ਪੂਰੇ ਪਿੰਡ ਸਾਹਮਣੇ ਲਾੜੇ ਦੀ ਆਈ ਪ੍ਰੇਮ ਕਹਾਣੀ ਬਰਾਤ ਮੋੜ ਦਿੱਤੀ ਬੇਰੰਗ

Uncategorized

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਰੋਜ਼ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਬਹੁਤ ਜ਼ਿਆਦਾ ਸ਼ਰਮਨਾਕ ਵੀ ਹੁੰਦੀਆਂ ਹਨ ਪੰਜਾਬ ਦੇ ਅੰਦਰ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਜਦੋਂ ਪਤੀ ਤੇ ਪਤਨੀ ਦੇ ਰਿਸ਼ਤੇ ਦੇ ਵਿੱਚ ਕੋਈ ਤੀਜਾ ਆਦਮੀ ਜਾਂ ਔਰਤ ਫਸ ਜਾਂਵੇ ਤਾਂ

ਉਸ ਨੂੰ ਨਾਜਾਇਜ਼ ਸੰਬੰਧ ਕਹਿੰਦੇ ਹਨ ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਏਦਾਂ ਦੇ ਹਨ ਜੋ ਨਾਜਾਇਜ਼ ਸਬੰਧਾਂ ਦੇ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਹਨ ਨਾਜਾਇਜ਼ ਸੰਬੰਧਾਂ ਦੇ ਕਰਕੇ ਬਹੁਤ ਸਾਰੇ ਰਿਸ਼ਤੇ ਖ਼ਰਾਬ ਵੀ ਹੋ ਚੁੱਕੇ ਹਨ ਤੇ ਬਹੁਤ ਸਾਰੇ ਰਿਸ਼ਤੇ ਖ਼ਰਾਬ ਹੋਣ ਤੋਂ ਬਚ ਵੀ ਜਾਂਦੇ ਹਨ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਹੁਣ ਪੰਜਾਬ ਤੋਂ ਸਾਹਮਣੇ ਆਇਆ ਹੈ ਜਿਸ

ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਆਓ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੀ ਪੂਰੀ ਸੱਚਾਈ ਬਾਰੇ ਦਰਅਸਲ ਗੱਲ ਇਹ ਹੈ ਕਿ ਜਦੋਂ ਇੱਕ ਲੜਕਾ ਕਿਸੇ ਪਿੰਡ ਦੇ ਵਿੱਚ ਇੱਕ ਲੜਕੀ ਨਾਲ ਵਿਆਹ ਕਰਵਾਉਣ ਜਾਂਦਾ ਹੈ ਤਾਂ ਇਕ ਵਿਅਕਤੀ ਵੱਲੋਂ ਉਸ ਲਾੜੇ ਦੇ ਉੱਪਰ ਨਾਜਾਇਜ਼ ਸੰਬੰਧਾਂ ਦੇ ਇਲਜ਼ਾਮ ਆਪਣੀ ਪਤਨੀ ਦੇ ਨਾਲ ਲਾਏ ਜਾਂਦੇ ਹਨ

ਉਹ ਵਿਅਕਤੀ ਕਹਿੰਦਾ ਹੈ ਕਿ ਇਸ ਲੜਕੇ ਦੇ ਸਬੰਧ ਪਹਿਲਾਂ ਤੋਂ ਹੀ ਮੇਰੀ ਪਤਨੀ ਦੇ ਨਾਲ ਹਨ ਉਹ ਵਿਅਕਤੀ ਇਹ ਵੀ ਕਹਿੰਦਾ ਹੈ ਕਿ ਇਨ੍ਹਾਂ ਦੇ ਨਾਜਾਇਜ਼ ਸੰਬੰਧਾਂ ਦੀ ਪੂਰੀ ਵੀਡੀਓ ਰਿਕਾਰਡਿੰਗਾਂ ਕਾਲ ਰਿਕਾਰਡਿੰਗ ਤੇ ਹੋਰ ਵੀ ਬਹੁਤ ਸਾਰੇ ਸਬੂਤ ਮੇਰੇ ਕੋਲ ਹਨ ਉਹ ਵਿਅਕਤੀ ਉਸ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕਰ ਕੇ ਇਸ ਵਿਆਹ ਨੂੰ ਰੋਕਣ ਦੇ ਲਈ ਕਹਿੰਦਾ ਹੈ

ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਲੜਕੀ ਦੇ ਘਰ ਜਾਂਦੀ ਹੈ ਤੇ ਇਹ ਸਾਰੀ ਸਚਾਈ ਦੇ ਬਾਰੇ ਦੱਸਦੀ ਹੈ ਜਿਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਵੱਲੋਂ ਵਿਆਹ ਕਰਨ ਦੇ ਲਈ ਮਨ੍ਹਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਜ਼ਿਆਦਾ ਵਧ ਜਾਂਦਾ ਹੈ ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਤੇ ਲੜਕੀ ਦੇ ਘਰ ਵਾਲਿਆਂ ਵੱਲੋਂ ਉਸ ਬਰਾਤ ਨੂੰ ਬੇਰੰਗ ਹੀ ਮੋੜ

ਦਿੱਤਾ ਜਾਂਦਾ ਹੈ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਕੁਮੈਂਟਾਂ ਦੇ ਵਿੱਚ ਉਸ ਲੜਕੇ ਨੂੰ ਸਜ਼ਾ ਦੇਣ ਦੇ ਲਈ ਵੀ ਕਹਿ ਰਹੇ ਹਨ ਕੁਮੈਂਟਾਂ ਦੇ ਵਿਚ ਲੋਕ ਇਹ ਵੀ ਕਹਿ ਰਹੇ ਹਨ ਕਿ ਕਿਸੇ ਨੂੰ ਇਸ ਤਰ੍ਹਾਂ ਧੋਖਾ ਦੇਣਾ ਬਹੁਤ ਜ਼ਿਆਦਾ ਗ਼ਲਤ ਕੰਮ ਹੈ ਇਸ ਤਰ੍ਹਾਂ ਦੀਆਂ ਹੋਰ

ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਦੇ ਉੁੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਲੋਕ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਦੇ ਹਨ ਇਸ ਤਰ੍ਹਾਂ ਦੇ ਮਾਮਲੇ ਭਾਰਤ ਦੇ ਅੰਦਰ ਬਹੁਤ ਜ਼ਿਆਦਾ ਵਧ ਗਏ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਧੋਖਾ ਦੇਣ ਵਾਲੇ ਵਿਅਕਤੀਆਂ ਦੀ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓਜ਼ ਅਤੇ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

Leave a Reply

Your email address will not be published. Required fields are marked *