ਘਰ ਵਿੱਚ ਇਕੱਲੀਆਂ ਔਰਤਾਂ ਨਾਲ ਕੀਤਾ ਕਾਂਡ

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਿਨ ਬ ਦਿਨ ਪੰਜਾਬ ਦੇ ਅੰਦਰ ਹਾਲਾਤ ਬਹੁਤ ਹੀ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ ਕੋਈ ਵੀ ਕਿਸੇ ਨੂੰ ਥੋੜ੍ਹੇ ਪੈਸਿਆਂ ਪਿੱਛੇ ਹੀ ਮਾਰ ਦਿੰਦਾ ਹੈ ਅਤੇ ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ ਅਤੇ ਬੇਹੱਦ ਜ਼ਿਆਦਾ ਨਸ਼ੇ ਵਧ ਗਏ ਹਨ ਕਿ ਲੋਕ ਇੱਕ ਦੂਜੇ ਦੀ ਜਾਨ ਲੈਣ ਲੱਗੇ ਇੱਕ ਮਿੰਟ ਵੀ ਨਹੀਂ ਸੋਚਦੇ। ਪੰਜਾਬ ਦਾ ਸਰਕਾਰਾਂ ਨੇ ਇੰਨਾ

ਬੁਰਾ ਹਾਲ ਕਰ ਦਿੱਤਾ ਹੈ ਕਿ ਹਰ ਕੋਈ ਨੌਕਰੀ ਦੇ ਲਈ ਤਰਸਦਾ ਫਿਰਦਾ ਹੈ ਅਤੇ ਪੁੱਠੇ ਕੰਮਾਂ ਵਿੱਚ ਪਾਈ ਜਾਂਦਾ ਹੈ। ਇਸੇ ਤਰ੍ਹਾਂ ਦੀ ਹੀ ਖ਼ਬਰ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦਰਅਸਲ ਇਹ ਖ਼ਬਰ ਅੰਮ੍ਰਿਤਸਰ ਦੀ ਹੈ ਜਿਥੇ ਕਿ ਰੌਬਿਨ ਵਰਮਾ ਨਾਂ ਦਾ ਵਿਅਕਤੀ ਸੋਨੂੰ ਕੰਡਾ ਦੀ ਕੋਲ ਨੌਕਰੀ ਕਰਦਾ ਸੀ। ਰੌਬਿਨ ਵਰਮਾ ਅਤੇ ਸੋਨੂੰ ਕੰਡਾ ਦਾ ਆਪਸੀ ਪੈਸੇ ਦਾ ਲੈਣ ਦੇਣ ਸੀ ਅਤੇ

ਪਹਿਲਾਂ ਦੋਨੋਂ ਵਧੀਆ ਮਿੱਤਰ ਸਨ। ਬਾਅਦ ਵਿਚ ਸੋਨੂੰ ਕੰਡਾ ਆਪਣੇ ਚਾਰ ਪੰਜ ਸਾਥੀਆਂ ਸਮੇਤ ਰੌਬਿਨ ਵਰਮਾ ਦੇ ਘਰ ਗਿਆ ਅਤੇ ਉੱਥੇ ਉਨ੍ਹਾਂ ਦੀ ਥੋੜ੍ਹੀ ਬਹਿਸ ਹੋ ਗਈ। ਸੋਨੂੰ ਕੰਡਾ ਕਹਿੰਦਾ ਹੈ ਕਿ ਉਸ ਨੇ ਰੌਬਿਨ ਵਰਮਾ ਤੋਂ ਪੈਸੇ ਲੈਣੇ ਹਨ ਅਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਮੇਰਾ ਕੰਮ ਨਹੀਂ ਕੀਤਾ ਰੌਬਿਨ ਵਰਮਾ ਉਸ ਨੂੰ ਕਹਾਂ ਕਿ ਮੈਂ ਕੱਲ੍ਹ ਨੂੰ ਤੁਹਾਡਾ ਕੰਮ ਕਰ ਦੂੰਗਾ ਪਰ ਸੋਨੂੰ ਕੰਡਾ

