ਸ਼ ਰਾ ਬ ਪਿਲਾ ਮੁੰਡੇ ਨਾਲ ਕਰਨਾ ਸੀ ਪੁੱਠਾ ਕੰਮ, ਨਾ ਮੰਨਣ ਤੇ ਫਿਰ ਕਰ”ਤੀ ਠਾਹ ਠਾਹ…

Uncategorized

ਦੋਸਤੋ ਤੁਹਾਨੂੰ ਦੱਸ਼ ਦਈਏ ਕਿ ਸਾਡੇ ਸਮਾਜ ਵਿੱਚ ਆਏ ਦਿਨੀਂ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ ਅਤੇ ਅੱਜ ਦੀ ਗੱਲ ਕਰੀਏ ਜੇਕਰ ਅਪਡੇਟ ਸਾਹਮਣੇ ਨਿਕਲ ਗਈ ਹੈ ਜਿਥੇ ਕਿ ਫਗਵਾੜਾ ਵਿੱਚ ਸੰਘਣੀ ਆਬਾਦੀ ਵਾਲੇ ਇਲਾਕੇ ਦੀ ਜਿੱਥੇ ਕਿ ਤੁਹਾਨੂੰ ਦੱਸਦੀਏ ਕਿ ਇਕ ਅਸੀਸ ਸੂਦ ਨਾਮ ਦਾ ਲੜਕਾ ਆਪਣੇ ਕਿਸੇ ਕੰਮਕਾਰ ਲਈ ਲੰਘ ਰਿਹਾ ਸੀ ਅਤੇ ਉਸ ਦੀ ਹੀ ਕੁਝ ਕ ਜਾਣ ਪਛਾਣ ਦਾ ਦੁਕਾਨਦਾਰ ਨੇ ਉਸ ਨੂੰ ਆਪਣੀ ਵੱਲ ਬੁਲਾਉਣ ਲਈ ਇਸ਼ਾਰਾ ਕੀਤਾ

ਅਤੇ ਉਹ ਲੜਕਾ ਉਸ ਦੀ ਦੁਕਾਨ ਸਾਹਮਣੇ ਚਲਾ ਗਿਆ ਅਤੇ ਉਸ ਦੁਕਾਨਦਾਰ ਨੇ ਉਸ ਨੂੰ ਇਹ ਤਫਤੀਸ਼ ਰੱਖੀ ਕਿ ਉਹ ਸ਼ ਰਾ ਬ ਪੀ ਲਵੇ ਉਸ ਲੜਕੀ ਨੇ ਕਿਹਾ ਕਿ ਮੈਂ ਸ਼ਰਾਬ ਨਹੀਂ ਪੀਂਦਾ ਹਾਂ ਅਤੇ ਉਸ ਦੁਕਾਨਦਾਰ ਨੇ ਕੁਝ ਹੋਰ ਵੀ ਖਾਣ ਪੀਣ ਲਈ ਉਸ ਨੂੰ ਕਿਹਾ ਅਤੇ ਉਸ ਲੜਕੇ ਨੇ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ,ਅਸੀਸ ਸੂਦ ਨਾਮ ਦੇ ਲੜਕੇ ਦੇ ਬਿਆਨਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਦ ਉਸ ਨੇ ਹੋਰ ਵੀ ਕੁਝ ਚੀਜ਼ਾਂ ਲਈ ਕਿਹਾ ਤਾਂ

ਮੈਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ।ਅਤੇ ਉਹ ਦੁਕਾਨਦਾਰ ਨੇ ਇਕਦਮ ਹੀ ਆਪਣੇ ਕੋਲ ਰੱਖੀ ਪਿਸਤੌਲ ਕੱਢ ਕੇ ਉਸ ਵਿੱਚ ਗੋ ਲੀਆਂ ਪਾਉਂਦਿਆਂ ਹੋਇਆਂ,ਹਵਾਈ ਫਾਇਰ ਕਰ ਦਿੱਤੇ ਅਤੇ ਉਹ ਲੜਕਾ ਅਚਾਨਕ ਹੀ ਘਬਰਾ ਗਿਆ ਅਤੇ ਉਸ ਨੇ ਮੌਕੇ ਤੇ ਹੀ ਪੁਲਸ ਪ੍ਰਸ਼ਾਸਨ ਨੂੰ ਉਸ ਬਾਰੇ ਦੱਸ ਦਿੱਤਾ ਗਿਆ।ਅਹੁਦੇ ਤੋਂ ਹੁਣ ਦੱਸਦੀ ਕਿ ਹੈਰਾਨੀ ਦੀ ਗੱਲ ਹੋਰ ਵੀ ਹੈ ਕਿ ਉਸ ਲੜਕੀ ਨੇ ਕਿਹਾ ਕਿ ਜਦ ਮੈਨੂੰ ਇਹ ਦੁਕਾਨਦਾਰ ਪਹਿਲਾਂ ਵੀ ਕਿਸੇ ਕੰਮਕਾਰ ਲਈ ਮਿਲਿਆ ਤਾਂ ਪਹਿਲਾਂ ਵੀ

ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੈਨੂੰ ਪਿਸਤੌਲ ਦਿਖਾਉਂਦਾ ਰਹਿੰਦਾ ਸੀ।ਅਤੇ ਹੁਣ ਜੀ ਆਗਰੇ ਹੀ ਸ਼ਰ੍ਹੇਆਮ ਹੀ ਇੰਜ ਕਰਨ ਲੱਗ ਗਿਆ ਤਾਂ ਅਸੀਂ ਤਾਂ ਕਿਸੇ ਤਰੀਕੇ ਨਾਲ ਸੇਫ ਹੀ ਨਹੀਂ ਹਾਂ,ਉਸ ਲੜਕੀ ਨੇ ਕਿਹਾ ਕਿ ਉਸ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ,ਇਕ ਪਾਸੇ ਤੁਹਾਨੂੰ ਦੱਸਦੀ ਕਿ ਪੁਲਸ ਪ੍ਰਸ਼ਾਸਨ ਦੇ ਇਕ ਮੁਲਾਜ਼ਮ ਦੇ ਬਿਆਨਾਂ ਅਨੁਸਾਰ ਇਹ ਪਤਾ ਲੱਗਿਆ ਹੈ।

ਕਿ ਉੱਥੋਂ ਦੀ ਜਦ ਹੋਰ ਵੀ ਦੁਕਾਨਦਾਰਾਂ ਤੋਂ ਜਾਂਚ ਪੜਤਾਲ ਕੀਤੀ ਗਈ ਕਿ ਇੱਥੇ ਗੋ ਲੀਆਂ ਚੱਲੀਆਂ ਹਨ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇੱਥੇ ਅਜਿਹਾ ਕੁਝ ਵੀ ਨਹੀਂ ਹੋਇਆ,ਅਤੇ ਹੁਣ ਪੁਲਸ ਪ੍ਰਸ਼ਾਸਨ ਵੱਲੋਂ ਪੂਰੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਕਿ ਸਭ ਕੁਝ ਹੈ ਇਸ ਦੇ ਵਿੱਚ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *