ਪਿੰਡ ਦੇ ਸਰਪੰਚ ਨੇ ਸਤਾਰਾਂ ਸਾਲ ਗ਼ੁਲਾਮ ਬਣਾ ਕੇ ਰੱਖਣਾ ਨੌਜਵਾਨ ਦੇਖੋ ਕਿਵੇਂ ਪਾਇਆ ਰੌਲਾ

Uncategorized

ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਲ ਵਲੋਂ ਹਾਰੇ ਇੱਕ ਗੁਲਾਮ ਨੌਜਵਾਨ ਨੂੰ ਛੁਡਾਇਆ ਜਾਂਦਾ ਹੈ ਅਧਿਆਪਕ ਗੁਰੂ ਆਸਰੇ ਵਿੱਚ ਲਿਆਂਦਾ ਜਾਂਦਾ ਹੈ ਅਜਿਹਾ ਹੀ ਪਿੰਡ ਵਿਖੇ ਉਨ੍ਹਾਂ ਵੱਲੋਂ ਜਾੲਿਅਾ ਗਿਅਾ ਜਿੱਥੇ ਕਿ ਪਿੰਡ ਦੇ ਸਰਪੰਚ ਦੇ ਦੁਆਰਾ ਹੀ ਇਕ ਗੁਲਾਮ ਬਣਾ ਕੇ ਰੱਖੇ ਗਏ ਨੌਜਵਾਨ ਨੂੰ ਛੁਡਾਇਆ ਜਾਂਦਾ ਹੈ ਜੋ ਕਿ ਪਿਛਲੇ ਸਤਾਰਾਂ ਸਾਲਾਂ ਤੋਂ ਉਨ੍ਹਾਂ ਦੀ ਗੁਲਾਮੀ ਕਰ ਰਿਹਾ ਸੀ

ਨੌਜਵਾਨ ਦਾ ਕਹਿਣਾ ਹੈ ਕਿ ਉਹ ਛੋਟਾ ਹੁੰਦਾ ਘਰੋਂ ਚਲਿਆ ਗਿਆ ਸੀ ਕਿਉਂਕਿ ਉਸ ਨੂੰ ਅਜਿਹਾ ਲੱਗਦਾ ਸੀ ਕਿ ਉਸ ਨੂੰ ਘਰ ਵਿੱਚ ਕੋਈ ਪਿਆਰ ਨਹੀਂ ਕਰਦਾ ਤੇ ਫਿਰ ਉਹ ਰੇਲਵੇ ਸਟੇਸ਼ਨ ਚਲਾਇਆ ਜਾਂਦਾ ਹੈ ਲੁਧਿਆਣਾ ਚ ਉਸਨੂੰ ਅੰਬਰਸਰ ਲੈ ਜਾਇਆ ਜਾਂਦਾ ਏ ਅੰਬਰਸਰ ਤੇ ਜਾ ਕੇ ਉਸ ਨੂੰ ਇਕ ਵਿਅਕਤੀ ਦੇ ਵਲੋਂ ਅੰਬਰਸਰ ਦੇ ਵਿੱਚ ਪੁਚਾ ਕੇ ਕਿਹਾ ਜਾਂਦਾ

ਇੱਕ ਮਿਥੀ ਬੈਠੇ ਹੋ ਜਲਦ ਹੀ ਆ ਜਾਵੇਗਾ ਤੇ ਫਿਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਅੱਜ ਤੋਂ ਉਸਦੀ ਗੁਲਾਮਾਂ ਵਾਲੀ ਜ਼ਿੰਦਗੀ ਸ਼ੁਰੂ ਹੋ ਜਾਵੇਗੀ ਜਿਸ ਤੋਂ ਉਸ ਨੂੰ ਪਿੰਡ ਦੇ ਸਰਪੰਚ ਲੈ ਜਾਂਦਾ ਹੈ ਤੇ ਲਗਾਤਾਰ ਕੰਮ ਕਰਵਾਉਂਦਾ ਹੈ ਜੇਕਰ ਉਹ ਕੰਮ ਨਹੀਂ ਕਰਦਾ ਜਾਂ ਭੱਜਣਾ ਚਾਹੁੰਦਾ ਹੈ ਤਾਂ ਉਸ ਨੂੰ ਕੁੱ-ਟ ਮਾਰ ਕੀਤੀ ਜਾਂਦੀ ਹੈ ਪੈਸੇ ਵੀ ਨਹੀਂ ਸੀ ਦਿੱਤੇ ਜਾਂਦੇ ਤੇ ਇਸ ਨੌਜਵਾਨ ਦਾ ਨਾਮ ਹਰਦੀਪ ਸਿੰਘ

ਜਿਸ ਦੀ ਮਾਤਾ ਖੁਦ ਲੋਕਾਂ ਦੇ ਘਰੇ ਗੋਹਾ ਕੂੜਾ ਕਰਦੀ ਅਤੇ ਫਿਰ ਮਨਰੇਗਾ ਦੇ ਨਾਲ ਕੰਮ ਕਰਦੀ ਹੈ ਨੌਜਵਾਨ ਅੱਜ ਆਪਣੇ ਪਰਿਵਾਰ ਦੇ ਨਾਲ ਮਿਲਿਆ ਜਿਥੇ ਉਹ ਪਰਿਵਾਰ ਦੇ ਨਾਲ ਮਿਲ ਕੇ ਕਾਫ਼ੀ ਜ਼ਿਆਦਾ ਖ਼ੁਸ਼ ਸੀ ਕਿਉਂਕਿ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਅਜਿਹੇ ਲੋਕਾਂ ਦੇ ਵਿੱਚੋਂ ਨਿਕਲ ਸਕਦੀਆਂ ਜਿੱਥੇ ਹੋ ਆ ਕੇ ਫਸ ਗਿਆ ਹੈ ਉਸ ਨੇ ਦੱਸਿਆ ਕਿ ਉਸ ਦੇ ਲੱਤਾਂ ਉੱਤੇ ਸੋਟੀਆਂ ਮਾਰੀਆਂ ਜਾਂਦੀਆਂ ਸੀ ਤਾਂ ਉਸ ਦੀਆਂ ਲੱਤਾਂ ਵੀ ਕਾਫ਼ੀ ਜ਼ਿਆਦਾਤਾਰ ਧੋਤੀਆਂ ਹੀ ਰਹਿੰਦੀਆਂ ਸੀ

Leave a Reply

Your email address will not be published.