ਨੇ ਇੱਕ ਵੀ ਗੱਲ ਨਹੀਂ ਸੁਣੀ ਅਤੇ ਉਥੇ ਉਹ ਇਕ ਦੂਜੇ ਨਾਲ ਹੱਥੋਪਾਈ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਨੇ ਕੀ ਕੀਤਾ ਰੌਬਿਨ ਵਰਮਾ ਨੂੰ ਧੱਕੇ ਨਾਲ ਫਿਨਾਈਲ ਪਿਆ ਦਿੱਤੀ। ਰੌਬਿਨ ਵਰਮਾ ਦੀ ਪਤਨੀ ਅਤੇ ਘਰ ਵਿੱਚੋਂ ਸਮੇਤ ਔਰਤਾਂ ਬਹੁਤ ਹੀ ਜ਼ਿਆਦਾ ਰੌਲਾ ਪਾਇਆ ਅਤੇ ਉਨ੍ਹਾਂ ਨੂੰ ਵੀ ਡਰਾ ਧਮਕਾ ਦਿੱਤਾ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਰੌਲਾ ਪਾਉਣਗੇ ਤਾਂ ਉਨ੍ਹਾਂ ਨੂੰ ਵੀ ਮਾਰ ਦਿੱਤਾ

ਜਾਏਗਾ। ਸੋਨੂੰ ਕੰਡਾ ਨੇ ਅਤੇ ਉਸ ਦੇ ਸਾਥੀਆਂ ਨੇ ਰੌਬਿਨ ਵਰਮਾ ਨੂੰ ਧੱਕੇ ਦੇ ਨਾਲ ਨਾਲ ਪਿਆ ਦਿੱਤੀ ਜਦਕਿ ਬਾਅਦ ਵਿੱਚ ਰੌਬਿਨ ਵਰਮਾ ਡਿੱਗਣ ਸਾਰ ਤੜਫਣ ਲੱਗ ਗਿਆ। ਬਾਅਦ ਵਿਚ ਸੋਨੂੰ ਕੰਡਾ ਅਤੇ ਉਸ ਦੇ ਸਾਥੀ ਘਰੋਂ ਭੱਜ ਗਏ। ਜਦੋਂ ਹੀ ਰੌਬਿਨ ਵਰਮਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਗਿਆ ਸੀ। ਇਸ ਤਰ੍ਹਾਂ ਹਾਲਾਤ ਦੇ

ਕੇ ਰੌਬਿਨ ਵਰਮਾ ਦੇ ਪਰਿਵਾਰ ਬਹੁਤ ਹੀ ਜ਼ਿਆਦਾ ਦੁਖੀ ਹੈ ਅਤੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਨ। ਰੌਬਿਨ ਵਰਮਾ ਦੀਆਂ ਭੈਣਾਂ ਨੇ ਬਿਆਨ ਦਿੱਤਾ ਹੈ ਕਿ ਸੋਨੂੰ ਕੰਡਾ ਉਸ ਨੂੰ ਬਲੈਕ ਮੇਲ ਕਰਦਾ ਸੀ ਅਤੇ ਧੱਕੇ ਨਾਲ ਕੰਮ ਕਰਵਾਉਂਦਾ ਸੀ ਅਤੇ ਬਾਅਦ ਵਿੱਚ ਉਸ ਨੂੰ ਕੁੱਟਦਾ ਮਾਰਦਾ ਵੀ ਸੀ ਬੀ ਅਸੀਂ ਤੈਨੂੰ ਮਾਰ ਦੇਵਾਂਗੇ ਅਗਰ ਜੇ ਤੂੰ ਕੰਮ ਛੱਡਿਆ। ਪੁਲੀਸ ਪ੍ਰਸ਼ਾ ਸਨ ਨੇ ਸਾਰੇ ਹਾਲਾਤਾਂ ਨੂੰ ਦੇਖ ਕੇ ਪਰਿਵਾਰ ਨੂੰ ਇਹ ਯਕੀਨ ਦੁਆ ਹੈ ਕਿ ਉਹ ਸੋਨੂੰ ਕੰਡਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਹਾਂ ਜੀ ਦੋਸਤੋ ਤੁਹਾਡੀ ਇਸ ਬਾਰੇ ਕੀ ਸਲਾਹ ਐ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ।

Leave a Reply

Your email address will not be published. Required fields are marked *