ਕਿਡਨੈਪ ਹੋਏ ਬੱਚੇ ਨੇ ਆਪਣੀ ਮਾਂ ਬਾਰੇ ਕਰ ਦਿੱਤੇ ਖੁਲਾਸੇ, ਸੁਣ ਕੇ ਹੋਵੋਗੇ ਹੈਰਾਨ!

Uncategorized

ਪਿਛਲੇ ਦਿਨਾਂ ਦੇ ਵਿਚ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਜਾਣਕਾਰੀ ਮੁਤਾਬਕ ਇੱਥੇ ਇੱਕ ਬੱਚੇ ਨੂੰ ਘਰੋਂ ਚੁੱਕ ਲਿਆ ਗਿਆ ਸੀ ਚਾਰ ਵਿਅਕਤੀਆਂ ਦੇ ਵੱਲੋਂ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਸੀ ਕਿ ਬੱਚੇ ਨੂੰ ਘਰੋਂ ਚੁੱਕਿਆ ਜਾ ਰਿਹਾ ਸੀ।

ਉਸ ਤੋਂ ਬਾਅਦ ਇਸ ਨੂੰ ਉਸ ਦੀ ਮਾਂ ਦੇ ਕੋਲ ਲਿਜਾਇਆ ਜਾਂਦਾ ਹੈ ਕਿਉਂਕਿ ਇਸ ਮਾਮਲੇ ਬੱਚਾ ਆਪਣੇ ਦਾਦਾ ਦਾਦੀ ਅਤੇ ਪਿਤਾ ਦੇ ਕੋਲ ਰਹਿ ਰਿਹਾ ਸੀ ਕਿਉਂਕਿ ਇਸ ਦੇ ਮਾਤਾ ਪਿਤਾ ਦਾ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਇਸ ਦੀ ਮਾਂ ਉਸ ਦੇ ਪਿਤਾ ਦੇ ਕੋਲੋਂ ਅਲੱਗ ਰਹਿ ਰਹੀ ਸੀ ਅਤੇ ਇਸ ਨੇ ਹੀ ਆਪਣੇ ਬੱਚੇ ਨੂੰ ਅ ਗ ਵਾ ਕਰਵਾ ਲਿਆ ਅਤੇ ਆਪਣੇ ਕੋਲ ਬੁਲਾਇਆ

ਜਿਸ ਤੋਂ ਬਾਅਦ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਜਿਸ ਦੇ ਵਿਚ ਇਹ ਬੱਚਾ ਕਹਿ ਰਿਹਾ ਸੀ ਕਿ ਉਹ ਆਪਣੀ ਮਾਂ ਦੇ ਕੋਲ ਰਹਿਣਾ ਚਾਹੁੰਦਾ ਹੈ।ਪਰ ਬਾਅਦ ਵਿੱਚ ਇੱਕ ਕਾਲ ਰਿਕਾਡਿੰਗ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਬੱਚਾ ਆਪਣੀ ਮਾਂ ਦੇ ਨਾਲ ਕਾਫ਼ੀ ਜ਼ਿਆਦਾ ਗੁੱਸੇ ਦੇ ਵਿੱਚ ਗੱਲ ਕਰ ਰਿਹਾ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਹ ਆਪਣੇ ਪਿਤਾ ਦੇ ਕੋਲ

ਰਹਿਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਂਦੀ ਹੈ ਅਤੇ ਬੱਚੇ ਨੂੰ ਉਸ ਦੀ ਮਾਂ ਦੇ ਕੋਲੋਂ ਬਰਾਮਦ ਕਰ ਲਿਆ ਜਾਂਦਾ ਹੈ ਅਤੇ ਉਸ ਦੇ ਪਿਤਾ ਦੇ ਕੋਲ ਭੇਜ ਦਿੱਤਾ ਜਾਂਦਾ ਹੈ ਇਸ ਬੱਚੇ ਵੱਲੋਂ ਮੀਡੀਆ ਦੇ ਅੱਗੇ ਆ ਕੇ ਇਹ ਖੁਲਾਸੇ ਕੀਤੇ ਗਏ ਹਨ ਕਿ ਉਸ ਦੀ ਮਾਂ ਨੇ ਉਸ ਨੂੰ ਡਰਾਇਆ ਧਮਕਾਇਆ ਸੀ

ਅਤੇ ਵੀਡੀਓ ਬਣਾਈ ਸੀ ਕਿ ਉਹ ਇਹ ਕਹੇ ਕਿ ਉਹ ਆਪਣੀ ਮਾਂ ਦੇ ਕੋਲ ਰਹਿਣਾ ਚਾਹੁੰਦਾ ਹੈ ਪਰ ਅਸਲ ਦੇ ਵਿੱਚ ਹੀ ਆਪਣੇ ਪਿਤਾ ਦੇ ਕੋਲ ਰਹਿਣਾ ਚਾਹੁੰਦਾ ਹੈ ਇਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਚੰਗੀ ਨਹੀਂ ਹੈ ਅਤੇ ਇਹ ਕਦੇ ਵੀ ਆਪਣੀ ਮਾਂ ਦੇ ਕੋਲ ਨਹੀਂ ਜਾਣਾ ਚਾਹੇਗਾ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੀ ਇਸ ਮਾਮਲੇ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਬੱਚੇ ਦੀ ਮਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਆਪੋ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.