋਲੋਂ ਆਪਣੀਆਂ ਹੀ ਅੱਖਾਂ ਸਾਹਮਣੇ ਉਹ ਅੱਤਿਆਚਾਰ ਕੀਤਾ ਜਾਂਦਾ ਹੈ ਅਸੀਂ ਇਸ ਨੂੰ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਸ ਦੇ ਨਾਲ ਉਨ੍ਹਾਂ ਲੋਕਾਂ ਦੇ ਵੱਲੋਂ ਕੁਕਰਮ ਵੀ ਕੀਤਾ ਗਿਆ ਲਾਹਨਤ ਹੈ

ਇਹੋ ਜਿਹੇ ਲੋਕਾਂ ਤੇ ਜਿਹੜੀਆਂ ਔਰਤਾਂ ਉਥੇ ਖੜ੍ਹੀਆਂ ਹੋ ਕੇ ਜਿਨ੍ਹਾਂ ਨੇ ਆਪਣੀ ਅੱਖੀਂ ਸਭ ਕੁਝ ਕੰਮ ਕਰਵਾਇਆ ਇੰਨੀ ਵੱਡੀ ਵੈਰ ਭਾਵਨਾ ਕੱਲ੍ਹ ਰਾਤ ਦੀ ਵੀਡੀਓ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਹਾਹਾਕਾਰ ਮਚਿਆ ਹੋਇਆ ਹੈ ਲੋਕਾਂ ਦੇ ਖੂਨ ਖੋਲ੍ਹ ਰਹੇ ਹਨ ਪਰ ਉਹ ਖ਼ੂਨ ਸਿਰਫ਼ ਘਰ ਬੈਠ ਕੇ ਖੋਲ੍ਹਣ ਜੋਗੇ ਹਨ ਮੈਂ ਉਨ੍ਹਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਬੰਦੇ ਸਿਰਫ਼ ਘਰਾਂ ਦੇ ਵਿੱਚ ਬੈਠ ਕੇ ਕਮੈਂਟ ਕਰਦੇ ਹਨ ਤੇ ਵੀਡੀਓ ਫੌਰਵਰਡ ਕਰਦੇ ਹਨ ਸਭ ਤੋਂ ਪਹਿਲਾਂ ਅੱਸੀ ਤੁਹਾਨੂੰ ਪੂਰੀ ਘਟਨਾ ਦੀ ਜਾਣਕਾਰੀ ਵਿਸਥਾਰ ਦੇ ਨਾਲ ਦੱਸਦਿਆਂ ਉਸ ਤੋਂ ਬਾਅਦ ਤੁਸੀਂ ਆਪਣੀ ਵਿਚਾਰ ਜ਼ਰੂਰ ਦਿਓ

ਅੱਜ ਬਾਰਾਂ ਵਜੇ ਇੱਕ ਕੋਲ ਕੀਤੀ ਗਈ ਸੀ ਕਿ ਡੇਰਾ ਬਾਬਾ ਕਰਮ ਸਿੰਘ ਦੇ ਡੇਰੇ ਦੇ ਇਕੱਠ ਕੀਤਾ ਜਾਵੇਗਾ ਦਾਸ ਵੀ ਉਥੇ ਪਹੁੰਚਿਆ ਅਤੇ ਦਾਸ ਦੇ ਨਾਲ ਉਸ ਦਾ ਵੀਰ ਇਕਬਾਲ ਸਿੰਘ ਅਸੀਂ ਸਾਰੇ ਹੀ ਉੱਥੇ ਪਹੁੰਚੇ ਦਾਸ ਵੱਲੋਂ ਵੀ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਸੰਗਤਾਂ ਜੇ ਦੁਬਾਰਾ ਇਕੱਠ ਕੀਤਾ ਜਾਵੇਗਾ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੀਆਂ ਖਬਰਾਂ ਮਿਲ ਰਹੀਆਂ ਸਨ ਉਸ ਦੇ ਹਿਸਾਬ ਦੇ ਨਾਲ ਇਸ ਮੈਟਰ ਤੇ ਜਾਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਬਾਕੀ ਦੀ ਜਾਣਕਾਰੀ ਦੁਆਰਾ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