ਖੇਤਾਂ “ਚ ਬਲਾਕ ਕੁੜੀ ਦਾ ਕੀਤਾ ਖੌਫਨਾਕ ਹਾਲ,ਵੇਖੋ ਵਾਇਰਲ ਹੋਈ ਵੀਡਿਓ !

Uncategorized

ਤਸਵੀਰ ਦੇ ਵਿੱਚ ਦਿਖਾਈ ਦੇ ਰਹੀ ਇਸ ਨੌਜਵਾਨ ਕੁੜੀ ਨੂੰ ਗੌਰ ਨਾਲ ਦੇਖੋ ਇਸ ਨੂੰ ਖੇਤਾਂ ਦੇ ਵਿੱਚ ਲਿ ਜਾ ਕੇ ਜੋ ਖੌ ਫ ਨਾ ਕ ਕਾ ਰਾ ਕੀਤਾ ਗਿਆ ਹੈ ਰੋ ਰੋ ਹਾਲੋਂ ਬੇ ਹਾ ਲ ਹੋ ਰਹੀ ਇਸ ਦੀ ਬਜ਼ੁਰਗ ਮਾਂ ਵੈਣ ਪਾ ਪਾ ਬਿਆਨ ਕਰ ਰਹੀ ਹੈ ਮਾਮਲਾ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦਾ ਜਿੱਥੇ ਦਸ ਸਾਲ ਪਹਿਲਾਂ ਇਸ ਕੁੜੀ ਦਾ ਵਿਆਹ ਇਸ ਪਿੰਡ ਦੇ ਹੀ ਮੰਗਲ ਸਿੰਘ ਨਾਮ ਦੇ ਇੱਕ ਨੌਜਵਾਨ ਦੇ ਨਾਲ ਹੋਇਆ ਸੀ ਇਨ੍ਹਾਂ ਦੇ ਦੋ ਬੱਚੇ ਵੀ ਹਨ ਸ਼ੱਕ ਦੇ ਚੱਲਦਿਆਂ

ਵਿਆਹ ਤੋਂ ਦੋ ਸਾਲ ਬਾਅਦ ਹੀ ਇਹ ਜੋੜਾ ਇਕ ਦੂਜੇ ਤੋਂ ਵੱਖ ਹੋ ਕੇ ਰਹਿਣ ਲੱਗ ਪਿਆ ਕੁੜੀ ਆਪਣੇ ਪੇਕੇ ਘਰ ਆ ਗਈ ਅਤੇ ਇਕ ਫੈਕਟਰੀ ਦੇ ਵਿਚ ਕੰਮ ਕਰ ਆਪਣੀ ਜ਼ਿੰਦਗੀ ਬਸਰ ਕਰਨ ਲੱਗ ਪਈ ਬੀਤੇ ਦਿਨ ਆਪਣੀ ਮਾਂ ਜਸਬੀਰ ਕੌਰ ਨੂੰ ਫੈਕਟਰੀ ਦੇ ਵਿਚੋਂ ਅਗਲੇ ਦੋ ਦਿਨਾਂ ਦੇ ਲਈ ਛੁੱਟੀਆਂ ਲੈ ਕੇ ਕਿਤੇ ਜਾਣ ਦੀ ਗੱਲ ਆਖੀ ਅਰੇ ਫੈਕਟਰੀ ਵਿੱਚ ਚਲੀ ਗਈ ਸ਼ਾਮ ਵੇਲੇ ਜਦ ਵੇਲੇ ਸਿਰ ਕੁੜੀ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਪਰ ਕੁੜੀ ਨੇ ਫੋਨ ਨਹੀਂ ਚੁੱਕਿਆ ਅਤੇ ਕੁਝ ਦੇਰ ਬਾਅਦ ਉਸ ਦਾ ਫੋਨ

ਬੰ ਦ ਆਉਣ ਲੱਗ ਪਿਆ ਫਿਰ ਪਰਿਵਾਰ ਵਾਲਿਆਂ ਨੂੰ ਉਸ ਬਾਰੇ ਜੋ ਫੋਨ ਆਉਂਦਾ ਹੈ ਸੁਣ ਕੇ ਪਰਿਵਾਰ ਦੇ ਹੋ ਸ਼ ਉੱ ਡ ਜਾਂਦੇ ਹਨ ਉੱਥੇ ਹੀ ਬਜ਼ੁਰਗ ਮਾਤਾ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਆਖਿਆ ਕਿ ਕੁੜੀ ਨੇ ਫੋਨ ਬੰ ਦ ਕਰ ਦਿੱਤਾ ਕਿਤੇ ਬਿਜੀ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਅਸੀਂ ਫਿਰ ਮੈਂ ਅਤੇ ਮੇਰਾ ਪੋਤਾ ਦੇਖਣ ਚਲੇ ਗਏ

ਰਸਤੇ ਵਿੱਚ ਸਾਨੂੰ ਲੋਕਾਂ ਨੇ ਦੱਸਿਆ ਕਿ ਤੇਰੀਕੁੜੀ ਦੇ ਨਾਲ ਇਹ ਭਾ ਣਾ ਵ ਰ ਤ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਤੇਰੀ ਕੁੜੀ ਦੇ ਸੱ ਟਾਂ ਮਾ ਰ ਦਿੱਤੀਆਂ ਹਨ ਰੂਸੀ ਥੇ ਆ ਜਾਵੋ ਉਨ੍ਹਾਂ ਨੇ ਕਿਹਾ ਕਿ ਮੇਰੀ ਕੁੜੀ ਦੇ ਨਾਲ ਮੇਰੀ ਗੱਲ ਕਰਵਾ ਦਿਓ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਥੇ ਆ ਕੇ ਹੀ ਪਤਾ ਲੱਗੇਗਾ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *