ਮਾਂ ਨੇ ਹੀ ਕੀਤਾ ਆਪਣੇ ਬੱਚੇ ਨਾਲ ਕਾਂਡ

Uncategorized

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਥੇ ਕਿ ਇੱਕ ਬੱਚੇ ਨੂੰ ਘਰ ਦੇ ਵਿੱਚ ਹੀ ਅਗਵਾ ਕੀਤਾ ਜਾਂਦਾ ਹੈ ਕੁਝ ਅਣਪਛਾਤੇ ਲੋਕ ਉਸ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਗੱਡੀ ਵਿੱਚ ਬਿਠਾ ਲੈਂਦੇ ਹਨ। ਦਰ ਅਸਲ ਇਹ ਵੀਡੀਓ ਵਿੱਚ ਜੋ ਬੱਚਾ ਹੁੰਦਾ ਹੈ ਉਸ ਦਾ ਨਾਂ ਬਲ ਨੂਰ ਹੈ ਉਸ ਨੂੰ ਅਗਵਾ

ਕੀਤਾ ਜਾਂਦਾ ਹੈ ਆਓ ਤੁਹਾਨੂੰ ਸਾਰੀ ਖ਼ਬਰ ਦੱਸਦੇ ਹਾਂ। ਖ਼ਬਰ ਇਸ ਤਰ੍ਹਾਂ ਹੈ ਕਿ ਬਲ ਨੂਰ ਨਾਂ ਦੇ ਬੱਚੇ ਨੂੰ ਉਸ ਦੀ ਮਾਂ ਦੁਆਰਾ ਹੀ ਅਗਵਾ ਕੀਤਾ ਜਾਂਦਾ ਹੈ ਉਹ ਬੰਦਿਆਂ ਨੂੰ ਭੇਜ ਕੇ ਉਸ ਨੂੰ ਅਗਵਾ ਕਰਵਾ ਲੈਂਦੀ ਹੈ। ਜਦੋਂ ਹੀ ਪੁਲਸ ਪ੍ਰਸ਼ਾਸਨ ਨੂੰ ਇਸ ਬਾਰੇ ਖ਼ਬਰ ਪਹੁੰਚਦੀ ਹੈ ਤਾਂ ਉਹ ਤੁਰੰਤ ਐਕ ਸ਼ਨ ਲੈ ਕੇ ਉਸਦੀ ਭਾਲ ਕਰਨ ਲੱਗ ਜਾਂਦੇ ਹਨ। ਜਦੋਂ ਉਨ੍ਹਾਂ ਨੂੰ ਹਿਰਾ ਸਤ

ਵਿੱਚ ਲਿਆ ਜਾਂਦਾ ਹੈ ਤਾਂ ਉਸ ਦੀ ਮਾਂ ਜਿਸ ਦਾ ਨਾਮ ਕੇ ਹਰਮੀਤ ਕੌਰ ਹੈ ਉਸ ਦੁਆਰਾ ਹੀ ਬੱਚੇ ਨੂੰ ਅ ਗਵਾ ਕੀਤਾ ਜਾਂਦਾ ਹੈ। ਹਰਮੀਤ ਕੌਰ ਦਾ ਇਹ ਬਿਆਨ ਆਇਆ ਹੈ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਉਸ ਦੇ ਬੱਚੇ ਨਾਲ ਮਿਲਣ ਨਹੀਂ ਦਿੰਦਾ ਤਾਂ ਕਰਕੇ ਉਸ ਉਸ ਨੂੰ ਉਹ ਅਗਵਾ ਕਰਦੀ ਹੈ। ਪੁਲੀਸ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਬੱਚਾ ਤਾਰਾ ਗੜ੍ਹ ਦੇ ਕੋਲ

ਉਨ੍ਹਾਂ ਨੂੰ ਬਰਾਮਦ ਹੋਇਆ ਹੈ ਅਤੇ ਉਸ ਦੀ ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਿੱਥੇ ਕਿ ਹਰਮੀਤ ਕੌਰ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਸਿਰਫ਼ ਆਪਣੇ ਬੱਚੇ ਦੇ ਮਿਲਣ ਲਈ ਹੀ ਉਸ ਨੂੰ ਅਗਵਾ ਕੀਤਾ ਸੀ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਮਿਲਣ ਨਹੀਂ ਦਿੰਦਾ ਅਤੇ ਨਾ ਹੀ ਉਸ ਨਾਲ ਗੱਲ ਕਰਨ ਦਿੰਦਾ ਸੀ। ਪੁਲਸ ਪ੍ਰਸ਼ਾਸਨ ਨੇ ਹਰਮੀਤ ਕੌਰ ਨੂੰ ਹਿਰਾਸਤ

ਵਿੱਚ ਲੈ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ। ਹਰਮੀਤ ਕੌਰ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਜਿਥੇ ਕਿ ਸਹੁਰਾ ਪਰਿਵਾਰ ਉਸ ਨਾਲ ਕੁੱ ਟ ਮਾ ਰ ਕਰਦਾ ਸੀ। ਅਤੇ ਹੁਣ ਪੁਲਸ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਬੱਚਾ ਬਿਲਕੁਲ ਸੇਫ ਹੈ ਉਸ ਨੂੰ ਉਸ ਦੇ ਦਾਦਾ ਦਾਦੀ ਅਤੇ ਪਾਪਾ ਕੋਲ ਪਹੁੰਚਾਇਆ ਗਿਆ ਹੈ। ਹਰਮੀਤ ਕੌਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲੀਸ ਪ੍ਰਸ਼ਾਸਨ ਨੇ ਇਹ ਬਿਆਨ ਦਿੱਤਾ ਕਿ ਉਹ ਬਣਦੀ ਕਾਰਵਾਈ ਸਾਰੀ ਕਰਨਗੇ। ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਵੀ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੱਸ ਸਕਦੇ ਹੋ ਤਾਂ ਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਤੋਂ ਨਵੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ।

Leave a Reply

Your email address will not be published.