ਜਵਾਨ ਕੁੜੀ ਕਰਦੀ ਮਿਸਤਰੀ ਦਾ ਕੰਮ ਬਣਾ ਚੁੱਕੀ ਕਈ ਆਲੀਸ਼ਾਨ ਕੋਠੀਆਂ,ਮਾਪੇ ਵੀ ਨਹੀਂ

Uncategorized

ਦੋਸਤੋ ਗੁਰਦਾਸ ਮਾਂਨ ਨੇ ਗਾਣਾ ਗਾਇਆ ਸੀ ਕਹਿੰਦੇ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਛੋਟੀ ਵੱਡੀ ਅੱਜ ਐਸੀ ਮਿਸਾਲ ਸਾਡੇ ਕੋਲ ਪਿੰਡ ਖੁਰਦ ਮਲੇਰਕੋਟਲੇ ਦੇ ਕੋਲ ਸਾਡੇ ਨਾਲ ਭੈਣ ਮੌਜੂਦ ਹੈ।ਮਿਸਤਰੀ ਦਾ ਕੰਮ ਕਰਨ ਵਾਲੀ ਇਸ ਭੈਣ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਤੁਹਾਨੂੰ ਦੱਸਦੀ ਕਿ ਘਰ ਦੀਆਂ ਅਜਿਹੀਆਂ ਮਜਬੂਰੀਆਂ ਕਾਰਨ ਕਰ ਕੇ ਇਸ ਭੈਣ ਨੇ ਦੱਸਿਆ ਕਿ

ਸਾਨੂੰ ਇਹ ਕੰਮ ਕਰਨ ਦੀ ਮਜਬੂਰੀ ਬਣ ਗਈ ਅਤੇ ਅਸੀਂ ਹੁਣ ਇਹ ਮਿਸਤਰੀ ਦਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।ਇਸ ਭੈਣ ਨੇ ਆਪਣੇ ਬਿਆਨਾਂ ਅਨੁਸਾਰ ਇਹ ਵੀ ਦੱਸਿਆ ਕਿ ਸ਼ੌਕ ਤੋਂ ਬਹੁਤ ਹੁੰਦੇ ਹਨ ਪਰ ਕੀ ਕਰੀਏ ਕਿ ਕੰਮਾਂ ਕਾਰਾਂ ਵਿੱਚ ਹੀ ਅਜਿਹੇ ਫਸ ਗਏ ਚੀਫ ਹਾਲਾਤਾਂ ਦੇ ਹਿਸਾਬ ਨਾਲ ਹੀ ਟਾਲਣਾ ਪਿਆ।ਦੋਸਤੋ ਤੁਹਾਨੂੰ ਦੱਸਦੀ ਕਿ ਪ੍ਰਾਪਤ ਜਾਣਕਾਰੀ

ਅਨੁਸਾਰ ਇਸ ਲੜਕੀ ਨੇ ਪਹਿਲਾਂ ਤਾਂ ਕਿਹਾ ਕਿ ਅਸੀਂ ਦਿਹਾੜੀਆਂ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਾਂ ਅਤਿਵਾਦ ਵਿੱਚ ਹੌਲੀ ਹੌਲੀ ਇਹ ਮਿਸਤਰੀ ਦਾ ਕੰਮ ਸਿੱਖਦਿਆਂ ਹੋਇਆ ।ਕੰਮ ਨੂੰ ਹੱਥ ਪਾਉਣ ਲੱਗੇ ਅਤੇ ਹੌਲੀ ਹੌਲੀ ਇਹ ਮਿਸਤਰੀ ਦਾ ਕੰਮ ਸਾਰਾ ਹੀ ਸੁੱਕ ਗਏ ਅਤੇ ਹੁਣ ਉਸ ਭੈਣ ਨੇ ਕਿਹਾ ਕਿ ਮੈਂ ਮਿਸਤਰੀ ਦਾ ਕੰਮ ਕਰ ਲੈਂਦੀ ਹਾਂ ਅਤੇ ਵੱਡੀਆਂ ਵੱਡੀਆਂ ਕੋਠੀਆਂ ਵੀ

ਪਾਈਆਂ ਹਨ।ਤੂਤਾਂ ਨੂੰ ਦੱਸਦੀ ਕਿ ਭੈਣ ਨੇ ਆਪਣੇ ਸਾਰੇ ਹੀ ਬਿਆਨਾਂ ਅਨੁਸਾਰ ਦੱਸਿਆ ਕਿ ਉਹ ਜਦ ਗਿਆਰਾਂ ਸਾਲ ਦੀ ਸੀ ਤਾਂ ਉਦੋਂ ਤੋਂ ਹੀ ਇਹ ਕੰਮ ਕਰਨ ਲੱਗ ਗਈ ਸੀ।ਤੇ ਹੌਲੀ ਹੌਲੀ ਉਹ ਹੋਏ ਇਹ ਸਾਰਾ ਹਮ ਸਿਰਫ਼ ਟੀ ਵੀਹ ਅਤੇ ਸਾਰੇ ਹੀ ਪਰਿਵਾਰ ਦਾ ਬੋਝ ਉਸ ਦੇ ਮੋਢਿਆਂ ਤੇ ਆ ਗਿਆ ਅਤੇ ਸਾਰੇ ਹੀ ਪਰਿਵਾਰ ਦਾ ਪਾਲਣ ਪੋਸ਼ਣ ਉਹ ਲੜਕੀ ਹੀ ਕਰਦੀ ਹੈ ।ਕੇਹੀ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੀ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.