ਰੇਲ ਡਰਾਈਵਰ ਨੇ ਕਰ ਦਿੱਤੀ ਅਜਿਹੀ ਹਰਕਤ ,ਸਵਾਰੀਆਂ ਨੇ ਉਤਰ ਕੇ ਕਰ ਦਿੱਤਾ ਇਹ ਕੰਮ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਦੋਂ ਅਸੀਂ ਖ਼ਬਰ ਨੂੰ ਦੇਖਦੇ ਹਾਂ ਤਾਂ ਖ਼ੁਦ ਹੈਰਾਨ ਹੋ ਜਾਣਿਆ ਕਿ ਆਖਿਰਕਾਰ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਅਤੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਦੋਂ ਲੋਕਾਂ ਦੇ ਦੁਆਰਾ ਦੇਖਿਆ ਜਾਂਦਾ ਹੈ ਤਾਂ ਲੋਕ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਂਦੇ ਹਨ ਕਿ ਆਖਿਰਕਾਰ ਕੀ ਹੋ ਗਿਆ ਹੈ ਦੁਨੀਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ ਰੇਲਵੇ ਸਟੇਸ਼ਨ ਦੀ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰੇਲਵੇ ਸਟੇਸ਼ਨ ਤੇ ਖੜ੍ਹੀ ਕਰਕੇ ਢਾਈ ਘੰਟੇ ਲਈ ਚਲਾ ਗਿਆ ਡਰਾਈਵਰ ਸੌਣ ਵਾਸਤੇ ਲੋਕਾਂ ਦਾ ਹੋ ਗਿਆ ਬੁਰਾ ਹਾਲ ਬੜੀ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਦੇ ਹਿਸਾਬ ਦੇ ਨਾਲ ਰੇਲ ਵਿਚ ਲੋਕ ਸਫ਼ਰ ਕਰਦੇ ਹਨ ਅਤੇ ਇੰਨੀ ਗ਼ੈਰ ਜ਼ਿੰਮੇਵਾਰੀ ਦੇ ਨਾਲ ਉਸ ਰੇਲ ਡਰਾਈਵਰ ਦੇ ਦੁਆਰਾ ਅਜਿਹਾ ਕੰਮ ਕਰ ਦਿੱਤਾ ਗਿਆ

ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਗਿਆ ਤੁਹਾਨੂੰ ਪਤਾ ਹੈ ਕਿ ਹਰ ਇਕ ਮਿੰਟ ਹਰ ਇਕ ਸੈਕਿੰਟ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਹਰ ਇੱਕ ਵਿਅਕਤੀ ਦੇ ਲਈ ਜੇਕਰ ਕੋਈ ਰੇਲ ਵਿੱਚ ਸਫ਼ਰ ਕਰਦਾ ਹੈ ਤਾਂ ਉਸ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਜ਼ਰੂਰੀ ਕੰਮ ਬਸਤੀ ਜਾਣਾ ਹੁੰਦਾ ਹੈ ਕਈਆਂ ਦੀ ਮੀਟਿੰਗ ਹੁੰਦੀ ਹੈ ਕਈਆਂ ਨੇ ਜੌਬ ਲਈ ਜਾਣਾ ਹੁੰਦਾ ਹੈ ਅਤੇ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਹੁੰਚਣਾ ਹੁੰਦਾ ਹੈ ਅਤੇ ਸਮਾਂ ਹਰ ਇੱਕ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਮੇਂ ਦੀ ਜਿਹੜਾ ਬੰਦਾ ਕਦਰ ਕਰਦਾ ਹੈ ਉਸ ਦੀ ਕਦਰ ਸਮਾਂ ਖੁਦ ਕਰਦਾ ਹੈ

ਪਰ ਜਿਸ ਤਰੀਕੇ ਦਾ ਕੰਮ ਇਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਬੜਾ ਹੈਰਾਨੀਜਨਕ ਹੈ ਕਿ ਰੇਲਵੇ ਸਟੇਸ਼ਨ ਤੇ ਰੇਲ ਨੂੰ ਖੜ੍ਹੀ ਕਰਕੇ ਆਪ ਢਾਈ ਘੰਟੇ ਸੌਣ ਵਾਸਤੇ ਚਲਾ ਜਾਂਦੈ ਲੋਕ ਰੇਲ ਡਰਾਈਵਰ ਨੂੰ ਦੇਖਦੇ ਹਨ ਕਿ ਆਖਰਕਾਰ ਉਹ ਕਿੱਥੇ ਗਿਆ ਕਿਉਂਕਿ ਦਸ ਮਿੰਟ ਰੁਕ ਜਾਵੇ ਅੱਧਾ ਘੰਟਾ ਰੇਲ ਰੁਕ ਜਾਵੇ ਤਾਂ ਇਹ ਗੱਲ ਜ਼ਿਆਦਾ ਮਾਇਨੇ ਨਹੀਂ ਰੱਖਦੀ ਪਰ ਕਿਸੇ ਟ੍ਰੇਨ ਨੂੰ ਢਾਈ ਘੰਟੇ ਰੋਕ ਦੇਣਾ ਅਤੇ ਖੁਦ ਸੌਣ ਵਾਸਤੇ ਚਲੇ ਜਾਣਾ ਇੱਕ ਦਿਨ ਅਤੇ ਬਹੁਤ ਜ਼ਿਆਦਾ ਬੇਇਨਸਾਫ਼ੀ ਲੋਕਾਂ ਦੇ ਨਾਲ ਹੋਇਆ ਦੇਖੋ ਕਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਰੇਲਾਂ ਚਲਦੀਆਂ ਹਨ ਆਖਿਰਕਾਰ ਕਿਸੇ ਦਾ ਵੀ ਉਸ ਉੱਤੇ ਕੰਟਰੋਲ ਕਿਉਂ ਨਹੀਂ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *