ਅਕਸਰ ਹੀ ਜਦੋਂ ਤੁਸੀਂ ਕਿਤੇ ਵੀ ਸ਼ੌਪਿੰਗ ਕਰਨ ਜਾਂਦੇ ਹੋ ਤਾਂ ਤੁਹਾਨੂੰ ਆਪਣੀ ਜੇਬ ਦੇ ਵੱਲ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਜੇਕਰ ਅੱਜਕੱਲ੍ਹ ਗੱਲ ਕੀਤੀ ਜਾਵੇ ਕੱਪੜਿਆਂ ਦੀ ਤਾ ਕੱਪੜੇ ਅੱਜਕੱਲ੍ਹ ਬਹੁਤੀ ਜ਼ਿਆਦਾ ਮਹਿੰਗੇ ਹਨ,ਅਤੇ ਜਦੋਂ ਵੀ ਅਸੀਂ ਕਿਸੇ ਦੁਕਾਨ ਵਿੱਚ ਜਾਂਦੇ ਹਾਂ ਅਤੇ ਉਸ ਦੁਕਾਨ ਦੇ ਵਿੱਚ ਜਦੋਂ ਸਾਨੂੰ ਕੋਈ ਸੂਟ ਵਧੀਆ ਲੱਗਦਾ ਹੈ ਜੋ ਸਾਨੂੰ ਪਸੰਦ ਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਅਸੀਂ ਉਸ ਸੂਟ ਨੂੰ ਖਰੀਦ ਨਹੀਂ ਪਾਉਂਦੇ ਹਾਲਾਂਕਿ ਸਾਡਾ ਮਨ ਬੜਾ ਹੁੰਦਾ ਹੈ ਕਿ ਅਸੀਂ ਨੇ ਇਹੀ ਸੂਟ ਲੈਣਾ ਹੈ ਪਰ ਜਦੋਂ ਉਸ ਦਾ ਰੇਟ ਸੁਣਦੇ ਹਾਂ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਤਿੱਨ ਤਿੱਨ ਹਜ਼ਾਰ ਦੇ ਸੂਟ ਤਾਂ ਕਈ ਲੋਕਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ ਉਹ ਤਾਂ ਇਸ ਚੀਜ਼ ਨੂੰ ਖ਼ਰੀਦ ਲੈਂਦੇ ਹਨ ਪਰ ਜੋ ਮਿਡਲ ਕਲਾਸ ਦੇ ਲੋਕ ਹੁੰਦੇ ਹਨ ਜਾਂ ਫਿਰ ਗ਼ਰੀਬ ਲੋਕ ਹੁੰਦੇ ਹਨ ਉਨ੍ਹਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ
ਪਰ ਹੁਣ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਦੁਕਾਨਦਾਰ ਜਿਸ ਤੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸਿਰਫ਼ ਪੰਜ ਪੰਜ ਸੱਤ ਸੱਤਰ ਰੁਪਏ ਦਾ ਮਾਰਜਿਨ ਕੱਢਦੇ ਹਾਂ ਅਤੇ ਅਸੀਂ ਦੁਕਾਨ ਦੇ ਵਿੱਚ ਲੋਕਾਂ ਨੂੰ ਇਹੋ ਜਿਹੇ ਸੂਟ ਦਿਖਾ ਦੇਵਾਂਗੇ ਜੋ ਕਦੇ ਨਾ ਕਦੇ ਉਨ੍ਹਾਂ ਲੋਕਾਂ ਨੇ ਇੰਨੇ ਮਹਿੰਗੇ ਖਰੀਦੇ ਹੋਣਗੇ ਜਿਸ ਦਾ ਕੋਈ ਹਿਸਾਬ ਨਹੀਂ ਪਰ ਅੱਜ ਅਸੀ ਤੁਹਾਨੂੰ ਸੂਟ ਸਿਰਫ਼ ਢਾਈ ਸੌ ਰੁਪਏ ਵਾਲੇ ਵਿਖਾਵਾਂਗੇ ਪਰ ਜੇਕਰ ਤੁਸੀਂ ਇਨ੍ਹਾਂ ਸੂਟਾਂ ਨੂੰ ਹੋਰ ਮਾਰਕੀਟ ਦੇ ਵਿਚ ਖ਼ਰੀਦਣ ਜਾਓਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਇਨ੍ਹਾਂ ਸੂਟਾਂ ਦੇ ਰੇਟ ਉੱਥੇ ਤੁਹਾਨੂੰ ਪੰਦਰਾਂ ਸੌ ਤਿੰਨ ਹਜ਼ਾਰ ਤੋਂ ਘੱਟ ਨਹੀਂ ਮਿਲਣਗੇ
ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਘੱਟ ਮਾਰਜਨ ਤੇ ਨਾਲ ਦੇ ਰਹੇ ਹਾਂ ਅਸੀਂ ਸਿਰਫ਼ ਇਨ੍ਹਾਂ ਦੇ ਪਿੱਛੋਂ ਪੰਜ ਸੱਤ ਰੁਪਏ ਹੀ ਕੱਢ ਰਹੇ ਹਾਂ ਹੋਰ ਅਸੀਂ ਇਨ੍ਹਾਂ ਦੇ ਵਿੱਚੋਂ ਇੱਕ ਰੁਪਿਆ ਫਾਲਤੂ ਨਹੀਂ ਕੱਢ ਰਹੇ ਕਿਉਂਕਿ ਅਸੀਂ ਨੇ ਵੀ ਦੁਕਾਨਦਾਰੀ ਕੀਤੀ ਹੈ ਤਾਂ ਕੋਈ ਨਾ ਕੋਈ ਮੁਨਾਫਾ ਸਾਨੂੰ ਵੀ ਹੋਣਾ ਚਾਹੀਦਾ ਹੈ ਤਾਂ ਕਿ ਗਾਹਕਾਂ ਵਾਸਤੇ ਸਾਡੀ ਦੁਕਾਨ ਚੱਲਦੀ ਰਹੇ ਪਰ ਅਸੀ ਨੇ ਲੋਕਾਂ ਨੂੰ ਲੁੱਟਣ ਦਾ ਸਿਸਟਮ ਨਹੀਂ ਬਣਾਇਆ ਹੋਇਆ ਹੈ ਕਈ ਲੋਕਾਂ ਦੀ ਸੋਚ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਹੋਵੇਗੀ ਕਿ ਸ਼ਾਇਦ ਇਹ ਸਾਨੂੰ ਬੇਵਕੂਫ਼ ਬਣਾ ਰਿਹਾ ਹੈ ਜਾਂ ਫਿਰ ਇਸ ਕੋਲ 250 ਵਾਲੇ ਸੂਟ ਹੋਣਗੇ ਉਹ ਬੇਕਾਰ ਹੋਣਗੇ ,ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇੱਕ ਵਾਰ ਤੁਸੀਂ ਜੇਕਰ ਸਾਡੀ ਦੁਕਾਨ ਦੇ ਵਿੱਚ ਆ ਗਏ ਤਾਂ ਮੁੜ ਤੁਸੀਂ ਕਿਸੇ ਹੋਰ ਦੁਕਾਨ ਚ ਨਹੀਂ ਜਾਓਗੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !