ਇਸ ਕੁੜੀ ਨੇ ਸਭ ਦੀ ਬੋਲਤੀ ਬੰਦ ਕਰਤੀ-ਸਿਰਾ ਲਾਤਾ,ਸਿੰਗਰਾਂ ਦੀ ਠੋਕੀ ਮੰਜੀ
ਦੋਸਤੋ ਜੇ ਅਗਰ ਗੱਲ ਕਰੀਏ ਤਾਂ ਅੱਜ ਦੇ ਕਲਚਰ ਦੀ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਅਜਿਹੇ ਗਾਣੇ ਆਉਂਦੇ ਹਨ ਜਿਹੜੇ ਕਿ ਦੁਨੀਆਂ ਨੂੰ ਸ਼ਰਮਸਾਰ ਕਰਦੇ ਹਨ ਅਤੇ ਅਜਿਹੇ ਸਿੰਗਰਾਂ ਵੱਲੋਂ ਅਜਿਹੇ ਨਾਜਾਇਜ਼ ਤਰੀਕੇ ਦੇ ਗਾਣੇ ਗਾਏ ਜਾਂਦੇ ਹਨ।ਜਿਸ ਨੂੰ ਸੁਣਨਾ ਇੱਕ ਪਰਿਵਾਰਕ ਵਿਚ ਬੈਠ ਕੇ ਵੀ ਨਹੀਂ ਸਕਦੇ।ਦੋਸਤੋ ਜੇ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ,
ਅਜਿਹਾ ਹੀ ਇਸ ਵੀਡੀਓ ਵਿਚ ਇਹ ਨੌਜਵਾਨ ਲੜਕੀ ਸਕੂਲ ਦੇ ਕਿਸੇ ਸਮਾਗਮ ਦੌਰਾਨ ਇੱਕ ਸਪੀਚ ਦਿੰਦਿਆਂ ਹੋਇਆਂ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਸ ਰਹੀ ਹੈ ਕਿ ਕਿਵੇਂ ਸਾਡੇ ਕਲਚਰ ਨੂੰ ਇਨ੍ਹਾਂ ਸ਼ਿੰਗਰਾ ਨੇ ਖ਼ਰਾਬ ਕਰਿਆ ਹੋਇਆ ਹੈ।ਅਤੇ ਇਸ ਲੜਕੀ ਨੇ ਆਪਣੇ ਬੋਲਾਂ ਅਨੁਸਾਰ ਇਹ ਵੀ ਦੱਸਿਆ ਹੈ ਕਿ ਕਿਵੇਂ ਸਿੰਗਰ ਆਪਣੀ ਗਾਣਿਆਂ ਨੂੰ ਪ੍ਰਮੋਟ ਕਰਦੇ ਹਨ ਅਤੇ ਉਨ੍ਹਾਂ ਦੇ ਵਿਊ ਵਧਾਉਣ ਲਈ
ਅਸੀਂ ਉਨ੍ਹਾਂ ਦੇ ਚੱਲੇ ਨਿਯਮਾਂ ਦੇ ਇਸ ਹਿਸਾਬ ਨਾਲ ਉਨ੍ਹਾਂ ਗਾਣਿਆਂ ਨੂੰ ਸੁਣਦੇ ਹਾਂ ਅਤੇ ਕਿਵੇਂ ਦੁਨੀਆਂ ਸਾਹਮਣੇ ਸ਼ਰਮਸਾਰ ਕਰਦੇ ਹਾਂ।ਉਸ ਲੜਕੀ ਨੇ ਇਹ ਵੀ ਕਿਹਾ ਹੈ ਕਿ ਅੱਜਕੱਲ੍ਹ ਦੇ ਸਮੇਂ ਦੇ ਹਿਸਾਬ ਨਾਲ ਕਿਹੋ ਜਿਹੇ ਗਾਣੇ ਆਉਂਦੇ ਹਨ ਕਿ ਜਿਵੇਂ ਇਕ ਪਿੱਛੇ ਜੇ ਗਾਣਾ ਆਇਆ ਸੀ ਕਿ ਦਾਰੂ ਪੀਂਦਾ ਹੋਵੇ ਚੱਲਜੂ ਪਰ ਚਿੱ ਟੇ ਤੋਂ ਪਰਹੇਜ਼ ਚਾਹੀਦਾ,ਹੁਣ ਤੁਸੀਂ ਹੀ ਦੱਸੋ ਕਿ ਦਾਰੂ ਕਿਹੜਾ ਕੋਈ ਚੰਗੀ ਚੀਜ਼ ਹੈ ਜਿਸ ਦਾ ਉਹ ਵਿਅਕਤੀ ਪ੍ਰਹੇਜ਼ ਨਾ ਕਰੇ।
