24 ਮੁੰਡੇ ਤੇ ਇਕ ਕੁੜੀ ਉਮਰ 150 ਸਾਲ ਵੇਖੋ ਕਿਵੇਂ ਸਾਂਭਦੀ ਹੈ ਬੱਚਿਆਂ ਨੂੰ

Uncategorized

ਅੱਜ ਇਕ ਇਹੋ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿਚ ਇਹ ਬਹੁਤ ਵੱਡੇ ਵੱਡੇ ਸਵਾਲ ਖੜ੍ਹੇ ਹੋ ਜਾਣਗੇ ਕਿ ਆਖਿਰਕਾਰ ਇੱਕ ਬਜ਼ੁਰਗ ਔਰਤ ਦੇ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਉਹ ਸੱਚ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇਸ ਬਜ਼ੁਰਗ ਔਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀ ਉਮਰ ਡੇਢ ਸੌ ਸਾਲ ਅਤੇ ਜਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਮਾਤਾ ਗੱਲ ਕਰ ਰਹੀ ਹੈ ਉਸ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਕਿ ਇਨ੍ਹਾਂ ਦੀ ਉਮਰ ਡੇਢ ਸੌ ਸਾਲ ਹੋਵੇਗੀ ਪਰ ਇਨ੍ਹਾਂ ਦੇ ਵੱਲੋਂ ਪੂਰੇ ਦਾਅਵੇ ਨਾਲ ਇਹ ਗੱਲ ਕਹੀ ਜਾ ਰਹੀ ਹੈ

ਕਿ ਉਨ੍ਹਾਂ ਦੀ ਉਮਰ ਡੇਢ ਸੌ ਸਾਲ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਸਿਰ ਦੇ ਵਾਲ ਵੀ ਕਾਲੇ ਹੋਣੇ ਸ਼ੁਰੂ ਹੋ ਚੁੱਕੇ ਹਨ ਪਰ ਲੋਕਾਂ ਦੇ ਵੱਲੋਂ ਇਸ ਚੀਜ਼ ਉੱਤੇ ਬੜੇ ਵੱਡੇ ਸਵਾਲ ਉਠਾਏ ਗਏ ਹਨ ਲੋਕਾਂ ਨੇ ਵੱਲੋਂ ਕਹਿਣਾ ਹੈ ਕਿ ਸਾਡੀ ਵੀ ਘਰ ਵਿੱਚ ਬਜ਼ੁਰਗ ਬੇਬੇ ਸਾਡੀ ਦਾਦੀ ਐ ਉਹ ਬਿਲਕੁਲ ਹੂਬਹੂ ਇਨ੍ਹਾਂ ਦੇ ਵਰਗੇ ਹਨ ਅਤੇ ਉਨ੍ਹਾਂ ਦੀ ਉਮਰ ਪਚਾਸੀ ਸਾਲ ਦੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਮਾਤਾ ਲਗਾਤਾਰ ਪੂਰੇ ਜੋਸ਼ ਦੇ ਨਾਲ ਬੋਲ ਰਹੀ ਹੈ ਤਾਂ ਨਹੀਂ ਲੱਗਦਾ ਕਿਸ ਬਜ਼ੁਰਗ ਮਾਤਾ ਦੀ ਉਮਰ ਇੰਨੀ ਜ਼ਿਆਦਾ ਹੋਵੇਗੀ ਇੰਜ ਜਾਪ ਰਿਹਾ ਹੈ ਕਿ ਇਸ ਬਜ਼ੁਰਗ ਦੀ ਉਮਰ ਤਕਰੀਬਨ ਪਚਾਸੀ ਜਾਂ ਫਿਰ ਪਚੱਨਵੇ ਸਾਲ ਤੱਕ ਹੋ ਸਕਦੀ ਹੈ

ਡੇਢ ਸੌ ਸਾਲ ਤਕ ਨਹੀਂ ਹੋ ਸਕਦੀ ਪਰ ਇਸ ਬਜ਼ੁਰਗ ਮਾਤਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਇਸ ਦੀ ਉਮਰ ਡੇਢ ਸੌ ਸਾਲ ਹੈ ਅਤੇ ਇਸ ਦੇ ਚੌਵੀ ਬੱਚੇ ਹਨ ਜਿਨ੍ਹਾਂ ਵਿਚੋਂ ਇਕ ਕੁੜੀ ਹੈ ਮਤਲਬ ਤੇਈ ਮੁੰਡੇ ਅਤੇ ਇੱਕ ਕੁੜੀ ਇਸ ਬਬੇਬੇ ਦੇ ਵੱਲੋਂ ਕਿਹਾ ਗਿਆ ਕਿ ਕਈ ਵਾਰ ਤਾਂ ਮੇਰੇ ਕੋਲ ਦੋ ਤਿੱਨ ਤਿੱਨ ਬਾਰ ਤਾ ਜੁੜਵਾਂ ਪੈਦਾ ਹੋਏ ਹੁਣ ਇਸ ਚੀਜ਼ ਨੇ ਸੋਸ਼ਲ ਮੀਡੀਆ ਡੀ ਚ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਕਿ ਆਖਿਰ ਬਜ਼ੁਰਗ ਦੀ ਇੰਨੀ ਜ਼ਿਆਦਾ ਉਮਰ ਕਿਵੇਂ ਹੋ ਸਕਦੀ ਹੈ ਅਤੇ ਇੰਨੀ ਉਮਰ ਹੋਣ ਦੇ ਬਾਵਜੂਦ ਕਿਸ ਤਰੀਕੇ ਦੇ ਨਾਲ ਲਗਾਤਾਰ ਇਸ ਬਜ਼ੁਰਗ ਮਾਤਾ ਦੇ ਵੱਲੋਂ ਆਪਣੀਆ ਗੱਲਾਂ ਸੁਣਾਈਆਂ ਜਾ ਰਹੀਆਂ ਹਨ

ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *