ਰਾਜੇਵਾਲ ਨੇ ਮਜ਼ਦੂਰਾਂ ਦੀ ਤਾਂ ਗੱਲ ਹੀ ਨਹੀਂ ਕੀਤੀ,ਆਪਣੇ ਮੁੱਦਿਆਂ ਨੂੰ ਮਨਾ ਕੇ ਆ ਗਏ

Uncategorized

ਲੋਕਾਂ ਦੇ ਵੱਲੋਂ ਰਾਜੇਵਾਲ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਰਾਜੇਵਾਲ ਦੇ ਵੱਲੋਂ ਨਾ ਹੀ ਆਪਣੇ ਪਿੰਡ ਵਿੱਚ ਕੁਝ ਕੀਤਾ ਗਿਆ ਹੈ ਅਤੇ ਨਾ ਹੀ ਉਸ ਨੇ ਸਮਰਾਲੇ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਕੁਝ ਕੀਤਾ ਹੈ ਇਹ ਆਪਣੇ ਢਿੱਡਾਂ ਨੂੰ ਭਰਨ ਲੱਗੇ ਹੋਏ ਹਨ ਇਨ੍ਹਾਂ ਨੂੰ ਲੋਕਾਂ ਤੋਂ ਕੋਈ ਮਤਲਬ ਨਹੀਂ ਹੈ ਜੇਕਰ ਬਣ ਵੀ ਜਾਂਦਾ ਹੈ ਤਾਂ ਵੀ ਉਸ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਜਾਵੇਗਾ ਕਿਉਂਕਿ ਉਸ ਬੰਦੇ ਨੇ ਹੁਣ ਤੱਕ ਨਾ ਕੁਝ ਕੀਤਾ ਹੈ ਨਾਹੀ ਅੱਗੇ ਉਸ ਨੇ ਕਰਨਾ ਹੈ ਰਾਜੇਵਾਲ ਦੇ ਵੱਲੋਂ ਇਕ ਗੱਲ ਕਹੀ ਗਈ ਸੀ ਕੈਸੀ ਮਜ਼ਦੂਰਾਂ ਨੂੰ ਵੀ ਹੱਕ ਦਿਵਾਵਾਂਗੇ ਪਰ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਗੱਲ ਕਹਿ ਦਿੱਤੀ ਗਈ ਪਰ ਆਖਿਰਕਾਰ ਮਜ਼ਦੂਰਾਂ ਨੂੰ ਹੱਕ ਕਿੱਥੇ ਦਿਵਾਏ ਆਖਿਰਕਾਰ ਕਿਉਂ ਨੀ ਮਜ਼ਦੂਰਾਂ ਦੇ ਲਈ ਆਵਾਜ਼ ਉਠਾਈ ਗਈ

ਲੋਕਾਂ ਨੇ ਕਿਹਾ ਕਿ ਇਨ੍ਹਾਂ ਵੱਲੋਂ ਕਰੋੜਾਂ ਰੁਪਿਆ ਇਕੱਠਾ ਕਰਕੇ ਧਰਨੇ ਚੋਂ ਇਹ ਆ ਗਏ ਇਨ੍ਹਾਂ ਦੇ ਵੱਲੋਂ ਗ਼ਰੀਬਾਂ ਦੇ ਲਈ ਕੋਈ ਮੰਗ ਮੰਗੀ ਗਈ ਹੈ ਕੀ ਇਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਦਿਹਾਡ਼ੀ ਵਧਾ ਦੇਣੀ ਚਾਹੀਦੀ ਹੈ ਜਾਂ ਫਿਰ ਇਹ ਕਿਹਾ ਹੋਵੇ ਕਿ ਸਾਡੇ ਗ਼ਰੀਬਾਂ ਨੂੰ ਇਹ ਮਿਲਣਾ ਚਾਹੀਦਾ ਹੈ ਜਾਂ ਫਿਰ ਸਾਡੇ ਕਿਸਾਨਾਂ ਨੂੰ ਇਹ ਮਿਲਣਾ ਚਾਹੀਦਾ ਹੈ ਉਨ੍ਹਾਂ ਦੇ ਵੱਲੋਂ ਤਾਂ ਸਿਰਫ਼ ਆਪਣੇ ਤਕ ਕੰਮ ਕੀਤਾ ਗਿਆ ਗ਼ਰੀਬਾਂ ਦੇ ਲਈ ਉਨ੍ਹਾਂ ਦੇ ਵੱਲੋਂ ਨਾ ਕੋਈ ਕੰਮ ਕੀਤਾ ਗਿਆ ਹੈ ਅਤੇ ਨਾ ਹੀ ਕੀਤਾ ਜਾਵੇਗਾ ਐਮੀ ਅਸੀਂ ਰੌਲਾ ਪਾਈ ਫਿਰੀ ਜਾਈਏ ਕਿ ਰਾਜੇਵਾਲ ਨੇ ਕਰਤਾ ਕਰਤਾ ਅਸੀਂ ਕਿਉਂ ਰੌਲਾ ਪਾਈਏ ਜਦੋਂ ਉਸ ਨੇ ਕੁਝ ਕੀਤਾ ਹੀ ਨਹੀਂ

ਲੋਕਾਂ ਦੇ ਵੱਲੋਂ ਕਿਹਾ ਗਿਆ ਬੇਸ਼ੱਕ ਰਾਜੇਵਾਲ ਚੋਣਾਂ ਦੇ ਵਿਚ ਖੜ੍ਹਾ ਹੈ ਉਹ ਇੱਕ ਲੀਡਰ ਬਣ ਜਾ ਰਿਹਾ ਹੈ ਪਰ ਉਸ ਵੱਲੋਂ ਆਖਿਰਕਾਰ ਜਿਹੜੇ ਮਜ਼ਦੂਰ ਕੰਮ ਕਰਦੇ ਹਨ ਫੈਕਟਰੀਆਂ ਚ ਲੱਗੇ ਹਨ ਉਨ੍ਹਾਂ ਦੀ ਤਨਖਾਹਾਂ ਬਾਰੇ ਕਿਉਂ ਨਹੀਂ ਗੱਲ ਕੀਤੀ ਗਈ ਇਨ੍ਹਾਂ ਦੇ ਵੱਲੋਂ ਸਿਰਫ਼ ਆਪਣੀਆਂ ਮੰਗਾਂ ਨੂੰ ਮਨਾ ਕੇ ਵਾਪਸ ਆ ਗਏ ਸਾਡੇ ਗ਼ਰੀਬਾਂ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ ਰਾਜੇਵਾਲ ਆਪਣੇ ਅੰਦੋਲਨ ਚ ਸੀ ਅੰਦੋਲਨ ਚ ਖਡ਼੍ਹਾ ਰਹਿੰਦਾ ਆਖਿਰਕਾਰ ਉਸ ਨੂੰ ਰਾਜਨੀਤੀ ਵਿੱਚ ਆਉਣ ਦੇ ਲਈ ਕਿਸ ਨੇ ਕਿਹਾ ਸੀ ਆਮ ਲੋਕਾਂ ਦੀ ਉਹ ਗੱਲ ਕਰਨ ਅੰਦੋਲਨ ਚਲਾਉਣ ਅਸੀਂ ਅੰਦੋਲਨ ਦੇ ਨਾਲ ਹਾਂ ਉਨ੍ਹਾਂ ਦੇ ਪਰ ਉਨ੍ਹਾਂ ਦੇ ਵੱਲੋਂ ਵੋਟਾਂ ਦੇ ਵਿਚ ਫਾਹ ਨਹੀਂ ਲੈਣਾ ਚਾਹੀਦਾ ਸੀ ਆਖਿਰਕਾਰ ਸਾਡੇ ਅੰਦੋਲਨ ਦੇ ਵਿਚ ਗੱਲ ਕਿਹੜੀ ਕੀਤੀ ਗਈ ਹੈ ਮੈਨੂੰ ਇਸ ਗੱਲ ਬਾਰੇ ਤਾਂ ਪਤਾ ਲੱਗੇ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *