ਗੋਪੀ ਲੌਂਗੀਆ ਨੂੰ ਵੇਖੋ ਕਿਵੇਂ ਕੱਢ ਰਹੇ ਹਨ ਲੋਕ ਗਾ ਲ੍ਹਾ,ਕਹਿੰਦੇ ਗਾਣਾ ਅੱਜ ਹੀ ਡਿਲੀਟ ਕਰ

Uncategorized

ਦੋਸਤੋ ਤੁਸੀਂ ਸਾਰਿਆਂ ਨੇ ਗੋਪੀ ਲੌਂਗੀਆਂ ਦਾ ਨਾਮ ਤਾਂ ਭਲੀ ਭਾਂਤੀ ਸੁਣਿਆ ਹੋਵੇਗਾ ਗੋਪੀ ਲੌਂਗੀਆ ਉਹ ਸ਼ਖਸ ਹੈ ਜਿਸ ਦੇ ਵੱਲੋਂ ਆਪਣੀ ਮਿਹਨਤ ਦੇ ਦਮ ਉੱਤੇ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਨਾਮ ਕਮਾਇਆ ਗੋਪੀ ਲੌਕੀ ਦੇ ਵੱਲੋਂ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਤੋਂ ਸ਼ੁਰੂ ਕੀਤਾ ਹੈ ਜਦੋਂ ਗੋਪੀ ਲੌਂਗੀਆ ਮਾਰਕੀਟ ਵਿੱਚ ਆਇਆ ਸੀ ਤਾਂ ਉਸ ਵੇਲੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਇਸ ਵਿਅਕਤੀ ਤੋਂ ਕੁਝ ਵੀ ਨਹੀਂ ਹੋਣਾ ਇਹ ਵੀ ਹੁਣ ਜਲੂਸ ਕੱਢਣ ਆ ਗਿਆ ਹੈ ਪਰ ਗੋਪੀ ਲੌਂਗੀਆ ਦੇ ਵੱਲੋਂ ਉਹ ਕਰਕੇ ਵਹਾ ਦਿੱਤਾ ਗਿਆ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਸ਼ੁਰੂ ਸ਼ੁਰੂ ਦੇ ਵਿਚ ਗੋਪੀ ਲੌਂਗੇ ਦਾ ਦੁਨੀਆਂ ਦੇ ਵਿੱਚ ਬੜਾ ਮਜ਼ਾਕ ਉਡਾਇਆ ਗਿਆ ਬੜੇ ਲੋਕ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲ ਰਹੇ ਸੀ

ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਪ੍ਰਮਾਤਮਾ ਨੇ ਉਸ ਦਾ ਹੱਥ ਫੜ ਲਿਆ ਅੱਜ ਉਸ ਦਾ ਕੋਈ ਵੀ ਗੀਤ ਆਉਂਦਾ ਹੈ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਜਾ ਰਿਹਾ ਹੈ ਗੋਪੀ ਲੌਂਗੀਆ ਦਾ ਸੁਭਾਅ ਵੀ ਲੋਕਾਂ ਨੂੰ ਬਹੁਤ ਹੀ ਚੰਗਾ ਲੱਗਦਾ ਹੈ ਉਹ ਬਹੁਤ ਨਿਮਰਤਾ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਦਾ ਹੈ ਪਰ ਦੋਸਤੋ ਗੋਪੀ ਲੌਂਗੇ ਦਾ ਇੱਕ ਗੀਤ ਬੀੜ ਆਉਂਦਾ ਹੈ ਜਿਸ ਦਾ ਇੱਕ ਵਿਅਕਤੀ ਦੇ ਵੱਲੋਂ ਬਹੁਤੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਸੀ ਉਸ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਤੂੰ ਭੰਗ ਉੱਤੇ ਗੀਤ ਬਣਾ ਛੱਡਿਆ ਹੈ ਪੰਜਾਬ ਵਿੱਚ ਪਹਿਲਾਂ ਨਸ਼ਾ ਘੱਟ ਹੈ ਜੋ ਤੂੰ ਹੁਣ ਇਹ ਚੀਜ਼ਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਤਾਂ ਗੋਪੀ ਲੌਂਗੇ ਦੇ ਵੱਲੋਂ ਬਡ਼ੀ ਨਿਮਰਤਾ ਦੇ ਨਾਲ ਉਸ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ

ਅੱਜ ਮੈਂ ਭੰਗ ਦੇ ਉੱਤੇ ਗੀਤ ਗਾ ਦਿੱਤਾ ਤਾਂ ਤੁਸੀਂ ਸਾਰੇ ਹੀ ਮੇਰੇ ਦੁਆਲੇ ਹੋ ਗਏ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਕਲਾਕਾਰ ਚਿੱਟੇ ਦੇ ਉੱਤੇ ਫ਼ੀਮ ਦੇ ਉੱਤੇ ਜਾਫਰ ਵੱਡੇ ਵੱਡੇ ਡਰੱਗਜ਼ ਆਪਣੇ ਗਾਣਿਆਂ ਦੇ ਵਿੱਚ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਦਿਖਾਉਂਦੇ ਹਨ ਉਸ ਵੇਲੇ ਪੰਜਾਬ ਨਹੀਂ ਵਿਗੜਦਾ ਜਦੋਂ ਮੈਂ ਇੱਕ ਛੋਟਾ ਜਿਹਾ ਗੀਤ ਗਾ ਦਿੱਤਾ ਤਾਂ ਤੁਸੀਂ ਮੇਰੇ ਦੁਆਲੇ ਹੋ ਗਏ ਜੇ ਤੁਹਾਡੇ ਚ ਇੰਨੀ ਹੀ ਹਿੰਮਤ ਹੈ ਤਾਂ ਤੁਸੀਂ ਜਾ ਕੇ ਸਿੱਧੂ ਮੂਸੇਵਾਲੇ ਨੂੰ ਕਹਿ ਦੇਵੇ ਜੋ ਕਿ ਸ਼ਰ੍ਹੇਆਮ ਹਥਿਆਰਾਂ ਦੀਆਂ ਗੱਲਾਂ ਕਰਦਾ ਹੈ ਆਖ਼ਿਰ ਉੱਥੇ ਤਾਂ ਤੁਸੀਂ ਕੁਝ ਬੋਲਦੇ ਨਹੀਂ ਪਰ ਇੱਕ ਗ਼ਰੀਬ ਨੂੰ ਤੁਸੀਂ ਮਾਰਨ ਦੇ ਲਈ ਤੁਰ ਪੈਂਦੇ ਇਸ ਦੇ ਨਾਲ ਹੀ ਉਸ ਵਿਅਕਤੀ ਦੇ ਵੱਲੋਂ ਗੋਪੀ ਲੌਂਗੀਆਂ ਨੂੰ ਬਹੁਤ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਹਨ ਜੋ ਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *