ਮਜਬੂਰ ਮਾਂ-ਧੀ ਨੇ ਸ਼ਹਿਰ “ਚ ਖੋਲ ਲਈ ਅਜਿਹੀ ਦੁਕਾਨ,ਲੋਕ ਦੇਖ-ਦੇਖ ਲੰਘਦੇ ਨੇ ਦੋਵਾਂ ਦਾ ਕਮਾਲ…

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ,

ਦੋਸਤੋ ਤੁਹਾਨੂੰ ਦੱਸਦੀਏ ਕਿ ਅਜਿਹਾ ਪਰਿਵਾਰ ਅਤੇ ਅਜਿਹਾ ਹੁਨਰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ,ਇਸ ਪਰਿਵਾਰ ਦੀ ਇਕ ਅਜਿਹੀ ਨੌਜਵਾਨ ਹੋਣਹਾਰ ਕੁੜੀ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਘਰ ਦੇ ਪਰਿਵਾਰ ਦਾ ਸਾਰਾ ਬੋਝ ਹੀ ਆਪਣੇ ਮੋਢਿਆਂ ਉੱਤੇ ਚੁੱਕਿਆ ਅਤੇ ਉਸ ਨੇ ਮਾਰਕੀਟ ਵਿੱਚ ਅਜਿਹੀ ਮਿਸਾਲ ਖਡ਼੍ਹੀ ਕਰ ਦਿੱਤੀ ਜਿਹੜੀ ਕਿ ਅੱਜ ਤੱਕ ਕਦੀ ਵੀ ਕਿਸੇ ਨੇ ਕੀਤੀ ਨਾ ਹੋਵੇ,ਅੱਜ ਦੀ ਇਹ ਅਪਡੇਟ ਸਾਹਮਣੇ ਆਈ ਹੈ

ਫ਼ਿਰੋਜ਼ਪੁਰ ਰੋਡ ਤੇ ਪੈਂਦੇ ਇੱਕ ਪਿੰਡ ਵੰਗਾਂ ਤੋਂ ਜਿੱਥੇ ਕਿ ਮਾਂ ਅਤੇ ਧੀ ਆਪਣੇ ਪਰਿਵਾਰ ਦੇ ਇਕ ਮੈਂਬਰ ਜਾਣ ਤੋਂ ਬਾਅਦ ਉਸ ਦਾ ਸਾਰਾ ਕੰਮਕਾਰ ਹੀ ਆਪਣੇ ਮੋਢਿਆਂ ਉੱਤੇ ਚੁੱਕ ਲਿਆ।ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਨੌਜਵਾਨ ਲੜਕੀ ਜਿਸ ਦੇ ਪਿਤਾ ਦੀ ਇਹ ਪਹਿਲਾਂ ਦੁਕਾਨ ਹੁੰਦੀ ਸੀ ਅਤੇ ਉਸ ਦੇ ਪਿਤਾ ਦੀ ਮੌਤ ਨੂੰ ਤਕਰੀਬਨ ਤਿੰਨ ਕੁ ਸਾਲ ਹੋ ਚੁੱਕੇ ਹਨ ਅਤੇ ਉਸ ਤੋਂ ਬਾਅਦ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਅਤੇ ਉਸ ਲੜਕੀ ਨੇ ਆਪਣੀ ਮਿਹਨਤ ਸਦਕਾ,

ਉਹ ਕੰਮ ਕਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਾਉਮਰ ਉਦਾਸੀ ਦੀ ਕਿ ਅੱਜ ਦੇ ਸਮੇਂ ਵਿੱਚ ਉਹ ਲੜਕੀ ਆਪਣੇ ਪਰਿਵਾਰ ਦਾ ਮੋਟਰਸਾਇਕਲਾਂ ਰਿਪੇਅਰ ਕਰ ਕੇ ਢਿੱਡ ਪਾਲ ਰਹੀ ਹੈ।ਅਤੇ ਤੁਹਾਨੂੰ ਦੱਸਦੀਏ ਕਿ ਸਕੂਲਾਂ ਕਾਲਜਾਂ ਦੀਆਂ ਫ਼ੀਸਾਂ ਨਾ ਭਰਨ ਕਰਕੇ ਉਸ ਲੜਕੀ ਨੇ ਇਹ ਕੰਮ ਕਰਨਾ ਹੀ ਸ਼ੁਰੂ ਕਰ ਲਿਆ ਅਤੇ ਹੁਣ ਉਹ ਲੜਕੀ ਇਕ ਮਿਸਾਲ ਬਣ ਗਈ ਹੈ।ਖਾਸ ਗੱਲ ਤੁਹਾਨੂੰ ਇਹ ਵੀ ਦੱਸਦੀ ਹੈ

ਕਿ ਉਸ ਦੀ ਮਾਂ ਵੀ ਉਸ ਨਾਲ ਮੋਟਰ ਸਾਈਕਲ ਰਿਪੇਅਰ ਦੇ ਵਿੱਚ ਹੱਥ ਵਟਾਉਂਦੀ ਹੈ।ਸਾਡੇ ਸਮਾਜ ਵਿੱਚ ਧੀਆਂ ਨੂੰ ਸਿਰਫ਼ ਬੋਝ ਹੀ ਸਮਝਿਆ ਜਾਂਦਾ ਹੈ ਪਰ ਤੁਸੀਂ ਇਸ ਵੀਡੀਓ ਵਿੱਚ ਸਾਫ਼ ਵੇਖ ਸਕਦੇ ਹੋ ਕਿ ਇਸ ਹੋਣਹਾਰ ਧੀ ਨੇ ਕਿਵੇਂ ਆਪਣੇ ਪਰਿਵਾਰ ਨੂੰ ਪਾਲਣ ਲਈ ਇਹੀ ਕਦਮ ਚੁੱਕਦਿਆਂ ਹੋਇਆਂ ਇੱਕ ਵੱਡੀ ਮਿਸਾਲ ਪੈਦਾ ਕੀਤੀ।ਅਤੇ ਆਪਣੀ ਮਿਹਨਤ ਸਦਕਾ ਹੁਣ ਇਹ ਲੜਕੀ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲ ਰਹੀ ਹੈ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.