ਇਸ ਕੁੜੀ ਦੀ ਇੰਗਲਿਸ਼ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

Uncategorized

ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਇਹੋ ਜਿਹੀ ਵੀਡੀਓ ਵਾਇਰਲ ਹੋ ਜਾਂਦੀਆਂ ਹਨ ਜੋ ਕਿ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਜੋ ਕੋਈ ਵੀ ਉਨ੍ਹਾਂ ਵੀਡੀਓ ਨੂੰ ਵੇਖਦਾ ਹੈ ਉਹ ਵੀ ਹੈਰਾਨ ਰਹਿ ਜਾਂਦਾ ਹੈ ਕਿ ਆਖਿਰਕਾਰ ਇਹ ਹੋ ਕੀ ਗਿਆ ਅੱਜਕੱਲ੍ਹ ਤੁਸੀਂ ਨੇ ਦੇਖਿਆ ਹੋਵੇਗਾ ਕਿ ਹਰ ਇੱਕ ਸ਼ਹਿਰ ਦੇ ਵਿਚ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਹਨ ਅਤੇ ਇਕ ਸ਼ਹਿਰ ਦੇ ਵਿੱਚ ਘੱਟੋ ਘੱਟ ਤੁਹਾਨੂੰ ਪੰਜਾਹ ਸੱਟ ਆਈਲੈਟਸ ਸੈਂਟਰ ਦਿੱਖ ਜਾਣਗੇ ਇਹ ਜ਼ਿਆਦਾਤਰ ਤੁਹਾਨੂੰ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਕਿਉਂਕਿ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਅਕਸਰ ਵਿਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਹਨ

ਉਨ੍ਹਾਂ ਨੂੰ ਲੱਗਦਾ ਹੈ ਕਿ ਵਿਦੇਸ਼ਾਂ ਦੇ ਵਿਚ ਜਾ ਕੇ ਸਾਡਾ ਚੰਗਾ ਭਵਿੱਖ ਹੈ ਉੱਥੇ ਜਾ ਕੇ ਅਸੀਂ ਮਿਹਨਤ ਕਰਾਂਗੇ ਅਤੇ ਮਿਹਨਤ ਦੇ ਦਮ ਤੇ ਅਸੀਂ ਸਭ ਕੁਝ ਹਾਸਿਲ ਕਰ ਲਵਾਂਗੇ ਪਰ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਜੇਕਰ ਤੁਸੀਂ ਨੇ ਵਿਦੇਸ਼ ਦੇ ਵਿੱਚ ਜਾਣਾ ਹੋਵੇ ਤਾਂ ਤੁਹਾਨੂੰ ਵਿਦੇਸ਼ ਜਾਣ ਦੇ ਲਈ ਸਭ ਤੋਂ ਪਹਿਲਾਂ ਆਈਲੈਟਸ ਦਾ ਪੇਪਰ ਪਾਸ ਕਰਨਾ ਪੈਂਦਾ ਹੈ ਤਾਈਂ ਤੁਸੀਂ ਵਿਦੇਸ਼ਾਂ ਦੇ ਵਿਚ ਪੜ੍ਹਨ ਵਾਸਤੇ ਜਾ ਸਕਦੇ ਹੋ ਇਸੇ ਦੌਰਾਨ ਆਈਲੈਟਸ ਦੀ ਕੋਚਿੰਗ ਲੈਂਦੇ ਸਮੇਂ ਇਸ ਕੁੜੀ ਦੇ ਵੱਲੋਂ ਇੰਗਲਿਸ਼ ਦੀ ਅੱਤ ਹੀ ਕਰਾਈ ਪਈ ਹੈ ਜੇਕਰ ਤੁਸੀਂ ਇਸ ਕੁੜੀ ਦੀ ਇੰਗਲਿਸ਼ ਨੂੰ ਸੁਣੋਗੇ ਤਾਂ ਤੁਸੀਂ ਵੀ ਕਹੋਗੇ

ਸੱਤ ਹਜਾਰ ਅੱਠ ਬੈਂਡ ਨਹੀਂ ਸਗੋਂ ਹਜ਼ਾਰ ਬੈੱਡ ਮਿਲ ਜਾਣੇ ਚਾਹੀਦੇ ਹਨ ਇਸ ਕੁੜੀ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਤੁਹਾਡੀ ਸਭ ਤੋਂ ਫੇਵਰਿਟ ਡਿਸ਼ ਕਿਹੜੀ ਹੈ ਤਰਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਸਭ ਤੋਂ ਫੇਵਰਟ ਡਿਸ਼ ਟਾਟਾ ਸਕਾਈ ਐ ਉਸਦੇ ਵਿੱਚ ਬਹੁਤ ਸਾਰੇ ਫ਼ਿਲਮਾਂ ਵਾਲੇ ਚੈਨਲ ਅਤੇ ਨਾਟਕ ਦੇਖਣ ਨੂੰ ਮਿਲਦੇ ਹਨ ਦੂਜਾ ਕੁਸ਼ ਨੇ ਇਹ ਕਿ ਆਖਿਰਕਾਰ ਤੁਸੀਂ ਕਿਸ ਸ਼ਹਿਰ ਤੋਂ ਬਿਲੌਂਗ ਕਰਦਾ ਹੈ ਇਸ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਮੈਂ ਬੱਸ ਦੇ ਰਾਹੀਂ ਇੱਥੇ ਆਈ ਹਾਂ ਬੜੀ ਹੀ ਅਜੀਬ ਤਰੀਕੇ ਦੇ ਨਾਲ ਇਸ ਕੁੜੀ ਦੇ ਵੱਲੋਂ ਸਵਾਲਾਂ ਦੇ ਅਨਸਰ ਦਿੱਤੇ ਗਏ ਇਸ ਦੇ ਨਾਲ ਹੀ ਲੱਗਦਾ ਹੈ ਕਿ ਇਹ ਹੱਕਦਾਰ ਹੈ

ਹਜ਼ਾਰ ਬੈਂਡ ਲੈਣ ਦੀ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ

ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *