ਦੁਨੀਆ ਚ ਪਹਿਲੀ ਵਾਰ ਹੋਇਆ ਇਹੋ ਜਿਹਾ ਬਿਆਨ ਦੇ ਕੇ ਹੋ ਜਾਓਗੇ ਹੈਰਾਨ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਉਤੇ ਅੱਜ ਇਕ ਇਹੋ ਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ ਹਰ ਇੱਕ ਪਿਤਾ ਜਦੋਂ ਆਪਣੀ ਧੀ ਦਾ ਵਿਆਹ ਕਰਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਉਸ ਦੀ ਧੀ ਦਾ ਵਿਆਹ ਇਕ ਚੰਗੇ ਪਰਿਵਾਰ ਦੇ ਵਿੱਚ ਹੋਵੇ ਅਤੇ ਉਹ ਆਪਣੀ ਸਾਰੀ

ਜ਼ਿੰਦਗੀ ਦੀ ਕਮਾਈ ਆਪਣੀ ਧੀ ਦੇ ਵਿਆਹ ਉੱਤੇ ਲਗਾ ਦਿੰਦਾ ਹੈ ਆਪਣੀ ਧੀ ਦੀ ਖ਼ੁਸ਼ੀ ਦੇ ਲਈ ਪਿਤਾ ਹਰ ਇੱਕ ਚੀਜ਼ ਪੂਰੀ ਕਰਦਾ ਹੈ ਅਤੇ ਵਿਆਹ ਇੰਨੀ ਧੂਮਧਾਮ ਦੇ ਨਾਲ ਕਰਦਾ ਹੈ ਕਿ ਸਾਰੀ ਦੁਨੀਆਂ ਵੇਖਦੀ ਹੀ ਰਹਿ ਜਾਂਦੀ ਹੈ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਿਤਾ ਦੇ ਵੱਲੋਂ ਆਪਣੀ ਧੀ ਦੀ ਡੋਲੀ ਸੜਕ ਤੇ

ਨਹੀਂ ਸਗੋਂ ਹਵਾ ਦੇ ਵਿਚ ਭੇਜੀ ਇਕ ਖਬਰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਦੀ ਡੋਲੀ ਨੂੰ ਗੱਡੀ ਦੇ ਵਿਚ ਨਹੀਂ ਸਗੋਂ ਇਕ ਹੈਲੀਕਾਪਟਰ ਦੇ ਵਿੱਚ ਭੇਜਿਆ ਗਿਆ ਲੱਖਾਂ ਰੁਪਿਆ ਖਰਚ ਕਰਕੇ ਉਸ ਦੇ ਪਿਉ ਦੇ ਵੱਲੋਂ ਆਪਣੀ ਧੀ ਨੂੰ ਬੜੇ ਹੀ ਐਸ਼ੋ ਆਰਾਮ ਦੇ ਨਾਲ ਸਹੁਰੇ ਪਰਿਵਾਰ ਵਿੱਚ ਭੇਜਿਆ ਗਿਆ

ਜਦੋਂ ਪਿਤਾ ਦੇ ਵੱਲੋਂ ਆਪਣੀ ਧੀ ਦਾ ਵਿਆਹ ਇੰਨੇ ਧੂਮਧਾਮ ਨਾਲ ਕੀਤਾ ਗਿਆ ਤਾਂ ਆਲੇ ਦੁਆਲੇ ਅਤੇ ਪੂਰੇ ਸ਼ਹਿਰ ਦੇ ਵਿਚ ਇਹ ਸਭ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਸਾਰੇ ਹੀ ਉਸ ਦੇ ਪਿਉ ਦੀ ਤਾਰੀਫ ਕਰਦੇ ਗਏ ਹਰ ਇੱਕ ਪਿਉ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਧੀ ਦਾ ਵਿਆਹ ਬਹੁਤ ਹੀ ਧੂਮਧਾਮ ਦੇ ਨਾਲ ਹੋਵੇ ਅਤੇ ਬੜੇ ਚਾਵਾਂ ਦੇ ਨਾਲ ਆਪਣੀ ਧੀ

ਦੇ ਵਿਆਹ ਦੇ ਲਈ ਉਹ ਬਹੁਤ ਜ਼ਿਆਦਾ ਪੈਸੇ ਇਕੱਠੇ ਕਰਦਾ ਹੈ ਅਤੇ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਲਗਾ ਦਿੰਦਾ ਹੈ ਆਪਣੀ ਧੀ ਦੇ ਵਿਆਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਹੇ ਇਸ ਲਈ ਉਹ ਹਰ ਇਕ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਭੇਜਦੀ ਹੌਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

Leave a Reply

Your email address will not be published.