ਅੱਜਕੱਲ੍ਹ ਦੇ ਸਿੰਗਰ ਕੁਝ ਹੋਰ ਸਿੱਖਿਆ ਦੇਣ ਦੀ ਬਜਾਏ ਕੁਝ ਹੋਰ ਅਜਿਹੇ ਪੰਜਾਬੀ ਕਲਚਰ ਦੇ ਗਾਣੇ ਗਾਉਣ ਦੀ ਬਜਾਏ ਅਜਿਹੀ ਨ ਸ਼ੀ ਲੇ ਪਦਾਰਥਾਂ ਤੇ ਗੀਤ ਗਾਉਂਦੇ ਹਨ।ਉਸ ਲੜਕੀ ਨੇ ਕਿਹਾ ਕਿ ਹਰੇਕ ਨ ਸ਼ੇ ਦੀ ਸ਼ੁਰੁਆਤ ਪਹਿਲਾਂ ਦਾਰੂ ਤੂੰ ਹੀ ਹੁੰਦੀ ਹੈ ਅਤੇ ਤਾਂ ਹੀ ਉਹ ਅੱਗੇ ਹੋਰ ਵੱਡੇ ਨ ਸ਼ੇ ਕਰਨ ਦਾ ਆਦੀ ਹੁੰਦਾ ਹੈ ।ਸਾਡੇ ਲਈ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਹਨ ਬਦਮਾਸੀ,ਅਜ਼ਾਸੀ,ਆਸ਼ਕੀ ਅਤੇ ਉਸ ਨੇ ਕਿਹਾ ਕਿ ਅੱਜਕੱਲ੍ਹ ਦੇ ਸਿੰਘਾਂ ਵੱਲੋਂ ਅਜਿਹੇ ਹੀ ਅਜਿਹੇ ਢੁੱਕਵੀਆਂ ਚੀਜ਼ਾਂ ਉੱਤੇ ਗਾਣੇ ਗਾਏ ਜਾਂਦੇ ਹਨ ।
ਅਤੇ ਅੱਜਕੱਲ੍ਹ ਦੇ ਲੋਕ ਇਨ੍ਹਾਂ ਸਿੰਗਰਾਂ ਪਿੱਛੇ ਲੱਗ ਕੇ ਹੀ ਅਜਿਹੇ ਗਾਣਿਆਂ ਨੂੰ ਪ੍ਰਮੋਟ ਕਰ ਰਹੇ ਹਨ।ਅਤੇ ਉਸ ਲੜਕੀ ਨੇ ਇਹ ਕਹਿੰਦੇ ਹੋਏ ਕਿਹਾ ਕਿ ਪਿੱਛੇ ਜਿਹੇ ਇਕ ਅਜਿਹੀ ਸ਼ਰਾਬ ਨੂੰ ਲੈ ਕੇ ਗਾਣਾ ਹੈ ਕਿ ਲਾ ਕੇ ਤਿੰਨ ਪੈੱਗ ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ,ਉਸ ਨੇ ਕਿਹਾ ਕਿ ਤਿੰਨ ਪੈੱਗਾਂ ਤੋਂ ਬਗ਼ੈਰ ਕਿਹੜਾ ਭੰਗੜੇ ਨਹੀਂ ਪੈਂਦੇ ,
ਅਜਿਹੀਆਂ ਚੀਜ਼ਾਂ ਹੀ ਸਾਡੇ ਕਲਚਰ ਨੂੰ ਬਰਬਾਦ ਕਰ ਰਹੀਆਂ ਹਨ।ਅਤੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਚੀਜ਼ਾਂ ਵੱਲ ਹੀ ਜਾ ਰਹੀ ਹੈ ਅਤੇ ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦਿਉ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