ਪਿੰਡ ਵਾਲਿਆਂ ਨੇ ਬੀਜੇਪੀ ਮੰਤਰੀ ਦੀ ਵੇਖੋ ਕਿਵੇਂ ਬਣਾਈ ਰੇਲ ,ਭੱਜਣ ਨੂੰ ਨਹੀਂ ਲੱਭਿਆ ਰਾਹ

Uncategorized

BJP ਦਾ ਇੱਕ ਮੰਤਰੀ ਜਦੋਂ ਵੋਟਾਂ ਮੰਗਣ ਦੇ ਲਈ ਪਿੰਡ ਵਿੱਚ ਪਹੁੰਚਦਾ ਹੈ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਉਸ ਨੂੰ ਬਿਠਾ ਲਿਆ ਜਾਂਦਾ ਹੈ ਸਵਾਲ ਪੁੱਛੇ ਜਾਂਦੇ ਹਨ ਕਿ ਆਖਿਰਕਾਰ ਸਾਡੇ ਬੱਚੇ ਪੜ੍ਹੇ ਲਿਖੇ ਹਨ ਉਨ੍ਹਾਂ ਨੇ ਇੰਨੀਆਂ ਡਿਗਰੀਆਂ ਕੀਤੀਆਂ ਹੋਈਆਂ ਹਨ ਜਿਸ ਦਾ ਕੋਈ ਹਿਸਾਬ ਨਹੀਂ ਇੰਨੀ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜੇਕਰ ਕਿਸੇ ਨੂੰ ਨੌਕਰੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਉਸ ਤੋਂ ਵੱਡੀ ਰਕਮ ਮੰਗੀ ਜਾਂਦੀ ਹੈ ਜੇਕਰ ਉਹ ਦਸ ਪੰਦਰਾਂ ਲੱਖ ਰੁਪਏ ਦੇ ਦੇਵੇਗਾ ਫਿਰ ਉਸ ਨੂੰ ਨੌਕਰੀ ਮਿਲ ਜਾਵੇਗੀ ਨਹੀਂ

ਤਾਂ ਨੌਕਰੀ ਮਿਲਣ ਦਾ ਕੋਈ ਚਾਲ ਸਹੀ ਨਹੀਂ ਬੀਜੇਪੀ ਸਰਕਾਰ ਨੇ ਆਖ਼ਿਰਕਾਰ ਹੁਣ ਤਕ ਕੀਤਾ ਈ ਕੀ ਐ ਲੋਕ ਵਿੱਚ ਗੁੱਸਾ ਬੀਜੇਪੀ ਸਰਕਾਰ ਨੂੰ ਲੈ ਕੇ ਬਹੁਤ ਜ਼ਿਆਦਾ ਹੈ ਇਸ ਦੇ ਨਾਲ ਹੀ ਰਾਣਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਕਦੇ ਵੀ ਝੂਠ ਬੋਲ ਕੇ ਵੋਟ ਨਹੀਂ ਲਈ ਮੈਂ ਹਮੇਸ਼ਾਂ ਜੋ ਕਿਹਾ ਮੈਂ ਕੀਤਾ ਅਤੇ ਅੱਗੇ ਵੀ ਕਰਦਾ ਰਹਾਂਗਾ ਪਾਰਟੀ ਕੋਈ ਮਰਜ਼ੀ ਹੋਵੇ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਇਨਸਾਨ ਚੰਗਾ ਹੋਣਾ ਚਾਹੀਦਾ ਹੈ ਕੰਮ ਆਪਣੇ ਆਪ ਹੀ ਹੋ ਜਾਂਦੇ ਹਨ ਤੁਸੀਂ ਇੱਕ ਵਾਰ ਵੀ ਦੱਸ ਦਿਓ ਕਿ ਮੈਂ ਕਦੇ ਤੁਹਾਡੇ ਨਾਲ ਝੂਠ ਬੋਲਿਆ ਹੋਵੇ ਅਤੇ ਉਹ ਕੰਮ ਪੂਰਾ ਨਾ ਕੀਤਾ ਹੋਵੇ ਇਹੋ ਜਿਹਾ ਮੈਂ ਤੁਹਾਨੂੰ ਕਦੇ ਤੁਹਾਨੂੰ ਮੈਂ ਮੌਕਾ ਨਹੀਂ ਦਿੱਤਾ

ਤਾਂ ਹੀ ਤੁਸੀਂ ਨੇ ਮੈਨੂੰ ਚਾਰ ਵਾਰ ਐਮਐਲਏ ਬਣਾਇਆ ਹੈ ਮੈਂ ਚਾਰ ਵਾਰੀ ਉਂਜ ਹੀ ਐਮਐਲਏ ਨਹੀਂ ਬਣ ਗਿਆ ਜੇਕਰ ਮੈਂ ਕੰਮ ਕੀਤੇ ਹਨ ਤਾਂ ਹੀ ਤੁਸੀਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਜੇਕਰ ਮੈਂ ਕੰਮ ਹੀ ਨਹੀਂ ਕਰਦਾ ਤਾਂ ਤੁਸੀਂ ਲੋਕਾਂ ਨੇ ਮੈਨੂੰ ਕਦੋਂ ਵੋਟਾਂ ਪਾਉਣੀਆਂ ਸੀ ਜੇਕਰ ਮੈਂ ਪਿੰਡਾਂ ਦੇ ਵਿਚ ਆ ਕੇ ਲੋਕਾਂ ਦੇ ਨਾਲ ਖੜਿਆ ਲੋਕਾਂ ਦੀਆਂ ਗੱਲਾਂ ਸੁਣੀਆਂ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੋਇਆ ਹਾਂ ਤਾਂ ਹੀ ਲੋਕਾਂ ਨੇ ਮੈਨੂੰ ਵੋਟਾਂ ਵੀ ਪਾਈਆਂ ਹਨ ਇੱਕ ਵੀ ਬੰਦਾ ਮੈਨੂੰ ਇਹ ਗੱਲ ਕਹਿ ਦੇਵੇ ਕਿ ਮੇਰਾ ਕੰਮ ਇਸ ਵਿਅਕਤੀ ਦੇ ਵੱਲੋਂ ਨਹੀਂ ਕੀਤਾ ਗਿਆ ਜੇਕਰ ਕੋਈ ਮੈਨੂੰ ਮਿਲਣ ਵਾਸਤੇ ਵੀ ਆਉਂਦਾ ਹੈ

ਤਾਂ ਮੈਂ ਉਸ ਦੀ ਇੱਜ਼ਤ ਕਰਦਾ ਹਾਂ ਅਤੇ ਖਾਤਰਦਾਰੀ ਵੀ ਕਰਦਾ ਹਾਂ ਕਿਉਂਕਿ ਮੈਂ ਜੇਕਰ ਅੱਜ ਐੱਮ ਐੱਲ ਏ ਦੀ ਕੁਰਸੀ ਉੱਤੇ ਬੈਠਾ ਹਾਂ ਤਾਂ ਮੈਂ ਸਿਰਫ ਤੁਹਾਡੀ ਵਜ੍ਹਾ ਕਰਕੇ ਹੀ ਆਂ ਤੁਹਾਡੀ ਲੋਕਾਂ ਦੀ ਵਜ੍ਹਾ ਕਰਕੇ ਜਿਨ੍ਹਾਂ ਨੇ ਇਕ ਇਕ ਵੋਟ ਕਰਕੇ ਮੈਨੂੰ ਜਤਾਇਆ ਜੇਕਰ ਤੁਸੀਂ ਮੇਰੇ ਅੱਗੇ ਕੋਈ ਫ਼ਰਿਆਦ ਲੈ ਕੇ ਆਉਂਦੇ ਹੋ ਤੇ ਮੈਂ ਤੁਹਾਨੂੰ ਪੁੱਛਾਂ ਹੀ ਨਾ ਤਾਏ ਮੇਰੇ ਲੀਏ ਬਹੁਤ ਜ਼ਿਆਦਾ ਵੱਡੀ ਅਤੇ ਮਾੜੀ ਗੱਲ ਹੈ ਬਾਕੀ ਦੀ ਜਾਣਕਾਰੀ ਐਤਵਾਰ ਨੂੰ ਮੀਡੀਆ ਵਿੱਚ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *