ਕੁੜੀ ਨੂੰ ਨਹੀਂ ਸੀ ਪਤਾ ਕਿ ਕੈਮਰਾ ਵੀ ਲੱਗਾ ਹੋਇਆ,ਦੋਨਾਂ ਵਿਚ ਹੋਇਆ ਕੁਝ ਅਜਿਹਾ, ਵਾਇਰਲ ਹੋਈ ਵੀਡੀਓ !

Uncategorized

ਲੜਕੀ ਨੂੰ ਨਹੀਂ ਪਤਾ ਸੀ ਕਿ ਕੈਮਰਾ ਸਭ ਕੁਝ ਦੇਖਦਾ ਹੈ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।

 

ਦੋਸਤੋ ਤੁਸੀਂ ਕਹਾਵਤ ਤਾਂ ਸੁਣੀ ਹੀ ਹੋਵੇਗੀ ਕੀ ਕੋਈ ਦੇਖੇ ਨਾ ਦੇਖੇ ਪਰ ਉਸ ਅਜਿਹੀ ਕੰਮ ਨੂੰ ਉੱਪਰ ਵਾਲਾ ਪਰਮਾਤਮਾ ਜ਼ਰੂਰ ਦੇਖਦਾ ਹੈ ਪਰ ਅੱਜ ਦੇ ਯੁੱਗ ਵਿੱਚ ਕਿਸੇ ਨੂੰ ਉੱਪਰ ਵਾਲਾ ਨਾ ਵੀ ਦੇਖੇ ਤਾਂ ਕੈਮਰਾ ਹਰ ਇੱਕ ਚੀਜ਼ ਦੀ ਮੂਵਮੈਂਟ ਨੂੰ ਦੇਖਦਾ ਹੈ।ਕਿਉਂਕਿ ਦੋਸਤੋ ਤੁਹਾਨੂੰ ਪਤਾ ਈ ਐ ਕਿ ਅੱਜਕੱਲ੍ਹ ਦੁਨੀਆਂ ਦੇ ਹਰ ਇਕ ਕੋਨੇ ਵਿਚ ਕੈਮਰੇ ਲੱਗੇ ਹੋਏ ਹਨ

ਅਤੇ ਉਹ ਲੋਕਾਂ ਦੀ ਸੁਰੱਖਿਆ ਲਈ ਅਤੇ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਫੜਨ ਲਈ ਅਤੇ ਹਰ ਟਾਇਮ ਨਿਗਰਾਨੀ ਰੱਖਣ ਲਈ ਉਹ ਕੈਮਰੇ ਲਗਾਏ ਜਾਂਦੇ ਹਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਅਹਿਮ ਰੱਖਦਿਆਂ ਹੋਇਆਂ ਇਨ੍ਹਾਂ ਦੀ ਵਧੇਰੇ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ ਅਜਿਹੀਆਂ ਜਗਾਵਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਚਾਹੇ ਉਹ ਦੁਨੀਆਂ ਦੀ ਕੋਈ ਵੀ ਜਗ੍ਹਾ ਹੋਵੇ

ਅੱਜਕੱਲ੍ਹ ਦੇ ਸਮਾਜ ਵਿਚ ਕੈਮਰੇ ਸਭ ਤੋਂ ਪਹਿਲਾਂ ਉਨ੍ਹਾਂ ਜਗ੍ਹਾਵਾਂ ਉੱਤੇ ਲਗਾਏ ਜਾਂਦੇ ਹਨ ਉਹ ਆਪਣੀ ਸੰਸਥਾਵਾਂ ਨੂੰ ਮਹਿਫੂਜ਼ ਰੱਖਣ ਲਈ।ਪਰ ਤੁਹਾਨੂੰ ਦੱਸਦੀ ਕਿ ਕਈ ਵਾਰ ਕੈਮਰਿਆਂ ਵਿਚ ਅਜਿਹਾ ਕੁਝ ਵੀ ਕੈਦ ਹੋ ਜਾਂਦਾ ਹੈ ਜਿਹੜਾ ਕਿ ਤੁਹਾਨੂੰ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ ।ਦੋਸਤ ਤੁਹਾਨੂੰ ਦੱਸ ਦਈਏ ਕਿ ਵਿਆਹ ਤੋਂ ਬਾਅਦ ਪਤੀ ਪਤਨੀ ਵਿਚ ਆਪਸੀ ਲੜਾਈ ਝਗੜੇ ਕਈ ਵਾਰ ਹੁੰਦੇ ਹੀ ਰਹਿੰਦੇ ਹਨ ਅਤੇ ਉਹ ਲੜਾਈ ਝਗੜੇ ਕੁਝ ਅਜਿਹਾ ਵੱਡਾ ਰੂਪ ਲੈ ਲੈਂਦੇ ਹਨ

ਜਿਹੜੀ ਕਿ ਇੱਕ ਵੱਡੀ ਸਮੱਸਿਆ ਖਡ਼੍ਹੀ ਹੋ ਜਾਂਦੀ ਹੈ।ਅਤੇ ਕਈ ਵਾਰ ਤਾਂ ਜਿਹੇ ਮਸਲੇ ਖੜ੍ਹੇ ਹੋ ਜਾਂਦੇ ਹਨ ਕਿ ਤ ਲਾ ਕ ਲੈਣ ਤੱਕ ਦੀ ਨੌਬਤ ਆ ਜਾਂਦੀ ਹੈ।ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਸ਼ਖਸ ਇਕ ਗੱਡੀ ਉੱਤੇ ਬੈਠਾ ਜਿਹੜਾ ਕਿ ਉਨ੍ਹਾਂ ਵਿੱਚ ਪਤੀ ਪਤਨੀ ਵਿਚ ਅਣਬਣ ਹੋਣ ਤੇ ਉਸ ਦੀ ਪਤਨੀ ਨੇ ਸਿੱਧੂ ਤੇ ਗੱਡੀ ਚੜ੍ਹਾ ਦਿੱਤੀ ਪਰ ਉਸ ਦਾ ਪਤੀ ਸਾਲ ਮਾਰ ਕੇ ਗੱਡੀ ਉੱਤੇ ਹੀ ਬੈਠ ਗਿਆ ਅਤੇ ਲਗਾਤਾਰ ਉਹ ਔਰਤ ਉਸ ਨੂੰ ਵੀਹ ਕਿਲੋਮੀਟਰ ਤੱਕ ਆਈ ਗੱਡੀ ਉੱਤੇ ਬਿਠਾ ਕੇ ਲੈ ਗਈ।

ਅਤੇ ਬਾਅਦ ਵਿੱਚ ਜਦੋਂ ਹਾਈਵੇ ਪੁਲਸ ਨੇ ਉਸ ਗੱਡੀ ਉੱਤੇ ਉਸ ਸ਼ਖਸ ਨੂੰ ਦੇਖਿਆ ਅਤੇ ਤੁਰੰਤ ਉਸ ਨੂੰ ਰੋਕਿਆ ਗਿਆ।ਜ਼ਰਾ ਉਸ ਦੇ ਪਤੀ ਤੋਂ ਸਾਰਾ ਕੁਝ ਸਵਾਲ ਜਵਾਬ ਪੁੱਛੇ ਗਏ ਤਾਂ ਉਸ ਔਰਤ ਨੂੰ ਪੁਲਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਅਤੇ ਸਾਰੀ ਪੌਪਟੀ ਉਸਦੇ ਪਤੀ ਨੂੰ ਦੇ ਦਿੱਤੀ ਗਈ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।ਅਤੇ ਆਪਣੀ ਰਾਏ ਕੁ ਮੈਂਟਾਂ ਵਿੱਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *