ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਪੰਜਾ ਬ ਦੇ ਅੰਦਰ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਚੱਲ ਰਹੇ ਹਨ ਅਤੇ ਹਰ ਪਾਸੇ ਬੇ ਅਦਬੀ ਦੀਆਂ ਘਟ ਨਾਵਾਂ ਸਾਹਮਣੇ ਆ ਰਹੀਆਂ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਹਰਿਮੰਦਰ ਸਾਹਿਬ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਹੈ। ਦੂਜੇ ਪਾਸੇ ਕਪੂਰ ਥਲੇ ਵਿਚ ਵੀ ਬੇ ਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਸੀ। ਉਨ੍ਹਾਂ
ਦੋਨੋਂ ਵਿਅਕਤੀਆਂ ਨੂੰ ਸਿੱਖਾਂ ਦੁਆਰਾ ਹੀ ਸੋਧਾ ਲਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਬਣਦੀ ਸਜ਼ਾ ਉਨ੍ਹਾਂ ਨੂੰ ਦੇ ਦਿੱਤੀ ਗਈ। ਇਸੇ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇਕ ਵਿਅਕਤੀ ਨੂੰ ਫੜਿਆ ਗਿਆ ਹੈ ਜੋ ਕਿ ਗੁਰੂ ਘਰ ਵਿਚ ਬੇਅਦਬੀ ਕਰਨੀ ਸੀ ਪਰ ਉਥੋਂ ਦੇ ਸੇਵਾਦਾਰਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਸੇਵਾਦਾਰਾਂ ਦਾ ਇਹ ਕਹਿਣਾ ਹੈ ਕਿ ਹੁਣ ਦੇਖਦੇ
ਹਾਂ ਕਿ ਪੁਲੀਸ ਕੀ ਕਰਦੀ ਹੈ ਇਹ ਵਿਅਕਤੀ ਗੁਰੂ ਘਰ ਵਿਚ ਬੇਅਦਬੀ ਕਰਨ ਲਈ ਹੀ ਆਇਆ ਸੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਕੰਮ ਦਿੱਤਾ ਗਿਆ। ਜਿਉਂ ਜਿਉਂ ਵੋਟਾਂ ਦਾ ਸਨ ਨੇੜੇ ਆ ਰਿਹਾ ਹੁੰਦਾ ਹੈ ਉਸ ਸਮੇਂ ਹੀ ਅਜਿਹੀਆਂ ਘਟ ਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁੰਦਾ ਹੈ। ਪੰਜਾਬ ਦੇ ਅੰਦਰ ਸਰਕਾਰਾਂ ਦਾ ਬੁਰਾ ਹਾਲ ਹੈ। ਪੁਲਸ ਪ੍ਰਸ਼ਾ ਸਨ ਵੀ ਲੱਗਦਾ ਹੈ ਚੈਨ
ਦੀ ਨੀਂਦ ਸੌਂ ਰਿਹਾ ਹੈ ਜਿਸ ਨੂੰ ਹੋਣ ਵਾਲੀਆਂ ਘਟ ਨਾਵਾਂ ਬਾਰੇ ਕੋਈ ਵੀ ਸਬੂਤ ਨਹੀਂ ਮਿਲ ਰਹੇ। ਜਿਹੜਾ ਵੀ ਵਿਅਕਤੀ ਫੜਿਆ ਗਿਆ ਹੈ ਇਹ ਨਾ ਤਾਂ ਕੁਝ ਬੋਲਦਾ ਹੈ ਨਾ ਹੀ ਕੋਈ ਉਸ ਨੇ ਗੱਲ ਬਾਤ ਦੱਸੀ ਹੈ। ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ। ਕਿ ਇਸ ਪਿੱਛੇ ਕੌਣ ਹੈ ਤੇ ਕੌਣ ਇਸ ਤਰ੍ਹਾਂ ਕਰਵਾ ਰਿਹਾ ਹੈ ਤੁਸੀਂ ਵੀ ਆਪਣੇ ਵਿਚਾਰ ਸਾਡੇ ਕੁਮੈਂਟ ਬਾਕਸ ਵਿਚ ਦੇ ਸਕਦੇ ਹਨ। ਪੰਜਾਬ ਦੇ ਅੰਦਰ ਇਨ੍ਹਾਂ ਸਰ ਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਹੀ ਕਰ ਦਿੱਤਾ ਹੈ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਕੁਮੇਂਟਾਂ ਰਾਹੀਂ ਦੱਸ ਸਕਦੇ ਹੋ।