ਥਾਣੇਦਾਰ ਨੇ ਹਸਪਤਾਲ ਵਿੱਚ ਜਾ ਕੇ ਕੀਤਾ ਜਿਹਾ ਵਾਕਾ,ਵਾਇਰਲ ਹੋਈ ਵੀਡਿਓ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਏ ਤਾਂ ਜੇ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,

ਅੱਜ ਵੀ ਤਾਜ਼ਾ ਅਪਡੇਟ ਸਾਹਮਣੇ ਨਿਕਲ ਗਈ ਹੈ ਸਮਰਾਲਾ ਦੇ ਸਿਵਲ ਹਸਪਤਾਲ ਵਿਚੋਂ ਜਿੱਥੇ ਕਿਤਾਬਾਂ ਨੂੰ ਦੱਸਦੀ ਕਿ ਬੀਤੀ ਰਾਤ ਨੂੰ ਉੱਥੋਂ ਦੇ ਵੱਡੇ ਡਾਕਟਰਾਂ ਅਤੇ ਫੀਮੇਲ ਸਟਾਫ ਨਾਲ ਕੁਝ ਅਜਿਹਾ ਅਜਿਹਾ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਉੱਥੋਂ ਦੇ ਸਟਾਫ ਵੱਲੋਂ ਆਪਣੇ ਕੰਮ ਨੂੰ ਧਿਆਨ ਨਾਲ ਅਤੇ ਤਸੱਲੀਬਖ਼ਸ਼ ਕਰਦਿਆਂ ਹੋਇਆ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਇੰਨੇ ਕੁਝ ਅਜਿਹਾ ਵਾਪਰਿਆ ਜਿਹੜਾ ਕਿ ਤੁਹਾਨੂੰ ਹੈਰਾਨ ਕਰ ਦੇਵੇਗਾ,

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੱਸ ਕੀ ਦੋਸਤੋ ਵੀਡੀਓ ਚ ਦਿਖਾਈ ਦੇ ਰਿਹਾ ਭੁੰਜੇ ਬੈਠਾ ਇਹ ਸ਼ਖਸ ਅਤੇ ਉੱਥੋਂ ਦੇ ਸਟਾਫ ਵੱਲੋਂ ਬੁਲਾਈ ਗਈ ਪੁਲੀਸ ਨੇ ਇਸ ਨੂੰ ਪੁੱਜੇ ਬਿਠਾਇਆ ਹੋਇਆ ਹੈ ਅਤੇ ਤਾਂ ਹੁਣ ਬਸਤੀ ਕੀ ਇਹ ਸਮਰਾਲਾ ਦੇ ਐਸਐਚਓ ਹਨ।ਅਤੇ ਇਨ੍ਹਾਂ ਨੇ ਬੀਤੀ ਰਾਤ ਹੀ ਸ਼ਰਾਬ ਦਾ ਇੰਨਾ ਜ਼ਿਆਦਾ ਨਸ਼ਾ ਕਰਕੇ ਦਾਰੂ ਵਿੱਚ ਇੰਨੀ ਜ਼ਿਆਦਾ ਲੁਪਤ ਹੋ ਗਈ ਕਿ ਇਨ੍ਹਾਂ ਨੂੰ ਬੋਲਣ ਬਾਰੇ ਕੁੱਝ ਅਤਾ ਪਤਾ ਵੀ ਨਹੀਂ ਸੀ

ਲੱਗ ਰਿਹਾ।ਅਤੇ ਤੁਹਾਨੂੰ ਦੱਸਦੀ ਕਿ ਉੱਥੋਂ ਦੇ ਸਟਾਫ ਨੂੰ ਇਹ ਅਜਿਹੀਆਂ ਗੱਲਾਂ ਬੋਲ ਰਹੇ ਸਨ ਕਿ ਜਿਹਡ਼ੀਆਂ ਬਿਆਨ ਕਰਨੀਆਂ ਵੀ ਔਖੀਆਂ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਐਸਐਚਓ ਦਾਰੂ ਨਾਲ ਲੁਪਤ ਹੋਣ ਕਰਕੇ ਇਨ੍ਹਾਂ ਨੂੰ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਇਹ ਕੀ ਬੋਲ ਰਹੇ ਹਨ ਇਹ ਹਸਪਤਾਲ ਦੇ ਸਟਾਫ ਨੂੰ ਬਹੁਤ ਸਾਰੀਆਂ ਜਿਹੀਆਂ ਗੱਲਾਂ ਬੋਲਦਿਆਂ ਹੋਇਆ

ਕੁਝ ਨਾ ਕੁਝ ਕਹਿੰਦੇ ਰਹਿੰਦੇ ਸੀ।ਦੋਸਤੋ ਤੁਹਾਨੂੰ ਦੱਸ ਕਿ ਇਹ ਵਿਅਕਤੀ ਸ਼ਰਾਬ ਦੇ ਨ ਸ਼ੇ ਵਿੱਚ ਡੱਕ ਕੇ ਹਸਪਤਾਲ ਦੇ ਸਟਾਫ ਨੂੰ ਮਾਰਨ ਦੀਆਂ ਧਮਕੀਆਂ ਦੇ ਵੀ ਰਿਹਾ ਸੀ ।ਅਤੇ ਇਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਇਨ੍ਹਾਂ ਦੀਆਂ ਗੱਲਾਂ ਤੋਂ ਅੱਕ ਕੇ ਪੁਲਿਸ ਨੂੰ ਤੁਰੰਤਦੂਸ਼ਿਤ ਕਰਦਾ ਹੋਇਆ ਅਗਲੀ ਕਾਰਵਾਈ ਪੁਲਸ ਵਲੋਂ ਕੀਤੀ ਗਈ।ਇਹ ਸਾਰੀ ਜਾਣਕਾਰੀ ਦੋ ਡੇਗੇ ਸੀ ਵੀਡੀਓ ਦੇ ਆਧਾਰ ਤੇ ਹੀ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *