ਗੁਰਨਾਮ ਭੁੱਲਰ ਦੇ ਗੀਤ ਤੇ ਪਿਆ ਪੰਗਾ ,ਵਾਇਰਲ ਹੋਈ ਕਾਲ ਰਿਕਾਰਡਿੰਗ !

Uncategorized

ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਦੋਸਤੋ ਪੰਜਾਬੀ ਇੰਡਸਟਰੀ ਦੇ ਵੱਡੇ ਗੀਤਕਾਰ ਗੁਰਨਾਮ ਭੁੱਲਰ ਦੇ ਨਵੇਂ ਆਏ ਗੀਤ ਬਾਰੇ ਇਕ ਗਰਮ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ।ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਏ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ,ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਗੁਰਨਾਮ ਭੁੱਲਰ ਅੱਜ ਵਿਵਾਦਾਂ ਦੇ ਘੇਰੇ ਵਿੱਚ ਘਿਰੇ ਹੋਏ ਹਨ

ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਨਵੇਂ ਆਏ ਗਾਣੇ ਟਰੱਕ ਡਰਾਇਆ ਤੇ ਜੀਜਾ ਸਾਲੀ ਗੀਤ ਨੂੰ ਲੈ ਕੇ ਬਾਹਰਲੇ ਦੇਸ਼ ਵਿਦੇਸ਼ਾਂ ਵਿਚ ਪੰਜਾਬੀ ਡਰਾਈਵਰ ਬੈਠੇ ਬੜੇ ਹੀ ਅਜਿਹੇ ਬੋਲ ਬੋਲ ਰਹੇ ਹਨ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਗੀਤ ਗਾਉਣ ਤੋਂ ਪਹਿਲਾਂ ਉਸ ਨੇ ਸੋਚਿਆ ਕਿਉਂ ਨਹੀਂ ਕੀ ਉਹ ਡਰਾਈਵਰਾਂ ਦੀ ਨਿੰਦਿਆ ਕਰ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਧਨ ਦੱਸਦੀ

ਕਿ ਉਨ੍ਹਾਂ ਰਹਿਬਰਾਂ ਨੇ ਖੂੰਜੇ ਜਿਹੇ ਬੋਲ ਬੋਲਦਿਆਂ ਕਿਹਾ ਕਿ ਅਸੀਂ ਅਜਿਹੀ ਸੋਚ ਦੇ ਨਹੀਂ ਹਾਂ ਅਤੇ ਨਾ ਹੀ ਅਸੀਂ ਇੰਨੇ ਨੰਗ ਮਲੰਗ ਹਾਂ,ਕੀ ਉਹ ਕਿਵੇਂ ਇਸ ਤਰੀਕੇ ਨਾਲ ਅਜਿਹੇ ਗੀਤ ਗਾ ਸਕਦਾ ਹੈ।ਅਤੇ ਤੁਹਾਨੂੰ ਦੱਸਦੀ ਕਿ ਬਾਰ ਦੇਸ਼ਾਂ ਵਿੱਚ ਬੈਠੇ ਪੰਜਾਬੀ ਡਰਾਈਵਰਾਂ ਵੱਲੋਂ ਬਹੁਤ ਸਾਰੀਆਂ ਲੋਕਲ ਕਾਲ ਰਿਕਾਰਡ ਨਾ ਕਿਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ

ਜਿਹੜੀਆਂ ਕਿ ਇਸ ਗੀਤ ਨੂੰ ਲੈ ਕੇ ਵੱਡਾ ਮੁੱਦਾ ਭਖਿਆ ਹੋਇਆ ਹੈ।ਇਸ ਦਾ ਕਾਰਨ ਇਹੀ ਹੈ ਕਿ ਇਨ੍ਹਾਂ ਡਰਾਈਵਰਾਂ ਉਤੇ ਗਾਇਆ ਹੋਇਆ ਗੀਤ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਗੀਤ ਵਿੱਚ ਇੱਕ ਕੁੜੀ ਪੱਖੋਂ ਡਰਾਈਵਰਾਂ ਨੂੰ ਲੱਖ ਲਾਹਨਤਾਂ ਪਾਈਆਂ ਜਾਂਦੀਆਂ ਨਿੱਤ ਕਿਹਾ ਜਾਂਦਾ ਹੈ ਕਿ ਉਹ ਨੰਗ ਮਲੰਗ ਅਤੇ ਅਨਪੜ੍ਹ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਗੱਲਾਂ ਨੂੰ ਲੈ ਕੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਡਰਾਈਵਰ ਭਾਈਚਾਰੇ ਨੇ ਵੀਡੀਓ ਵਿੱਚ ਕਿਹਾ

ਕਿ ਅਸੀਂ ਇਨ੍ਹਾਂ ਜ਼ਿਆਦਾ ਪੈਸਾ ਕਮਾ ਲੈਂਦੇ ਹਾਂ ਅਤੇ ਸਾਨੂੰ ਇੱਧਰ ਦੇਸ਼ਾਂ ਦੇ ਲੋਕ ਵੀ ਸਲਾਮ ਠੋਕਦੇ ਹਨ।ਪਰ ਸਾਡਾ ਹੀ ਪੰਜਾਬੀ ਹੋ ਕੇ ਤੂੰ ਸਾਡੇ ਉਤੇ ਹੀ ਅਜਿਹੇ ਗੀਤ ਗਾ ਰਿਹਾ ਹੈ।ਉੱਧਰ ਹੀ ਤੁਹਾਨੂੰ ਦੱਸਦੀ ਕਿ ਹੁਣ ਪੰਜਾਬੀ ਇੰਡਸਟਰੀ ਵੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ ਅਤੇ ਆਡਿਅਨਸ ਵੀਹ ਦੋ ਹਿੱਸਿਆਂ ਵਿੱਚ ਹੋ ਗਈ ਅਤੇ ਇਕ ਗੁਰਨਾਮ ਭੁੱਲਰ ਦੇ ਪੱਖ ਵਿੱਚ ਕਿਹਾ ਗਿਆ ਕਿ ਇਹ ਸਿਰਫ਼ ਇੰਟਰਟੇਨਮੈਂਟ ਲਈ ਗੀਤ ਹੈ ਪਰ ਦੂਜੇ ਪੱਖ ਵਿੱਚ ਕਿਹਾ ਗਿਆ ਹੈ

ਕਿ ਇਹ ਡਰਾਈਵਰ ਭਾਈਚਾਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਅਤੇ ਤਾਂ ਤੁਹਾਨੂੰ ਦੱਸਦੀ ਕਿ ਇਹ ਗੀਤ ਸਿਰਫ ਗੁਰਨਾਮ ਭੁੱਲਰ ਵੱਲੋਂ ਲੋਕਾਂ ਨੂੰ ਇੰਟਰਟੇਨਮੈਂਟ ਕਰਨ ਲਈ ਅਤੇ ਚੀਜ਼ਾਂ ਸਾਲੀ ਵਿਚ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਇਸ ਨੂੰ ਲੈ ਕੇ ਗਾਇਆ ਗਿਆ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਇਸ ਵੀਡੀਓ ਦੇ ਅਧਾਰ ਤੇ ਦੇ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.