ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਔਰਤ ਨੇ ਆਪਣੇ ਕੁੱਤੇ ਦੇ ਨਾਲ ਵਿਆਹ ਕੀਤਾ ਹੈ ਜਾਣਕਾਰੀ ਮੁਤਾਬਕ ਇਸ ਔਰਤ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇਹ ਕਾਫੀ ਜ਼ਿਆਦਾ ਦੁਖੀ ਰਹਿੰਦੀ ਸੀ
ਉਸ ਤੋਂ ਬਾਅਦ ਇਸ ਦਾ ਇੱਕੋ ਇੱਕ ਸਹਾਰਾ ਸੀ ਜੋ ਇਸ ਦੇ ਘਰ ਵਿੱਚ ਕੁੱਤਾ ਰੱਖਿਆ ਹੋਇਆ ਸੀ ਇਹ ਆਪਣਾ ਪੂਰਾ ਸਮਾਂ ਇਸ ਕੁੱਤੇ ਦੇ ਨਾਲ ਹੀ ਬਿਤਾਇਆ ਕਰਦੀ ਸੀ ਇਸ ਨੂੰ ਅਜਿਹਾ ਲੱਗਣ ਲੱਗਿਆ ਕਿ ਇਸ ਦਾ ਇਹ ਕੁੱਤਾ ਹੀ ਇਸ ਦਾ ਅਸਲੀ ਹਮਸਫ਼ਰ ਹੈ ਜੋ ਇਸ ਦੀ ਉਦਾਸੀ ਨੂੰ ਘੱਟ ਕਰ ਦਿੰਦਾ ਹੈ ਅਤੇ ਇਸ ਦੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਇਸ ਦਾ ਕਹਿਣਾ ਹੈ
ਕਿ ਇਸ ਦੇ ਕੁੱਤੇ ਦੀਆਂ ਅੱਖਾਂ ਦੇ ਵਿੱਚ ਇਸਦੇ ਲਈ ਵਫਾਦਾਰੀ ਝਲਕਦੀ ਹੈ ਜਿਸ ਕਾਰਨ ਇਸ ਨੇ ਇਸ ਦੇ ਨਾਲ ਵਿਆਹ ਕੀਤਾ ਹੈ ਇਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ ਪਰ ਦੱਸ ਦੇਈਏ ਕਿ ਇਹ ਕੋਈ ਇੱਕ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ
ਜਦੋਂ ਇਸ ਤਰੀਕੇ ਨਾਲ ਕੁਝ ਲੜਕੀਆਂ ਕੁੱਤੇ ਦੇ ਨਾਲ ਹੀ ਵਿਆਹ ਰਚਾ ਲੈਂਦੀਆਂ ਹਨ ਅੱਜਕੱਲ੍ਹ ਦੇ ਸਮੇਂ ਵਿੱਚ ਲੋਕਾਂ ਦੀ ਮਾਨਸਿਕਤਾ ਕਾਫ਼ੀ ਜ਼ਿਆਦਾ ਬਦਲਦੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਕੁਝ ਅਜਿਹੇ ਫੈਸਲੇ ਲਏ ਜਾਂਦੇ ਹਨ ਜਿਸ ਨਾਲ ਸਾਰੇ ਹੀ ਹੈਰਾਨ ਹੋ ਜਾਂਦੇ ਹਨ।ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੇ ਰਿਸ਼ਤਿਆਂ ਨੂੰ ਖ਼ਤਮ ਵੀ ਕਰ ਰਹੇ ਹਨ ਕਿਉਂਕਿ ਲੋਕਾਂ ਦੇ ਵਿਚ ਤਣਾਅ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ।ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾ ਰਹੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।