ਇਸ ਬਜ਼ੁਰਗ ਨੇ ਮੋਦੀ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ ,ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ

Uncategorized

ਮਿਲੀ ਜਾਣਕਾਰੀ ਦੇ ਮੁਤਾਬਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਬਜ਼ੁਰਗ ਦੀ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਰਹਿੰਦੀ ਹੈ ਜਿਸ ਦੇ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਸਾਰੀਆਂ ਖਰੀਆਂ ਖਰੀਆਂ ਸੁਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਸੱਚ ਦੇ ਆਧਾਰ ਤੇ ਗੱਲਾਂ ਕੀਤੀਆਂ ਜਾਂਦੀਆਂ ਹਨ ਬਹੁਤ ਸਾਰੀਆਂ ਉਨ੍ਹਾਂ ਦੀਅਾਂ ਸੋਸ਼ਲ ਮੀਡੀਆ ਦਿੱਤੇ ਵੀਡੀਓ ਪਈਆਂ ਹਨ ਉਨ੍ਹਾਂ ਦੇ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਬਜ਼ੁਰਗ ਦੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਇਕ ਸਟੇਡੀਅਮ ਦਾ ਨਾਮ ਆਪਣੇ ਨਾਮ ਦੇ ਨਾਲ ਜੋੜ ਕੇ ਬਣਾ ਦਿੱਤਾ ਗਿਆ ਆਖਿਰਕਾਰ ਅਜਿਹਾ ਕਿਉਂ ਕੀਤਾ ਗਿਆ ਪਹਿਲਾਂ ਉਹ ਵੱਲਭਭਾਈ ਪਟੇਲ ਦੇ ਨਾਮ ਤੇ ਸਟੇਡੀਅਮ ਸੀ ਪਰ ਹੁਣ ਮੋਦੀ ਦੇ ਨਾਮ ਤੇ ਸਟੇਡੀਅਮ ਨੂੰ ਜਾਣਿਆ ਜਾਂਦਾ ਹੈ

ਇਸ ਦੇ ਨਾਲ ਇਸ ਬਜ਼ੁਰਗ ਨੇ ਇਹ ਤਾਂ ਕਹਿ ਦਿੱਤਾ ਕਿ ਆਖਿਰਕਾਰ ਮੋਦੀ ਨੇ ਆਪਣਾ ਨਾਮ ਲਿਖਾ ਕੇ ਕੀ ਤੀਰ ਮਾਰ ਲਿਆ ਪਰ ਦੁੱਖ ਸਾਨੂੰ ਇਸ ਗੱਲ ਦਾ ਹੈ ਕਿ ਇਕ ਮਾਸੂਮ ਜਿਹੀ ਬੱਚੀ ਦੀ ਨਾਲ ਗਲਤ ਕੰਮ ਹੁੰਦਾ ਹੈ ਅਤੇ ਉਸ ਨੂੰ ਰਾਤ ਦੇ ਦੋ ਵਜੇ ਹੀ ਸ਼ਮਸ਼ਾਨਘਾਟ ਦੇ ਵਿਚ ਮਚਾ ਦਿੱਤਾ ਜਾਂਦਾ ਹੈ ਛੱਬੀ ਜਨਵਰੀ ਦੇ ਗਣਤੰਤਰ ਦਿਵਸ ਦੇ ਰੂਪ ਦਿ ਵਿਚ ਕਿਤੇ ਤੁਸੀਂ ਇਹ ਗੱਲ ਨਾ ਕਹਿ ਦੇਵੋ ਕੀ ਇਸ ਦਿਹਾਡ਼ੇ ਨੂੰ ਤੁਸੀਂ ਮੋਦੀ ਜੀ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਓ ਜੇਕਰ ਸਾਡੇ ਦੇਸ਼ ਦੇ ਵਿਚ ਚਾਰ ਦਿਸ਼ਾਵਾਂ ਹਨ ਤਾਂ ਚਾਰ ਹੀ ਗੇਟ ਹੋਣੇ ਚਾਹੀਦੇ ਹਨ ਅਤੇ ਚਾਰੇ ਗੇਟਾਂ ਦੇ ਵਿਚ ਅਮਰਜੋਤੀ ਬਚਣੀ ਚਾਹੀਦੀ ਹੈ

ਇਸ ਬਜ਼ੁਰਗ ਦੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਮੋਦੀ ਸਰਕਾਰ ਨੂੰ ਕਹੀਆਂ ਗਈਆਂ ਕਿ ਆਖਿਰਕਾਰ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਲੋਕਾਂ ਦੇ ਨਾਲ ਅੱਤਿਆਚਾਰ ਹੋ ਰਹੇ ਹਨ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਲੋਕ ਬੇਘਰ ਹੋ ਰਹੇ ਹਨ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਖਿਰਕਾਰ ਮੋਦੀ ਜੀ ਕੀ ਕਰ ਰਹੇ ਹਨ ਉਨ੍ਹਾਂ ਨੂੰ ਸਿਰ ਪਏ ਐ ਕਿ ਮੈਂ ਸਟੇਡੀਅਮ ਦੇ ਵਿਚੋਂ ਨਾਮ ਹਟਾ ਕੇ ਆਪਣਾ ਨਾਮ ਕਰਾ ਲਵਾਂ ਜਾਫਰ ਅਜਿਹੀਆਂ ਚੀਜ਼ਾਂ ਤੇ ਮੈਂ ਆਪਣਾ ਨਾਮ ਰੌਸ਼ਨ ਕਰ ਲਵਾਂ ਕਿ ਹਾਂ ਮੈਂ ਇਹੀ ਕੀਤਾ ਹੈ ਪਰ ਮੋਦੀ ਜੀ ਇਸ ਦੇ ਨਾਲ ਕੁਝ ਵੀ ਨਹੀਂ ਹੋਣ ਵਾਲਾ ਲੋਕ ਤੁਹਾਡੇ ਤੋਂ ਹੁਣ ਤੰਗ ਹੋ ਚੁੱਕੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *