ਨਿਹੰਗ ਸਿੰਘ ਪਹੁੰਚ ਗਏ ਪੀੜਤ ਕੁੜੀ ਦੇ ਘਰ, ਵੇਖੋ ਦਿੱਲੀ ਪੁਲੀਸ ਵਾਲਿਆਂ ਨੇ ਕੀ ਕੀਤਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਨਿਹੰਗ ਸਿੰਘ ਦਿੱਲੀ ਕਸਤੂਰਬਾ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਉੱਥੋਂ ਦੇ ਲੋਕਾਂ ਨੂੰ ਇਕੱਠਾ ਕਰਕੇ ਕਿਹਾ ਜਾਂਦਾ ਹੈ ਕਿ ਆਖਿਰਕਾਰ ਜਿਸ ਦਿਨ ਉਸ ਧੀ ਦੇ ਨਾਲ ਇਹ ਸਭ ਹੋ ਰਿਹਾ ਸੀ ਆਖਿਰਕਾਰ ਤੁਸੀਂ ਕੀ ਕਰ ਰਹੇ ਸੀ ਉੱਥੇ ਦੇ ਲੋਕਾਂ ਨੂੰ ਸਵਾਲ ਪੁੱਛੇ ਜਾਂਦੇ ਹਨ ਕਿ ਆਖਿਰਕਾਰ ਤੁਸੀਂ ਸਾਰੇ ਹੀ ਦੇਖਣ ਨੂੰ ਬਹੁਤ ਜ਼ਿਆਦਾ ਹੈਲਥੀ ਅਤੇ ਹੱਟੇ ਕੱਟੇ ਲੱਗ ਰਹੇ ਹੋ ਪਰ ਆਖਿਰਕਾਰ ਤੁਸੀਂ ਨੇ ਫਿਰ ਉਸ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਤੁਸੀਂ ਇਕ ਕੁੜੀ ਦੇ ਨਾਲ ਜਿਸ ਦੀ ਉਮਰ ਵੀਹ ਸਾਲ ਹੈ ਉਸਦੇ ਨਾਲ ਇੰਨਾ ਜ਼ਿਆਦਾ ਅੱਤਿਆਚਾਰ ਹੋਣ ਦਿੱਤਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ

ਜੇਕਰ ਅੱਜ ਤੁਸੀਂ ਨੇ ਉਸ ਭੈਣ ਦੇ ਲਈ ਆਵਾਜ਼ ਨਹੀਂ ਉਠਾਈ ਤਾਂ ਕੱਲ੍ਹ ਨੂੰ ਕਿਸੇ ਹੋਰ ਨੂੰ ਇਹੋ ਜਿਹੇ ਲੋਕਾਂ ਨੇ ਹੱਥ ਪਾਉਣੈ ਫੇਰ ਆਖਿਰਕਾਰ ਉਸ ਨੂੰ ਕੌਣ ਬਚਾਏਗਾ ਤੁਸੀਂ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਅੱਸੀ ਮਾਸੂਮ ਬੱਚੀ ਨੂੰ ਬਚਾ ਲਈਏ ਨਿਹੰਗ ਸਿੰਘਾਂ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਲਾਹਣਤ ਧੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਹੋਰ ਤੁਹਾਨੂੰ ਅਸੀਂ ਕੀ ਕਹੀਏ ਕਿ ਇੱਕ ਧੀ ਦੇ ਨਾਲ ਤੁਸੀਂ ਨੇ ਇੰਨਾ ਵੱਡਾ ਅੱਤਿਆਚਾਰ ਹੋਣ ਦਿੱਤਾ ਆਪਣੀਆਂ ਅੱਖਾਂ ਬੰਦ ਕਰ ਲਈਆਂ ਗਈਆਂ ਅਤੇ ਉਸਦੇ ਨਾਲ ਸ਼ਰ੍ਹੇਆਮ ਅੱਤਿਆਚਾਰ ਹੁੰਦਾ ਰਿਹਾ ਆਖਿਰਕਾਰ ਕਿਹੋ ਜਿਹੇ ਤੁਸੀਂ ਲੋਕ ਹੋ ਜਿਸ ਮਾਸੂਮ ਬੱਚੀ ਦੇ ਨਾਲ ਲਗਾਤਾਰ ਅੱਤਿਆਚਾਰ ਹੋ ਰਿਹਾ ਸੀ

ਪਰ ਤੁਸੀਂ ਇਕ ਵੀ ਵਿਅਕਤੀ ਅਜਿਹਾ ਨਹੀਂ ਸੀ ਜਿਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸ਼ਰ੍ਹੇਆਮ ਉਸ ਨੂੰ ਘਰੋਂ ਕਿਡਨੈਪ ਕੀਤਾ ਜਾਂਦਾ ਹੈ ਆਟੋ ਵਿਚ ਬਿਠਾਇਆ ਜਾਂਦਾ ਹੈ ਕਿਡਨੈਪ ਕਰਕੇ ਆਪਣੇ ਘਰ ਵਿਚ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੇ ਵਾਲਾਂ ਨੂੰ ਕੱਟ ਦਿੱਤਾ ਜਾਂਦਾ ਹੈ ਉਸ ਦਾ ਮੂੰਹ ਕਾਲਾ ਕਰ ਦਿੱਤਾ ਜਾਂਦਾ ਹੈ ਅਤੇ ਉਸਦੇ ਨਾਲ ਗਲਤ ਕੰਮ ਕੀਤਾ ਜਾਂਦਾ ਹੈ ਆਖਿਰਕਾਰ ਫਿਰ ਵੀ ਤੁਸੀਂ ਲੋਕਾਂ ਨੇ ਇਕ ਆਵਾਜ਼ ਤਕ ਨਹੀਂ ਉਠਾਈ ਇਨਸਾਨੀਅਤ ਦੇ ਨਾਮ ਤੇ ਧੱਬਾ ਹੋ ਤੁਸੀਂ ਜਿਹੜੇ ਆਪਣੇ ਹੀ ਇਲਾਕੇ ਦੇ ਵਿੱਚ ਧੀ ਰਹਿ ਰਹੀ ਹੋਵੇ ਅਤੇ ਤੁਸੀਂ ਨੇ ਆਵਾਜ਼ ਨਾ ਉਠਾਈ ਹੋਵੇ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ

ਤੁਹਾਡੀਆਂ ਸੇਧਾਂ ਵੀ ਬਹੁਤ ਚੰਗੀਆਂ ਹਨ ਆਖਿਰ ਤੁਸੀਂ ਨੇ ਏਡਾ ਜ਼ਿਆਦਾ ਕਰੂਰਤਾ ਵਾਲਾ ਕੰਮ ਹੁੰਦਾ ਕਿਵੇਂ ਵੇਖ ਲਿਆ ਉਸ ਨੂੰ ਸਹੁਰੇ ਨਗਰ ਦੇ ਵਿੱਚ ਘੁੰਮਾਇਆ ਗਿਆ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਉਸ ਵਿਚਾਰੀ ਔਰਤ ਦਾ ਅੱਧ ਨਗਨ ਅਵਸਥਾ ਵਿੱਚ ਉਸ ਨੂੰ ਪੂਰੇ ਬਾਜ਼ਾਰ ਵਿੱਚ ਘੁਮਾਇਆ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *