ਸੁਰਲੀਨ ਨੇ ਗੁੱਸੇ ਵਿਚ ਇਸ ਵਿਅਕਤੀ ਦੀ ਕੀਤੀ ਮਾਂ ਭੈਣ ਇੱਕ ,ਕੱਢੀਆਂ ਗੰਦੀਆਂ ਗਾਲ੍ਹਾਂ ਵੀਡੀਓ ਵਾਇਰਲ

Uncategorized

ਇੰਸਟਾਗ੍ਰਾਮ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਸੁਰਲੀਨ ਬਾਰੇ ਤੁਸੀਂ ਸਾਰੇ ਜਾਣਦੇ ਓ ਸ਼ਰਲਿਨ ਦੇ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੂੰ ਮੈਂ ਪਸੰਦ ਨਹੀਂ ਹਾਂ ਮੈਨੂੰ ਆ ਕੇ ਫੂਲੋ ਨਾ ਕਰੋ ਅਤੇ ਨਾ ਹੀ ਮੇਰੀ ਪ੍ਰੋਫਾਈਲ ਦੇ ਵਿੱਚ ਆਓ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਕਿਸੇ ਨੂੰ ਵੀ ਬੁਲਾ ਕੇ ਨਹੀਂ ਲੈ ਕੇ ਆਉਂਦੀ ਜੇਕਰ ਤੁਹਾਨੂੰ ਮੈਂ ਪਸੰਦ ਲੱਗਦੀ ਹਾਂ ਤਾਂ ਮੈਨੂੰ ਫੋਲੋ ਕਰੋ ਅਤੇ ਜੇਕਰ ਤੁਸੀਂ ਉੱਥੇ ਪਹੁੰਚ ਵੀ ਜਾਂਦੇ ਹੋ ਤਾਂ ਫਿਰ ਉੱਥੇ ਆ ਕੇ ਮੇਰੀ ਪ੍ਰੋਫਾਈਲ ਤੇ ਗੰਦੇ ਕੁਮੈਂਟ ਕਰਨਾ ਬਿਲਕੁਲ ਬੰਦ ਕਰ ਦੇਵੋ ਕਿਉਂਕਿ ਮੈਂ ਕਿਸੇ ਨੂੰ ਜਦੋਂ ਗਲਤ ਨਹੀਂ ਬੋਲਦੀ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਬਾਰੇ ਵੀ ਕਿਸੇ ਨੂੰ ਗ਼ਲਤ ਨਹੀਂ ਬੋਲਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਮੇਰੇ ਬਾਰੇ ਗਲਤ ਬੋਲਦੇ ਹਨ ਉਨ੍ਹਾਂ ਨੂੰ ਸਮਝ ਜਾਣਾ ਚਾਹੀਦਾ ਹੈ ਨਹੀਂ ਉਨ੍ਹਾਂ ਦਾ ਉਹ ਹਾਲ ਕਰਾਂਗੀ ਜਿਹੜਾ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ

ਗੁੱਸੇ ਵਿੱਚ ਸੁਰਲੀਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਕ ਵਿਅਕਤੀ ਜਿਸ ਦੇ ਵੱਲੋਂ ਮੇਰੀ ਪ੍ਰੋਫਾਈਲ ਦੇ ਵਿਚ ਆ ਕੇ ਕੁਝ ਅਜਿਹੀ ਗ਼ਲਤ ਗੱਲ ਬੋਲੀ ਜਾਂਦੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਮੇਰੀਆਂ ਅੱਖਾਂ ਖੋਦੀਆਂ ਬਾਹਰ ਆ ਗਈਆਂ ਕਿ ਆਖ਼ਿਰਕਾਰ ਕਿਸ ਤਰ੍ਹਾਂ ਦੇ ਗੰਦੇ ਬੰਦੇ ਇਸ ਦੁਨੀਆਂ ਦੇ ਵਿੱਚ ਰਹਿ ਰਹੇ ਹਨ ਕਿਉਂਕਿ ਹਰ ਇੱਕ ਮਾਂ ਭੈਣ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਤੂੰ ਇੱਜ਼ਤ ਨਹੀਂ ਹੁੰਦੀ ਤਾਂ ਘੱਟੋ ਘੱਟ ਉਨ੍ਹਾਂ ਨੂੰ ਕੁਝ ਬੋਲ ਵੀ ਨਹੀਂ ਸਕਦੇ ਤੁਹਾਡਾ ਕੋਈ ਅਧਿਕਾਰੀ ਨਹੀਂ ਹੈ ਮੈਂ ਬਹੁਤ ਲੰਬੇ ਸਮੇਂ ਤੋਂ ਚੁੱਪ ਬੈਠੀ ਸੀ ਮੈਨੂੰ ਲੱਗਦਾ ਸੀ ਕਿ ਕੁਝ ਨਹੀਂ ਹੁੰਦਾ ਲੋਕ ਬੋਲਦੇ ਹਨ ਬੋਲੀ ਜਾਣ ਦਿਓ

ਪਰ ਜਿਸ ਤਰੀਕੇ ਦੇ ਨਾਲ ਇਸ ਵਿਅਕਤੀ ਦਾ ਕੁਮੈਂਟ ਮੈਨੂੰ ਆਉਂਦਾ ਹੈ ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਬੜੀ ਉਦਾਸ ਹੋ ਜਾਂਦੀ ਹਾਂ ਕਿ ਆਖਿਰਕਾਰ ਜਿਸ ਵਿਅਕਤੀ ਤੇ ਵੱਲੋਂ ਇਹ ਕੁਮੈਂਟ ਕੀਤਾ ਗਿਆ ਹੈ ਉਸ ਦੇ ਮੂੰਹ ਵਿੱਚ ਇੰਨੀ ਜ਼ਿਆਦਾ ਦਾੜ੍ਹੀ ਹੈ ਦੇਖਣ ਨੂੰ ਉਹ ਸਿਆਣਾ ਬਿਆਣਾ ਵਿਅਕਤੀ ਲੱਗਦਾ ਹੈ ਪਰ ਉਸਦੇ ਵੱਲੋਂ ਗੱਲਾਂ ਕੁਝ ਅਜਿਹੀਆ ਕੀਤੀਆ ਜਾ ਰਹੀਆ ਹਨ ਜੋ ਬਹੁਤ ਗ਼ਲਤ ਹਨ ਮੈਂ ਉਸ ਨੂੰ ਸਮਝਾ ਦੇਣਾ ਚਾਹੁੰਦੀ ਹਾਂ ਕਿ ਜੇਕਰ ਤੇਰਾ ਕਮੇਟੀ ਮੈਨੂੰ ਦੁਬਾਰਾ ਆ ਗਿਆ ਤਾਂ ਮੈਂ ਤੇਰੇ ਤੇ ਕੇਸ ਕਰ ਦੇਵਾਂਗੀ ਇਸਦੇ ਨਾਲ ਹੀ ਸੁਰਲੀਨ ਨੇ ਬਹੁਤ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਜੋ ਕਿ ਤੁਸੀਂ ਵੀਡੀਓ ਦੇ ਵਿਚ ਜਾ ਕੇ ਸੁਣ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *