ਕਿਉਂ ਸਰਦਾਰ ਬਣਿਆ ਮੁਸਲਮਾਨ ਪਹਿਲਾਂ ਸੱਚ ਜਾਣ ਲਵੋ

Uncategorized

ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵੇ ਤੁਸੀਂ ਦੇਖੋਗੇ ਕਿ ਇਕ ਸਿੱਖ ਵਿਅਕਤੀ ਜਿਸਦੇ ਵੱਲੋਂ ਮੁਸਲਮਾਨ ਧਰਮ ਨੂੰ ਅਪਣਾਇਆ ਗਿਆ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਅੱਗ ਵਾਂਗ ਫੈਲ ਗਈ ਪਰ ਦੋਸਤੋ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਜਿੱਥੇ ਫੈਲਦੀ ਹੈ ਤਾਂ ਸਾਰੇ ਲੋਕਾਂ ਦੇ ਵੱਲੋਂ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਕਿ ਇਹ ਜਿਹੇ ਪਾਪੀ ਬੰਦੇ ਨੂੰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਪਰ ਜਦੋਂ ਤਕ ਕਿਸੇ ਚੀਜ਼ ਦੀ ਸੱਚਾਈ ਦਾ ਪੂਰੇ ਤਰੀਕੇ ਦੇ ਨਾਲ ਪਤਾ ਨਾ ਲੱਗ ਜਾਵੇ ਅਸੀਂ ਕਿਸੇ ਉੱਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਪਹਿਲਾਂ ਇੱਕ ਵਾਰ ਸੋਚਣਾ ਚਾਹੀਦਾ ਹੈ

ਕਿਉਂਕਿ ਦੇਖਣ ਵਾਲਿਆਂ ਨੂੰ ਤਾਂ ਇੱਕ ਵਾਰ ਇੰਝ ਲੱਗ ਰਿਹਾ ਹੈ ਕਿ ਇਸ ਮੁੰਡੇ ਵੱਲੋਂ ਬਹੁਤੀ ਜ਼ਿਆਦਾ ਗਲਤ ਕੰਮ ਕੀਤਾ ਗਿਆ ਕਿਉਂਕਿ ਇਸ ਮੁੰਡੇ ਨੂੰ ਦੁਬਾਰਾ ਸਿਰ ਤੇ ਪੱਗ ਬੰਨ੍ਹੀ ਹੋਈ ਹੈ ਅਤੇ ਇਸਦੇ ਦੁਆਰਾ ਜਦੋਂ ਮੁਸਲਿਮ ਭਾਈਚਾਰੇ ਨੂੰ ਅਪਣਾਇਆ ਗਿਆ ਤਾਂ ਉਸ ਤੋਂ ਬਾਅਦ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਸੱਟ ਲੱਗੀ ਹੈ ਉਸ ਨੂੰ ਤੁਸੀਂ ਸਮਝ ਸਕਦੇ ਪਰ ਕਦੇ ਕਦੇ ਜੋ ਚੀਜ਼ ਸਾਨੂੰ ਦਿਖ ਰਹੀ ਹੁੰਦੀ ਹੈ ਉਸ ਪਿੱਛੇ ਸਚਾਈ ਕੋਈ ਹੋਰ ਹੁੰਦੀ ਹੈ ਇਸੇ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਇਸ ਨੌਜਵਾਨ ਦੇ ਵੱਲੋਂ ਇਕ ਵੀਡੀਓ ਬਣਾਈ ਜਾਂਦੀ ਹੈ ਇਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਡਿਪਰੈਸ਼ਨ ਦਾ ਮਰੀਜ਼ ਹਾਂ ਮੈਨੂੰ ਕਈ ਵਾਰ ਨੀਂਦ ਨਹੀਂ ਆਉਂਦੀ ਮੈਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹਿੰਦਾ ਹੈ ਮੇਰੀ ਚੰਡੀਗਡ਼੍ਹ ਤੋਂ ਦਵਾਈ ਵੀ ਚੱਲ ਰਹੀ ਹੈ ਅਤੇ ਮੇਰੇ ਕੋਲੋਂ ਦੀਅਾਂ ਰਿਪੋਰਟਾਂ ਵੀ ਹਨ

ਮੈਂ ਕਈ ਕਈ ਦਿਨ ਸੋਂਹਦਾ ਨਹੀਂ ਸੀ ਇਸ ਲਈ ਮੈਂ ਪਿੰਡ ਵਿੱਚ ਇੱਕ ਤਾਂਤਰਿਕ ਦੇ ਕੋਲ ਗਿਆ ਸੀ ਜਿਸਦੇ ਵੱਲੋਂ ਮੈਨੂੰ ਇੱਕ ਧਾਗਾ ਦਿੱਤਾ ਗਿਆ ਅਤੇ ਧਾਗੇ ਦੀ ਵਜ੍ਹਾ ਕਰਕੇ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਗਈ ਪਰ ਜਿਵੇਂ ਹੀ ਮੈਂ ਦਵਾਈ ਦੇ ਵਿੱਚ ਆਪਣੇ ਭਰਾ ਕੋਲ ਪਾਉਂਦਾ ਹਾਂ ਉੱਥੇ ਆ ਕੇ ਵੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੈਨੂੰ ਨੀਂਦ ਨਹੀਂ ਆਉਣੀ ਸਾਰੀ ਸਾਰੀ ਰਾਤ ਜਾਗ ਕੇ ਲੰਘ ਜਾਣੀ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਜਿਸ ਤੋਂ ਬਾਅਦ ਮੈਂ ਇੱਥੇ ਇਲਾਜ ਕਰਵਾਉਣ ਬਾਰੇ ਸੋਚਿਆ ਪਰ ਜਿਵੇਂ ਹੀ ਮੈਂ ਇਲਾਜ ਕਰਵਾਉਣ ਬਾਰੇ ਇਕ ਵਿਅਕਤੀ ਕੋਲ ਗਿਆ ਤੁਹਾਡੇ ਵੱਲੋਂ ਮੈਨੂੰ ਆਪਣੀ ਜਗ੍ਹਾ ਦੇ ਉੱਤੇ ਲਿਜਾਇਆ ਗਿਆ ਅਤੇ ਉੱਥੇ ਜਾ ਕੇ ਮੇਰਾ ਧਰਮ ਪਰਿਵਰਤਨ ਕਰ ਦਿੱਤਾ ਗਿਆ

ਹਾਲਾਂਕਿ ਇਸ ਗੱਲ ਬਾਰੇ ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਜਦੋਂ ਉਨ੍ਹਾਂ ਨੇ ਮੈਨੂੰ ਮੁਬਾਰਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਨ੍ਹਾਂ ਨੇ ਕੁਝ ਨਾ ਕੁਝ ਤਾਂ ਗਲਤ ਕੀਤਾ ਹੈ ਅਤੇ ਜਦੋਂ ਮਹਿਕ ਹਿੰਦੂ ਵੀਰ ਤੋਂ ਪੁੱਛਿਆ ਕਿ ਆਖਿਰਕਾਰ ਇਨ੍ਹਾਂ ਦੇ ਵੱਲੋਂ ਇਹ ਕੀ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਤੇਰਾ ਧਰਮ ਪਰਿਵਰਤਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੇਰੇ ਦਿਮਾਗ਼ ਦੀਆਂ ਨਸਾਂ ਫਟ ਗਿਆ ਮੈਂ ਹੈਰਾਨ ਰਹਿ ਗਿਆ ਕਿ ਆਖਿਰਕਾਰ ਨੂੰ ਲੋਕਾਂ ਨੇ ਮੇਰੇ ਨਾਲ ਕੀ ਕਰ ਦਿੱਤਾ ਮੈਂ ਤਾਂ ਆਪਣਾ ਇਲਾਜ ਕਰਵਾਉਣ ਆਇਆ ਸੀ ਪਰ ਇਨ੍ਹਾਂ ਨੇ ਮੇਰੇ ਨਾਲ ਧੱਕਾ ਕੀਤਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *