ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਏਐਸਆਈ ਦੇ ਵੱਲੋਂ ਸੰਜੇ ਆਨੰਦ ਨਾਮ ਦੇ ਵਿਅਕਤੀ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਉਸਦੇ ਵਲੋਂ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਉਸਦੇ ਗੋ ਲੀ ਮਾਰ ਕੇ ਉਸਦਾ ਕ ਤ ਲ ਕਰ ਦਿੱਤਾ ਗਿਆ ਹੈ ਜਿੱਥੇ ਪੰਜਾਬ ਪੁਲਸ ਤੋਂ ਲੋਕਾਂ ਨੂੰ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ
ਉਥੇ ਪੰਜਾਬ ਪੁਲੀਸ ਅਜਿਹੀਆਂ ਜਿਸਦੇ ਵੱਲੋਂ ਜਨਤਾ ਦੀ ਇਸ ਤਰ੍ਹਾਂ ਆਵਾਜ਼ ਬੰਦ ਕਰਨ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੱਜੀ ਉਦੋਂ ਸ਼ੁਰੂ ਅਕਸਰ ਹੀ ਸਮਝਿਆ ਹੋਇਆ ਸੀ ਅਤੇ ਉਸ ਨੂੰ ਕਹਿੰਦੇ ਰਹਿੰਦੇ ਹੁੰਦੇ ਸੀ ਕਿ ਉਹ ਮੁਹੱਲੇ ਦੇ ਵਿਚ ਜ਼ਿਆਦਾ ਵੈਰ ਨਾ ਪਾਵੇ ਕਿਉਂਕਿ ਉਹ ਕਾਫੀ ਜ਼ਿਆਦਾ ਗੁੱਸਾ ਕਰਦੇ ਸੀ ਅਤੇ ਗੁੱਸੇ ਵਿਚ ਆ ਕੇ ਕਾਫੀ ਮੰਦਾ
ਚੰਗਾ ਵੀ ਬੋਲ ਜਾਂਦੇ ਸਨ ਪਰ ਉਨ੍ਹਾਂ ਦਾ ਗੁੱਸਾ ਇੰਨਾ ਜ਼ਿਆਦਾ ਹਾਵੀ ਹੋ ਗਿਆ ਕਿ ਉਨ੍ਹਾਂ ਨੇ ਸੰਜੇ ਆਨੰਦ ਦੇ ਉੱਪਰ ਹੀ ਫਾਇਰ ਕਰ ਦਿੱਤੇ ਤੇ ਉਨ੍ਹਾਂ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਪੁਲੀਸ ਦੇ ਵੱਲੋਂ ਇਸਲਾਮਾਬਾਦ ਦੇ ਇਸ ਇਲਾਕੇ ਦੇ ਵਿਚ ਹੁਣ ਇਸ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਗਿਆ ਹੈ
ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਇਸੇ ਤਰ੍ਹਾਂ ਜੁੜੇ ਰਹਿਣ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਅਸੀਂ ਤੁਹਾਨੂੰ ਹਰੇਕ ਜਾਣਕਾਰੀ ਦੇ ਸਕੇ ਅਤੇ ਤੁਹਾਡੇ ਤੱਕ ਹਰ ਇਕ ਨਵੀਂ ਅਤੇ ਤਾਜ਼ਾ ਖਬਰ ਪਹੁੰਚਾ ਸਕੀ ਦੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਬਾਰੇ ਇਸ ਸਬੰਧੀ ਸਾਰੀ ਜਾਣਕਾਰੀ ਮਿਲਦੀ ਰਹੇ ਇਹ ਸਾਰੀ ਜਾਣਕਾਰੀ ਯੂਟਿਊਬ ਚੈਨਲ ਤੋਂ ਲਈ ਗਈ ਹੈ ਇਸ ਵੀਡੀਓ ਬਣਾਉਂਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਿਰਫ਼ ਸਾਂਝਾ ਕਰਨੀ ਚਾਹੁੰਦੇ ਹਾਂ