ਚੱਲਦੀ ਬੱਸ ‘ਚ ਕੰਡਕਟਰ ਨੇ ਕੁੜੀ ਤੋਂ ਕੀਤੀ ਅਜਿਹੀ ਮੰਗ, ਅੱਗਿਓਂ ਪੁਲੀਸ ਮਹਿਕਮੇ ਦੀ ਅਫ਼ਸਰ ਨਿਕਲੀ ਕੁੜੀ…

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਏ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ।ਦੋਸਤੋ ਅੱਜ ਦੀ ਇਹ ਤਾਜ਼ਾ ਅਪਡੇਟ ਵਿੱਚ ਸਾਹਮਣੇ ਨਿਕਲ ਗਏ ਜਿੱਥੋਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੱਸਾਂ ਵਿੱਚ ਸਫ਼ਰ ਕਰਨ ਵੇਲੇ ਕੁਝ ਨਾ ਕੁਝ ਅਜਿਹੇ ਮਾਮਲੇ ਸਾਹਮਣੇ ਆ ਹੀ ਜਾਂਦੇ ਹਨ

ਅਤੇ ਕੁਝ ਅਜਿਹੀਆਂ ਲੜਾਈ ਝਗੜੇ ਬੱਸਾਂ ਵਿੱਚ ਕੰਡਕਟਰਾਂ ਨਾਲ ਟਿਕਟਾਂ ਨੂੰ ਲੈ ਕੇ ਸਾਹਮਣੇ ਆਉਂਦੇ ਹਨ ਉੱਥੇ ਹੀ ਕੁਝ ਅਜਿਹਾ ਮਾਮਲਾ ਕਪੂਰਥਲਾ ਵਿੱਚ ਸਫ਼ਰ ਕਰ ਰਹੀ ਇੱਕ ਮੁਲਾਜ਼ਮ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਹਾਨੂੰ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਏ ਕਿ ਕੰਡਕਟਰ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦੀਆਂ ਸਾਰੀਆਂ ਦੀਆਂ ਹੀ ਉਸੇ ਤਰ੍ਹਾਂ ਹੀ ਟਿਕਟਾਂ ਕੱਟ ਰਿਹਾ ਸੀ ਅਤੇ ਤੁਹਾਨੂੰ ਦੱਸਦੀ ਕਿ ਸਿਵਲ ਵਰਦੀ ਵਿਚ ਇਹ ਪੁਲਿਸ ਮੁਲਾਜ਼ਮ ਲੜਕੀ ਉਸੇ ਬੱਸ ਵਿੱਚ ਸਫ਼ਰ ਕਰ ਰਹੀ ਸੀ

ਅਤੇ ਜ਼ਿਆਦਾ ਕੰਡਕਟਰ ਨੇ ਉਸ ਤੋਂ ਟਿਕਟ ਮੰਗੀ ਤਾਂ ਉਸ ਪੁਲਸ ਮੁਲਾਜ਼ਮ ਨੇ ਕਿਹਾ ਕਿ ਮੈਂ ਮੁਲਾਜ਼ਮ ਹਾਂ ਅਤੇ ਉਨ੍ਹਾਂ ਵਿੱਚ ਕੁਝ ਇਸ ਮਾਮਲੇ ਨੂੰ ਲੈ ਕੇ ਝੜਪ ਹੋ ਗਈ ਅਤੇ ਰਸਤੇ ਵਿਚ ਉਸ ਪੁਲੀਸ ਮੁਲਾਜ਼ਮ ਲੜਕੀ ਨੇ ਪੁਲਸ ਨੂੰ ਸੂਚਿਤ ਕਰਦਿਆਂ ਹੋਇਆਂ ਦੱਸਿਆ ਅਤੇ ਰਸਤੇ ਵਿੱਚ ਉਨ੍ਹਾਂ ਦੀ ਬੱਸ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਅਤੇ ਤੁਹਾਨੂੰ ਦੱਸਦੀ ਹੈ ਕਿ ਇਸ ਵੀਡੀਓ ਵਿੱਚ ਚੱਲ ਰਹੀ ਜੱਦੋਜਹਿਦ ਨੂੰ ਲੈ ਕੇ ਕੰਡਕਟਰ ਅਤੇ ਡਰਾਈਵਰ ਅਤੇ ਉਸ ਪੁਲੀਸ ਮੁਲਾਜ਼ਮ ਵਿਚ

ਅਤੇ ਕੰਡਕਟਰ ਕਹਿ ਰਹੇ ਹਨ ਕਿ ਅਸੀਂ ਅਜਿਹੀ ਕੋਈ ਵੀ ਹਰਕਤ ਨਹੀਂ ਕੀਤੀ ਜਿਸ ਨਾਲ ਉਹ ਪੁਲਿਸ ਮੁਲਾਜ਼ਮ ਲੜਕੀ ਸਾਡੇ ਉੱਤੇ ਉਂਗਲ ਚੱਕੇ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਪੁਲੀਸ ਮੁਲਾਜ਼ਮ ਲੜਕੀ ਵੀ ਆਪਣੇ ਬਿਆਨਾਂ ਅਨੁਸਾਰ ਦੱਸ ਰਹੀ ਹੈ ਕਿ ਮੈਨੂੰ ਹੋਰ ਕੁਝ ਵੀ ਨਹੀਂ ਬੋਲਿਆ ਪਰ ਉਨ੍ਹਾਂ ਨੇ ਇਹ ਗੱਲ ਕਹੀ ਕਿ ਤੁਸੀਂ ਟਿਕਟ ਕਟਵਾਓ,ਅਤੇ ਇੰਨੀ ਗੱਲ ਵਿੱਚ ਹੀ ਉਨ੍ਹਾਂ ਵਿੱਚ ਆਪਸੀ ਉਲਝਣ ਤਾਣੀ ਬਣਦੀ ਰਹੀ ।ਤੇ ਉਹ ਇੱਕ ਵੱਡੇ ਬਖੇੜੇ ਦਾ ਕਾਰਨ ਬਣ ਗਈ।ਅਤੇ ਤੁਹਾਨੂੰ ਦੱਸਦੀਏ ਕਿ ਬੱਸ ਵਿੱਚ ਸਫ਼ਰ ਕਰ ਰਹੀਆਂ ਹੋਰ ਸਵਾਰੀਆਂ ਵੀ ਕੁਝ ਆਪਣੀ ਜ਼ਰੂਰੀ ਕੰਮਾਂ ਕਾਰਾਂ ਲਈ ਰੋਜ਼ਾਨਾ ਦੀ ਤਰ੍ਹਾਂ ਹੀ ਜਾਂਦੀਆਂ ਹਨ

ਅਤੇ ਇਨ੍ਹਾਂ ਦੀ ਅਜਿਹੀ ਲੜਾਈ ਕਾਰਨ ਉਨ੍ਹਾਂ ਵਿਚ ਆਪਸੀ ਤਣਾਅ ਵਧਦਾ ਗਿਆ ਅਤੇ ਉਨ੍ਹਾਂ ਨੇ ਵੀ ਪੁਲਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਬਿਨਾਂ ਵਜ੍ਹਾ ਤੋਂ ਹੀ ਇਹ ਧੱਕੇਸ਼ਾਹੀ ਕਰ ਰਹੇ ਹੋ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.