ਦੇਖੋ ਗੁਰਮੀਤ ਬਾਵਾ ਦੀ ਬਾਰੇ ਭਾਵੁਕ ਪਤੀ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਫਿਲਮ ਜਗਤ ਨੂੰ ਲੈ ਕੇ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਫ਼ਿਲਮੀ ਜਗਤ ਵਿੱਚ ਬਹੁਤ ਹੀ ਜ਼ਿਆਦਾ ਘਾਟਾ ਪਿਆ ਹੈ। ਗੁਰਮੀਤ ਬਾਵਾ ਜੀ ਜੋ ਕਿ ਬਹੁਤ ਹੀ ਮਸ਼ਹੂਰ ਗਾਇਕਾ ਸਨ। ਜਿਨ੍ਹਾਂ ਦੀ ਆਵਾਜ਼ ਨੂੰ ਬਹੁਤ ਹੀ ਜ਼ਿਆਦਾ ਲੋਕ ਪਸੰਦ ਕਰਦੇ ਹਨ। ਖ਼ਬਰ ਆਈ ਹੈ ਕਿ ਗੁਰਮੀਤ ਬਾਵਾ ਜੀ

ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਆਓ ਤੁਹਾਨੂੰ ਗੁਰਮੀਤ ਬਾਵਾ ਜੀ ਦੇ ਜੀਵਨ ਤੇ ਥੋੜ੍ਹਾ ਚਾਨਣਾ ਪਾਉਂਦੇ ਹਾਂ। ਗੁਰਮੀਤ ਬਾਵਾ ਜੀ ਦਾ ਜਨਮ 1944 ਨੂੰ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ ਸੀ ਅਤੇ ਪਿਤਾ ਦਾ ਨਾਮ ਸਰਦਾਰ ਉੱਤਮ ਸਿੰਘ ਸੀ। ਉਨ੍ਹਾਂ ਦਾ ਜਨਮ ਪਿੰਡ ਕੋਠੇ ਜ਼ਿਲ੍ਹਾ ਗੁਰਦਾਸ ਪੁਰ ਵਿੱਚ ਹੋਇਆ ਸੀ ਜੋ ਕਿ ਪੰਜਾਬ ਦੇ ਵਿੱਚ ਹੈ। ਉਨ੍ਹਾਂ ਦਾ ਵਿਆਹ ਸਰਦਾਰ ਕਿਰਪਾਲ ਬਾਵਾ ਜੀ

ਦੇ ਨਾਲ ਹੋਇਆ ਸੀ। ਕਿਰਪਾਲ ਬਾਵਾ ਜੀ ਬਹੁਤ ਹੀ ਵਧੀਆ ਗਾਇਕ ਵੀ ਸਨ। ਅਤੇ ਵਧੀਆ ਗਾਇਕ ਹੋਣ ਦੇ ਨਾਲ ਨਾਲ ਉਹ ਇੱਕ ਬਹੁਤ ਹੀ ਜ਼ਿਆਦਾ ਚੰਗੇ ਇਨਸਾਨ ਵੀ ਸਨ। ਗੁਰਮੀਤ ਬਾਵਾ ਜੀ ਨੇ ਆਪਣੇ ਕਈ ਇੰਟਰਵਿਊਆਂ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਦਾ ਬਹੁਤ ਹੀ ਜ਼ਿਆਦਾ ਸਾਥ ਦਿੰਦੇ ਹਨ। ਉਨ੍ਹਾਂ ਦਾ ਇੱਥੇ ਤੱਕ ਪਹੁੰਚਣ ਦੇ ਪਿੱਛੇ ਉਨ੍ਹਾਂ ਦੇ ਪਤੀ ਦਾ ਹੀ ਹੱਥ ਹੈ।

ਗੁਰਮੀਤ ਬਾਵਾ ਜੀ ਦਾ 48 ਸੈਕਿੰਡ ਹੇਕ ਦਾ ਵੀ ਰਿਕਾਰਡ ਹੈ। ਏਨੀ ਲੰਮੀ ਹੇਕ ਅੱਜ ਤੱਕ ਕੋਈ ਵੀ ਨਹੀਂ ਲਗਾ ਸਕਿਆ। ਗੁਰਮੀਤ ਬਾਵਾ ਜੀ ਨੂੰ ਬਹੁਤ ਹੀ ਜ਼ਿਆਦਾ ਲੋਕ ਪਸੰਦ ਕਰਦੇ ਸਨ ਉਨ੍ਹਾਂ ਦੀ ਗਾਇਕੀ ਗਾਇਕੀ ਨੂੰ ਲੈ ਕੇ ਬਹੁਤ ਹੀ ਤਾਰੀਫ਼ ਕਰਦੇ ਸਨ। ਗੁਰਮੀਤ ਬਾਵਾ ਜੀ ਦੀਆਂ ਤਿੱਨ ਬੇਟੀਆਂ ਵੀ ਸਨ ਜਿਨ੍ਹਾਂ ਵਿਚੋਂ ਦੋ ਗਾਇਕਾਂ ਸਨ। ਦੱਸਿਆ ਜਾਂਦਾ ਹੈ ਕਿ ਤਿੰਨ ਬੇਟੀਆਂ ਵਿੱਚੋਂ

ਇਕ ਬੇਟੀ ਜਿਸ ਦਾ ਨਾਮ ਕੇ ਲਾਚੀ ਬਾਵਾ ਸੀ ਉਸ ਦੀ ਮੌਤ ਹੋ ਚੁੱਕੀ ਸੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਸੀ। ਦੱਸਿਆ ਜਾਂਦਾ ਹੈ ਕੀ ਬੇਟੀ ਦੀ ਮੌ-ਤ ਤੋਂ ਬਾਅਦ ਗੁਰਮੀਤ ਬਾਵਾ ਜੀ ਬਹੁਤ ਹੀ ਜ਼ਿਆਦਾ ਬੀਮਾਰ ਹੋ ਗਏ ਸਨ। ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰਮੀਤ ਬਾਵਾ ਜੀ ਨੂੰ ਪੜ੍ਹਾਉਣ ਦਾ ਬਹੁਤ ਸ਼ੌਂਕ ਸੀ। ਉਹ ਇੱਕ ਅਧਿਆਪਕ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ

ਗਾਇਕੀ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਸੀ ਅਤੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਸਨ। ਗੁਰਮੀਤ ਬਾਵਾ ਜੀ ਗਾਇਕੀ ਦੇ ਨਾਲ ਨਾਲ ਇੱਕ ਬਹੁਤ ਹੀ ਚੰਗੇ ਦਿਲ ਵਾਲੇ ਸਨ। ਉਨ੍ਹਾਂ ਦੇ ਗਾਣਿਆਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ। ਗੁਰਮੀਤ ਬਾਵਾ ਜੀ ਦੀ ਮੌਤ 21ਨਵੰਬਰ 2021 ਨੂੰ ਹੋ ਗਈ।ਜਿਸ ਨਾਲ ਪੰਜਾਬੀ ਜਗਤ ਨੂੰ ਬਹੁਤ ਹੀ ਵੱਡਾ ਘਾਟਾ ਪੈ ਗਿਆ ਹੈ ਪਰ ਗੁਰਮੀਤ ਬਾਵਾ ਜੀ ਹਮੇਸ਼ਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਉਨ੍ਹਾਂ ਦੇ ਗਾਣੇ ਪਹਿਲਾਂ ਵਾਂਗ ਹੀ ਲੋਕ ਸੁਣਦੇ ਰਹਿਣਗੇ। ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ।

Leave a Reply

Your email address will not be published.