ਸਿੱਧੂ ਦੀ ਭੈਣ ਨੇ ਸਿੱਧੂ ਤੇ ਲਗਾਏ ਗੰਭੀਰ ਆਰੋਪ ,ਗੱਲਾਂ ਸੁਣ ਪੱਤਰਕਾਰ ਵੀ ਹੋ ਗਏ ਭਾਵੁਕ

Uncategorized

ਜਿਸ ਵਿਚ ਇਕ ਔਰਤ ਦੇ ਵੱਲੋਂ ਆਪਣਾ ਨਾਮ ਸੁਮਨ ਧੁਰ ਦੱਸਿਆ ਜਾ ਰਿਹਾ ਹੈ ਉਸ ਔਰਤ ਦੇ ਵੱਲੋਂ ਕਿਹਾ ਗਿਆ ਕਿ ਮੈਂ ਅਮਰੀਕਾ ਦੇ ਵਿੱਚ ਰਹਿੰਦੀ ਹਾਂ ਅਤੇ ਮੇਰੇ ਘਰਵਾਲਾ ਇਕ ਬਹੁਤ ਵੱਡਾ ਡਾਕਟਰ ਹੈ ਮੈਂ ਅੱਜ ਇੱਥੇ ਤੁਹਾਡੇ ਸਾਰੇ ਲੋਕਾਂ ਦੀ ਮੱਦਦ ਲੈਣ ਵਾਸਤੇ ਪਹੁੰਚੀ ਹਾਂ ਮੈਂ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਹਾਂ ਜਿਹੜੀ ਉਸ ਤੋਂ ਤੇਰਾਂ ਸਾਲ ਵੱਡੀ ਹਾਂ ਅੱਸੀ ਦੋ ਭੈਣਾਂ ਤੇ ਇਕ ਭਰਾ ਜੋ ਕਿ ਉਹ ਹਮੇਸ਼ਾ ਹੀ ਕਹਿੰਦਾ ਹੈ ਮੇਰੀ ਭੈਣ ਉਸ ਤੋਂ ਸੋਲ਼ਾਂ ਸਾਲ ਵੱਡੀ ਸੀ ਜਿਸ ਦੀ ਮੌਤ ਹੋ ਗਈ ਦੋ ਹਜਾਰ ਤੇਰਾਂ ਚ ਜਦੋਂ ਮੇਰੀ ਭੈਣ ਦੀ ਮੌਤ ਹੁੰਦੀ ਹੈ ਉਦੋਂ ਉਸ ਦੀਆਂ ਅੱਖਾਂ ਪੂਰੀਆਂ ਕੰਮ ਨਹੀਂ ਸੀ ਕਰਦੀਆਂ

ਉਹ ਬੀਮਾਰ ਰਹਿੰਦੀ ਸੀ ਉਹ ਆਪਣੀ ਕੁੜੀ ਕੋਲ ਹੁਸ਼ਿਆਰਪੁਰ ਰਹਿੰਦੀ ਸੀ ਉਹ ਇੱਕ ਮੀਡੀਆਕਰ ਸੀ ਉਹ ਚੰਡੀਗਡ਼੍ਹ ਤੋਂ ਗੱਡੀ ਵਿਚ ਆ ਰਹੀ ਸੀ ਆਪਣੇ ਜਵਾਨ ਪੁੱਤ ਦੇ ਨਾਲ ਅਤੇ ਆਪਣੀ ਕੁੜੀ ਦੇ ਘਰਵਾਲੇ ਦੇ ਨਾਲ ਅਤੇ ਨਾਲ ਉਸ ਦੀ ਕੁੜੀ ਦਾ ਮੁੰਡਾ ਜੋ ਸਪੈਸ਼ਲ ਨੀਡ ਬੱਚਾ ਸੀ ਉਹ ਓਪਟੀਮਿਸਟਿਕ ਹੈ ਉਹ ਉਹਦੇ ਨਾਲ ਆ ਰਹੀ ਸੀ ਉਨ੍ਹਾਂ ਦੀ ਗੱਡੀ ਹੁਸ਼ਿਆਰਪੁਰ ਆ ਕੇ ਟਰੱਕ ਹੇਠਾਂ ਚਲੀ ਗਈ ਅਤੇ ਤਿੰਨੇ ਜਣੇ ਦੀ ਉੱਥੇ ਸੜਕ ਤੇ ਮੌਤ ਹੋ ਜਾਂਦੀ ਹੈ ਮੇਰੇ ਭਰਾ ਨੂੰ ਇਸ ਚੀਜ਼ ਦੀ ਖ਼ਬਰ ਮਿਲਦੀ ਹੈ ਜੀਣ ਜੋਗੇ ਨੂੰ ਪਰ ਇਸ ਦੇ ਕੋਲ ਟਾਈਮ ਹੀ ਨਹੀਂ ਸੀ ਦੋ ਮਿੰਟ ਵੀ ਕਿ ਉਹ ਆਪਣੀ ਭੈਣ ਦੀ ਲਾ ਸ਼ ਨੂੰ ਦੇਖ ਆਉਂਦਾ ਉਹ ਤਿੰਨ ਬੰਦੇ ਜੋ ਸੜਕ ਤੇ ਪਏ ਸੀ ਇਹ ਉੱਥੇ ਪਹੁੰਚਿਆ ਹੀ ਨਹੀਂ ਉੱਥੇ ਕੋਈ ਵੀ ਨਹੀਂ ਗਿਆ

ਮੇਰਾ ਭਾਣਜਾ ਤੇ ਮੇਰੀ ਭਾਣਜੀ ਦਾ ਘਰਵਾਲਾ ਤੇ ਉਸ ਦਾ ਬੱਚਾ ਜੋ ਕਿ ਪ੍ਰੋਟੀਨ ਦੀ ਘਾਟ ਹੈ ਸਪੈਸ਼ਲ ਨੀਡ ਬੱਚਾ ਸੀ ਉਸ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿਚੋਂ ਕੱਢਿਆ ਮੈਂ ਦੂਜੇ ਦਿਨ ਅਮਰੀਕਾ ਤੋਂ ਇੱਥੇ ਪਹੁੰਚਦੀ ਹੈ ਤੇ ਮੇਰੀ ਭਾਣਜੀ ਨੇ ਮੈਨੂੰ ਦੱਸਿਆ ਕੀ ਤਿੰਨ ਬੰਦਿਆਂ ਨੂੰ ਉਨ੍ਹਾਂ ਨੇ ਦਾਗ ਲਾਇਆ ਉਸ ਕੁੜੀ ਨੇ ਕੁੜੀ ਹੋ ਕੇ ਉਸ ਕੋਲ ਕੋਈ ਵੀ ਨਹੀਂ ਪਹੁੰਚਿਆ ਉਸ ਨੇ ਮੈਨੂੰ ਕਿਹਾ ਕਿ ਮਾਸੀ ਮੈਂ ਤੇਰੀ ਬੈਠ ਨਹੀਂ ਸੀ ਕਰ ਸਕਦੀ ਕਿਉਂਕਿ ਇਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਕਿਉਂਕਿ ਉਨ੍ਹਾਂ ਦਾ ਬਚਿਆ ਹੀ ਕੱਖ ਨਹੀਂ ਸੀ ਕਿਉਂਕਿ ਉਹ ਉਸ ਟਰੱਕ ਦੇ ਥੱਲੇ ਚਲੇ ਗਈ ਸੀ ਸਾਰੀ ਪਰ ਇਹ ਉੱਥੇ ਨਹੀਂ ਪਹੁੰਚਦਾ ਕੋਈ ਵੀ ਨਹੀਂ ਆਉਂਦਾ ਇਨ੍ਹਾਂ ਚੋਂ ਮੈਂ ਅੱਜ ਤੁਹਾਡੇ ਕੋਲੋਂ ਮਦਦ ਲੈਣ ਵਾਸਤੇ ਆਈ ਹਾਂ ਕਿਉਂਕਿ ਮੀਡੀਆ ਇਕ ਉਹ ਮਜ਼ਬੂਤ ਜੜ੍ਹ ਹੈ ਜੋ ਕਿ ਹਰ ਇੱਕ ਨੂੰ ਇਨਸਾਫ਼ ਦਿਵਾਉਂਦਾ ਹੈ ਕਿਉਂਕਿ ਮੈਂ ਉਸ ਦੇਸ਼ ਵਿੱਚ ਰਹਿੰਦੀ ਹਾਂ ਜਿੱਥੇ ਮੀਡੀਆ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ ਅਤੇ ਮੈਂ ਆਪਣੀ ਮਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *