ਦਿੱਲੀ ‘ਚ ਉਸ ਨਗਰ ‘ਚ ਰਹਿ ਰਹੇ ਲੋਕਾਂ ਨੂੰ ਇਸ ਭੈਣ ਨੇ ਵੇਖੋ ਕੀ ਕਿਹਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਨਸਾਨੀਅਤ ਦੇ ਨਾਤੇ ਹਰ ਇੱਕ ਵਿਅਕਤੀ ਏ ਕੁਐਸਚਨ ਪੁੱਛ ਰਿਹਾ ਹੈ ਕਿ ਆਖਿਰ ਦਿੱਲੀ ਦੇ ਵਿਚ ਅਜਿਹਾ ਕੀ ਹੋਵੇਗਾ ਆਖਿਰਕਾਰ ਇਹੋ ਜਿਹਾ ਕਿਉਂ ਹੋ ਰਿਹਾ ਹੈ ਉੱਥੇ ਲੜਾਈ ਕਿਉਂ ਹੋ ਰਹੀ ਹੈ ਕਿਉਂਕਿ ਹਰ ਇੱਕ ਦੇ ਦਿਮਾਗ ਦੇ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੈ ਪਰ ਦਿੱਲੀ ਵਰਗੇ ਸ਼ਹਿਰ ਜਿੱਥੇ ਲੱਖਾਂ ਹੀ ਲੋਕ ਰਹਿੰਦੇ ਹਨ ਦਿੱਲੀ ਵਰਗੇ ਸ਼ਹਿਰ ‘ਚ ਰੋਡ ਦੇ ਉੱਤੇ ਉਸ ਕੁੜੀ ਨੂੰ ਪਹਿਲਾਂ ਖਿੱਚ ਕੇ ਫੋਟੋ ਤਕ ਲਿਜਾਇਆ ਗਿਆ ਉਦੋਂ ਕਿਸੇ ਪਬਲਿਕ ਦੇ ਵੱਲੋਂ ਉਸ ਨੂੰ ਨਹੀਂ ਵੇਖਿਆ ਗਿਆ ਉਸ ਤੋਂ ਥੋੜ੍ਹੀ ਦੂਰ ਜਾ ਕੇ ਇਕ ਚੌਕੀ ਪੈਂਦੀ ਸੌ ਮੀਟਰ ਦੀ ਦੂਰੀ ਤੇ ਉਸ ਤੋਂ ਅੱਗੇ ਜਾ ਕੇ ਉਸੇ ਰੋੜ੍ਹ ਦੇ ਉੱਤੇ ਥਾਣਾ ਵੀ ਪੈ ਜਾਂਦਾ ਹੈ

ਨਾ ਹੀ ਤਾਂ ਪੁਲੀਸ ਵਾਲਿਆਂ ਨੂੰ ਇਸ ਚੀਜ਼ ਦੀ ਭਣਕ ਲੱਗੀ ਨਾ ਹੀ ਉਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਸਕਿਆ ਕਿ ਕੁੜੀ ਦਾ ਅਪਹਰਣ ਕੀਤਾ ਜਾ ਰਿਹਾ ਹੈ ਕਿ ਆਖ਼ਿਰਕਾਰ ਕਿਸੇ ਦੀ ਵੀ ਨਜ਼ਰ ਵਿਚ ਇਹ ਚੀਜ਼ ਬਿਲਕੁਲ ਨਹੀਂ ਚੜੀ ਉੱਥੇ ਜਿੰਨੀ ਵੀ ਪਬਲਿਕ ਮੌਜੂਦ ਸੀ ਆਖ਼ਿਰਕਾਰ ਕਿਸੇ ਨੇ ਵੀ ਪੁਲੀਸ ਨੂੰ ਇੱਕ ਵਾਰ ਦੱਸਣ ਦੀ ਜ਼ਰੂਰਤ ਨਹੀਂ ਸਮਝੀ ਜਾਂ ਫਿਰ ਜਦੋਂ ਉਸ ਨੂੰ ਘਰ ਤੋਂ ਖਿੱਚ ਕੇ ਬਾਹਰ ਕੱਢਿਆ ਜਾ ਰਿਹਾ ਸੀ ਉਸ ਨਾਲ ਧੱਕਾਮੁੱਕੀ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਵੀ ਕਿਸੇ ਵਿਅਕਤੀ ਨੇ ਨਹੀਂ ਸੋਚਿਆ ਕਿਸ ਨੂੰ ਬਚਾਇਆ ਜਾਵੇ ਆਖਿਰਕਾਰ ਉਸ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ

ਇਹ ਕਿਸੇ ਨੇ ਸਵਾਲ ਕਿਉਂ ਨਹੀਂ ਪੁੱਛਿਆ ਬਾਅਦ ਵਿੱਚ ਉਸ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ ਅਤੇ ਉਸ ਨੂੰ ਘਰ ਲਿਜਾਇਆ ਜਾਂਦਾ ਹੈ ਫੇਰ ਉਸ ਨੂੰ ਬੰਦ ਕਮਰੇ ਦੇ ਵਿੱਚ ਕੁੱ ਟਿ ਆ ਮਾ ਰਿ ਆ ਜਾਂਦਾ ਹੈ ਬਾਅਦ ਵਿੱਚ ਉਸ ਦੇ ਵਾਲਾਂ ਨੂੰ ਕੱਟ ਦਿੱਤਾ ਜਾਂਦਾ ਹੈ ਵਾਲ ਕੱਟਣ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ ਉੱਥੇ ਉਨ੍ਹਾਂ ਜ਼ਨਾਨੀਆਂ ਦੇ ਵੱਲੋਂ ਬਹੁਤ ਗੰਦ ਉਸਨੂੰ ਬੋਲਿਆ ਜਾਂਦਾ ਹੈ ਜਿਸ ਵੇਲੇ ਉਸ ਦਾ ਮੂੰਹ ਕਾਲਾ ਕੀਤਾ ਜਾ ਰਿਹਾ ਸੀ ਜਾਂ ਫਿਰ ਜਦ ਉਸਦੇ ਵਾਲ ਕਟਿੰਗ ਕੀਤੇ ਜਾ ਰਹੇ ਸੀ ਉਨ੍ਹਾਂ ਜ਼ਨਾਨੀਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਗੰਦੀ ਭਾਸ਼ਾ ਦਾ ਯੂਜ਼ ਕੀਤਾ ਗਿਆ

ਉਸ ਕੁੜੀ ਦੇ ਨਾਲ ਉਨ੍ਹਾਂ ਹੀ ਘਰ ਦੇ ਪਰਿਵਾਰ ਦੀ ਮੁੰਡਿਆਂ ਦੇ ਵੱਲੋਂ ਗਲਤ ਹਰਕਤ ਕੀਤੀ ਉਸ ਦੇ ਨਾਲ ਇਕ ਕਿਸਮ ਦਾ ਗੈਂ ਗ ਰੇ ਪ ਕੀਤਾ ,ਮੈਂ ਇੱਥੇ ਇਸ ਨੂੰ ਕੀ ਕਹਾਂ ਕਿ ਕਾਨੂੰਨ ਨਾਮ ਦੀ ਚੀਜ਼ ਹੈ ਹੀ ਨਹੀਂ ਜਾਂ ਇਨਸਾਨੀਅਤ ਨਾਮ ਦੀ ਸਾਡੇ ਦੇਸ਼ ਚ ਚੀਜ਼ ਹੀ ਨਹੀਂ ਰਹੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published.