ਪੱਗ ਬੰਨ੍ਹ ਕੇ ਪ੍ਰਧਾਨਮੰਤਰੀ ਨੇ ਦਿੱਤਾ ਭਾਸ਼ਣ ਸੁਣ ਲੋਕ ਹੋਏ ਹੈਰਾਨ

Uncategorized

ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਭਾਸ਼ਣ ਦਿੱਤਾ ਜਾਂਦਾ ਹੈ ਅਤੇ ਭਾਸ਼ਣ ਗਣਤੰਤਰ ਦਿਵਸ ਮੌਕੇ ਦਿੱਤਾ ਜਾਂਦਾ ਹੈ ਛੱਬੀ ਜਨਵਰੀ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਇਕ ਬਹੁਤ ਵੱਡਾ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਮੈਂ ਤੁਹਾਨੂੰ ਦੇਖਦਾ ਹਾਂ ਤਾਂ ਮੈਨੂੰ ਆਪਣੀ ਯਾਦ ਆ ਜਾਂਦੀ ਹੈ ਕਿਉਂਕਿ ਕਿਸੇ ਵੇਲੇ ਮੈਂ ਵੀ ਐੱਨਸੀਸੀ ਦੇ ਵਿੱਚ ਹੁੰਦਾ ਸੀ ਅਤੇ ਮੈਂ ਵੀ ਤੁਹਾਡੇ ਵਾਂਗ ਇਸੇ ਤਰੀਕੇ ਦੇ ਨਾਲ ਖੜ੍ਹਾ ਹੁੰਦਾ ਸੀ ਲਗਾਤਾਰ ਐੱਨਸੀਸੀ ਦੇ ਵਿੱਚ ਮੈਂ ਲੰਬੇ ਸਮੇਂ ਤਕ ਹਿੱਸਾ ਲੈਂਦਾ ਹੈ

ਅਤੇ ਐੱਨਸੀਸੀ ਦੀ ਜਦੋਂ ਵਰਦੀ ਸਰੀਰ ਦੇ ਉੱਤੇ ਪੈਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਬੜਾ ਫ਼ਖਰ ਮਹਿਸੂਸ ਹੁੰਦਾ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਵੀ ਇਹ ਗੱਲ ਕਹੀ ਕਿ ਮੈਂ ਜਦੋਂ ਤੁਹਾਨੂੰ ਦੇਸ਼ ਦੀ ਨੌਕਰੀ ਕਰਦੇ ਹੋਏ ਵੇਖਦਾ ਹਾਂ ਤਾਂ ਮੈਨੂੰ ਬੜਾ ਡਰ ਮਹਿਸੂਸ ਹੁੰਦਾ ਹੈ ਕਿਉਂਕਿ ਅੱਜ ਜੇਕਰ ਅਸੀਂ ਕੁਝ ਵੀ ਹਾਂ ਤਾਂ ਸਾਡੇ ਦੇਸ਼ ਦੇ ਬਾਰਡਰਾਂ ਅਤੇ ਸਰਹੱਦਾਂ ਦੇ ਵਿਚ ਦੇ ਰਹੇ ਪਹਿਰਿਆਂ ਦੀ ਵਜ੍ਹਾ ਕਰਕੇ ਹੈ ਕਿਉਂਕਿ ਸਾਡੇ ਦੇਸ਼ ਦੀ ਫੌਜ ਦਾ ਦੇਸ਼ ਨੂੰ ਸੁਰੱਖਿਅਤ ਕਰਨ ਦੇ ਲਈ ਬਹੁਤ ਵੱਡਾ ਹਿੱਸਾ ਰਿਹਾ ਹੈ ਅਤੇ ਲਗਾਤਾਰ ਇਸੇ ਤਰੀਕੇ ਦੇ ਨਾਲ ਰਹੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਐੱਨਸੀਸੀ ਦੇ ਵਿਚ ਟ੍ਰੇਨਿੰਗ ਵੀ ਮਿਲੀ ਹੈ

ਜੋ ਵੀ ਮੈਨੂੰ ਜਾਣਨ ਅਤੇ ਸਿੱਖਣ ਦਾ ਅਵਸਰ ਮਿਲਿਆ ਅੱਜ ਦੇਸ਼ ਦੇ ਪ੍ਰਤੀ ਜ਼ਿੰਮੇਵਾਰੀਆਂ ਦੇ ਨਿਰਵਾਣ ਦੇ ਵਿੱਚ ਮੈਨੂੰ ਉਨ੍ਹਾਂ ਸੰਸਕਾਰਾਂ ਤੋਂ ਉਨ੍ਹਾਂ ਟ੍ਰੇਨਿੰਗ ਤੋਂ ਸਾਨੂੰ ਬਹੁਤ ਵੱਡੀ ਤਾਕਤ ਮਿਲਦੀ ਹੈ ਅਜੇ ਕੁਝ ਹੀ ਸਮੇਂ ਪਹਿਲਾਂ ਮੈਨੂੰ ਐੱਨਸੀਸੀ ਸਮੁਦਾਏ ਵਿੱਚੋਂ ਇੱਕ ਕਾਰਡ ਵੀ ਮਿਲਿਆ ਸੀ ਅੱਜ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਲ ਨਾਲ ਉਸ ਰਸਤੇ ਤੇ ਵੀ ਮੈਂ ਤੁਹਾਡਾ ਸਾਥੀਆਂ ਅਤੇ ਹਮੇਸ਼ਾ ਰਹਾਂਗਾ ਅਤੇ ਮੈਂ ਤੁਹਾਡੇ ਨਾਲ ਹਮੇਸ਼ਾ ਹੀ ਜੁੜਿਆ ਰਹਾਂਗਾ ਮੈਂ ਐੱਨਸੀਸੀ ਦੇ ਜਿੰਨੇ ਵੀ ਅਧਿਕਾਰੀ ਹਨ ਅਤੇ ਸਾਰੇ ਹੀ ਅਧਿਕਾਰੀਆ ਇਸ ਮੌਕੇ ਦੇ ਉੱਤੇ ਮੈਂ ਉਨ੍ਹਾਂ ਨੂੰ ਸਲੂਟ ਕਰਦਾ ਹਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *