ਇਹੋ ਜਿਹਾ ਵਿਸ਼ਾਲ ਝੋਟਾ ਤੁਸੀਂ ਪਹਿਲਾਂ ਕਦੀ ਵੀ ਨਹੀਂ ਵੇਖਿਆ ਹੋਣਾ,ਲੋਕਾਂ ਨੇ ਦੇਖ ਲਾਤਾ ਕਰੋੜਾਂ ਰੁਪਏ ਦਾ ਰੇਟ

Uncategorized

ਪਸ਼ੂਆਂ ਦੀ ਮੰਡੀ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਚੀਜ਼ ਵਹਾਈ ਦਿੱਤੀ ਲੋਕ ਉਸਦੇ ਆਲੇ ਦੁਆਲੇ ਇਕੱਠੇ ਹੋ ਗਏ ਕਿ ਆਖਿਰਕਾਰ ਇਹ ਕੀ ਐ ਪਰ ਜਿਵੇਂ ਹੀ ਲੋਕਾਂ ਦੇ ਵੱਲੋਂ ਉਸ ਨੂੰ ਗੌਰ ਨਾਲ ਵੇਖਿਆ ਗਿਆ ਉਨ੍ਹਾਂ ਨੇ ਦੇਖਿਆ ਕਿ ਉਹ ਇੱਕ ਝੋਟਾ ਹੈ ਜਿਸ ਦਾ ਕੱਦ ਹਾਥੀ ਵਰਗਾ ਅਤੇ ਜੇਕਰ ਦੂਰੋਂ ਦੇਖਿਆ ਜਾਵੇ ਤਾਂ ਉਹ ਹਾਥੀ ਵਰਗਾ ਹੀ ਉੱਚਾ ਅਤੇ ਤਗੜਾ ਦੇਖਣ ਨੂੰ ਲੱਗ ਰਿਹਾ ਹੈ ਜਿਸ ਨੂੰ ਦੇਖ ਕੇ ਉਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ ਇਸੇ ਦੌਰਾਨ ਬੀਜੇ ਕੇ ਪ੍ਰਧਾਨ ਉੱਥੇ ਪਹੁੰਚ ਜਾਂਦਾ ਹੈ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਬਾਈ ਨੇ ਇਨ੍ਹਾਂ ਉੱਤੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ

ਅਤੇ ਇਸ ਦੇ ਕੋਲ ਇਸ ਤਰ੍ਹਾਂ ਦੇ ਦੋਸ਼ ਹਨ ਅਤੇ ਇਨ੍ਹਾਂ ਝੋਟਿਆਂ ਦੀ ਨਸਲ ਨੀਲੀ ਰਾਵੀ ਏ ਇਹ ਕੋਈ ਆਮ ਝੋਟੇ ਨਹੀਂ ਸਗੋਂ ਲੱਖਾਂ ਰੁਪਈਆਂ ਦੇ ਇਹ ਝੂਟੇ ਹਨ ਅਤੇ ਇਸ ਨਾਲ ਦੀ ਮੱਝ ਜੇਕਰ ਤੁਸੀਂ ਖਰੀਦਣੀ ਹੈ ਤਾਂ ਵੀ ਲੱਖਾਂ ਵਿੱਚ ਹੁੰਦੀ ਹੈ ਕਿਉਂਕਿ ਮੱਝ ਦੁੱਧ ਬਾਈ ਤੋਂ ਤੀਹ ਲਿਟਰ ਤਕ ਦਿੰਦੀ ਹੈ ਮੋਰਾ ਨਸਲ ਦੀ ਮੱਝ ਨਾਲੋਂ ਇਹ ਬਹੁਤ ਜ਼ਿਆਦਾ ਅੱਗੇ ਹੈ ਕਿਉਂਕਿ ਨੀਲੀ ਰਾਵੀ ਨਸਲ ਦੀ ਮੱਝ ਦੁੱਧ ਵੀਹ ਤੋਂ ਲੈ ਕੇ ਪੱਚੀ ਲੀਟਰ ਤਕ ਦੇ ਦਿੰਦੀ ਹੈ ਅਤੇ ਇਸ ਨੂੰ ਸਟਾਰ ਬੁਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਝੋਟੇ ਨੂੰ ਮੰਡੀ ਦੇ ਵਿੱਚ ਲਿਆਂਦਾ ਗਿਆ

ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਸਾਡਾ ਸ਼ੌਕ ਐ ਅਸੀਂ ਇਸੇ ਤਰੀਕੇ ਦੇ ਨਾਲ ਇਨ੍ਹਾਂ ਨੂੰ ਪਾਲਦੇ ਹਾਂ ਪਰ ਅਸੀਂ ਕਦੇ ਇਨ੍ਹਾਂ ਨੂੰ ਵੇਚਦੇ ਨਹੀਂ ਨਹੀਂ ਸਗੋਂ ਲੋਕਾਂ ਨੂੰ ਦਿਖਾਉਣ ਵਾਸਤੇ ਲੈ ਕੇ ਆਉਂਦੇ ਹਨ ਕਿਉਂਕਿ ਅਸੀਂ ਇਨ੍ਹਾਂ ਦਾ ਸੀਮਨ ਵੇਚਦੇ ਹਾਂ ਅਤੇ ਸਾਡੇ ਪਿੰਡ ਆਲੇ ਦੁਆਲੇ ਬਹੁਤ ਸਾਰੀਆਂ ਅਜਿਹੀਆਂ ਮੱਝਾਂ ਮਿਲ ਜਾਣਗੀਆਂ ਜੋ ਕਿ ਨੀਲੀ ਰਾਵੀ ਮੋਰਾਂ ਦੀਆਂ ਹੋਣਗੀਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ

ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *