ਮਾਂ ਮੇਰੇ ਦਰਦ ਹੋ ਰਿਹਾ ਦਸ ਸਾਲ ਦੀ ਕੁੜੀ ਆਖੇ ਆਪਣੀ ਮਾਂ ਨੂੰ ਦਰਦ ਦੀ ਵਜ੍ਹਾ ਜਾਣ ਕੇ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

Uncategorized

ਅੱਜ ਦੇ ਦੌਰ ਵਿੱਚ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਬਹੁਤ ਸਾਰੇ ਲੋਕਾਂ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ ਪੰਜਾਬ ਦੇ ਅੰਦਰ ਵਧ ਰਹੇ ਰੇਪ ਦੇ ਮਾਮਲੇ ਬੱਚਿਆਂ ਨੂੰ ਅਗਵਾ ਕਰਨਾ ਚੋਰੀ ਅਤੇ ਡਕੈਤੀ ਲੋਕਾਂ ਦੇ ਲਈ ਇਕ ਚਿੰਤਾ ਦਾ ਵਿਸ਼ਾ ਬਣ ਗਈ ਹੈ ਪੰਜਾਬ ਦੇ ਅੰਦਰ ਲੋਕ ਆਪਣੇ ਆਪ ਨੂੰ ਘਰ ਦੇ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ

ਗਿਆ ਹੈ ਭਾਰਤ ਦੇ ਅੰਦਰ ਰੇਪ ਦੇ ਮਾਮਲੇ ਇੰਨੇ ਜ਼ਿਆਦਾ ਵਧ ਗਏ ਹਨ ਜਿਨ੍ਹਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ ਅੱਜ ਦੇ ਜ਼ਮਾਨੇ ਵਿੱਚ ਕਿਸੇ ਤੇ ਯਕੀਨ ਕਰਨਾ ਬਹੁਤ ਔਖਾ ਹੋ ਗਿਆ ਹੈ ਇਸ ਸਮਾਜ ਦੇ ਅੰਦਰ ਕੁਝ ਇਨਸਾਨ ਅਜਿਹੇ ਹਨ ਜੋ ਛੋਟੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ ਇਸ ਸੰਬੰਧ ਨਾਲ ਇਕ ਹੋਰ ਵੀਡੀਓ ਸੋਸ਼ਲ

ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਔਰਤ ਦਿਖਾਈ ਦੇ ਰਹੀ ਹੈ ਜਿਸ ਦੀ ਇੱਕ ਛੋਟੀ ਜਿਹੀ ਬੱਚੀ ਹੈ ਜਿਸ ਦੀ ਉਮਰ ਸਿਰਫ ਦੱਸ ਸਾਲ ਹੈ ਇਹ ਅੌਰਤ ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਹੈ ਇਸ ਔਰਤ ਦਾ ਵਿਆਹ ਇਕ ਵਿਅਕਤੀ ਦੇ ਨਾਲ ਹੋਇਆ ਸੀ ਪਰ ਉਸ ਦੇ ਨਾਲ ਇਸ ਔਰਤ ਦਾ ਝਗੜਾ ਚੱਲ ਰਿਹਾ ਸੀ ਇਹ ਔਰਤ ਝਗੜੇ ਦੇ ਮਾਮਲੇ ਦੇ ਕਾਰਨ ਆਪਣੀ

ਛੋਟੀ ਜਿਹੀ ਬੱਚੀ ਨੂੰ ਆਪਣੇ ਕਿਸੇ ਗਵਾਂਢੀਆਂ ਦੇ ਕੋਲੇ ਛੱਡ ਜਾਂਦੀ ਹੈ ਜਿਸ ਤੋਂ ਬਾਅਦ ਉਸ ਛੋਟੀ ਜਿਹੀ ਲੜਕੀ ਦੇ ਨਾਲ ਦੋ ਲੜਕਿਆਂ ਦੇ ਵੱਲੋਂ ਰੇਪ ਕੀਤਾ ਜਾਂਦਾ ਹੈ ਉਹ ਛੋਟੀ ਜਿਹੀ ਕੁੜੀ ਆਪਣੀ ਮਾਂ ਨੂੰ ਦੱਸ ਰਹੀ ਹੁੰਦੀ ਹੈ ਕਿ ਮੇਰੇ ਬਾਥਰੂਮ ਵਾਲੀ ਜਗ੍ਹਾ ਤੇ ਦਰਦ ਹੋ ਰਿਹਾ ਹੈ ਉਸ ਛੋਟੀ ਜਿਹੀ ਕੁੜੀ ਨੂੰ ਉਨ੍ਹਾਂ ਦੋ ਲੜਕਿਆਂ ਦੇ ਵੱਲੋਂ ਡਰਾਇਆ ਹੁੰਦਾ ਹੈ ਇਸ ਕਰਕੇ ਉਹ ਛੋਟੀ ਜਿਹੀ ਬੱਚੀ ਆਪਣੀ ਮਾਂ ਨੂੰ ਖੁੱਲ੍ਹ ਕੇ

ਗੱਲ ਨਹੀਂ ਦੱਸ ਰਹੀ ਹੁੰਦੀ ਜਦੋਂ ਉਸ ਦੀ ਮਾਂ ਉਸ ਲੜਕੀ ਨੂੰ ਖੁਦ ਚੈੱਕ ਕਰਦੀ ਹੈ ਤਾਂ ਉਸ ਦੇ ਗੁਪਤ ਅੰਗ ਦੇ ਵਿਚ ਬਲੀਡਿੰਗ ਹੋਈ ਹੁੰਦੀ ਹੈ ਜਿਸ ਤੋਂ ਬਾਅਦ ਉਹ ਛੋਟੀ ਜਿਹੀ ਬੱਚੀ ਆਪਣੀ ਮਾਂ ਨੂੰ ਪੂਰੀ ਸਚਾਈ ਦੇ ਬਾਰੇ ਦੱਸਦੀ ਹੈ ਜਿਸ ਤੋਂ ਉਸ ਦੀ ਮਾਂ ਨੂੰ ਪਤਾ ਲੱਗਦਾ ਹੈ ਕਿ ਮੇਰੀ ਛੋਟੀ ਜਿਹੀ ਬੱਚੀ ਦੇ ਨਾਲ ਰੇਪ ਹੋਇਆ ਹੈ ਉਸ ਤੋਂ ਬਾਅਦ ਉਸ ਦੀ ਮਾਂ ਐਫਆਈਆਰ ਦਰਜ ਕਰਵਾਉਣ ਦੇ

ਲਈ ਪੁਲਸ ਥਾਣੇ ਜਾਂਦੀ ਹੈ ਪੁਲਸ ਵੀ ਉਨ੍ਹਾਂ ਦੀ ਰਿਪੋਰਟ ਦਰਜ ਕਰਵਾਉਣ ਦੇ ਲਈ ਨਾਂਹ ਨੁੱਕਰ ਕਰਦੀ ਹੈ ਅੱਠ ਤੋਂ ਨੌੰ ਘੰਟਿਆਂ ਬਾਅਦ ਉਸ ਦੀ ਮਾਂ ਦੀ ਰਿਪੋਰਟ ਦਰਜ ਕੀਤੀ ਜਾਂਦੀ ਹੈ ਪਰ ਹਾਲੇ ਤਕ ਵੀ ਦੋਸ਼ੀਆਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹ ਦੋਸ਼ੀ ਹਾਲੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ

ਲੋਕ ਇਸ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕੁਮੈਂਟਾਂ ਦੇ ਵਿੱਚ ਲੋਕ ਉਨ੍ਹਾਂ ਦੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਕਹਿ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਕੇਸਾਂ ਦੀ ਉੱਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓਜ਼ ਅਤੇ ਜਾਣਕਾਰੀ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

Leave a Reply

Your email address will not be published. Required fields are marked *