ਵਿਅਕਤੀ ਨੇ ਔਰਤ ਦੇ ਕੱਪੜੇ ਦੇਖ ਕੀਤਾ ਕੁਝ ਅਜਿਹਾ,ਘਰ ਆ ਕੇ ਪੁਲਸ ਨੇ ਕੀਤੀ ਕਾਰਵਾਈ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।ਨੌਜਵਾਨ ਨੇ ਮਹਿਲਾ ਦੇ ਕੱਪੜੇ ਦੇਖ ਕੇ ਕੀਤਾ ਮੈਸੇਜ ਦੋਸਤੋ ਸੋਸ਼ਲ ਮੀਡੀਆ ਤੇ ਕਈ ਲੋਕ ਅਣਜਾਣ ਲੋਕਾਂ ਦੇ ਨਾਲ ਦੋਸਤੀ ਕਰ ਲੈਂਦੇ ਹਨ ਅਤੇ ਅਜਨਬੀਆਂ ਦੇ ਨਾਲ ਚੈ ਟ ਕਰਦੇ ਹਨ ਸੋਸ਼ਲ ਮੀਡੀਆ ਦੇ ਜ਼ਰੀ

ਏ ਕਿਸੇ ਦੀ ਮਨ ਨੂੰ ਜਾਣਨਾ ਬਹੁਤ ਜ਼ਿਆਦਾ ਮੁ ਸ਼ ਕਿ ਲ ਹੁੰਦਾ ਹੈ ਦੋਸਤੋ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਇਹ ਅਜਿਹੇ ਪਲੈਟਫਾਰਮ ਹਨ ਜਿੱਥੇ ਕਿ ਹਰ ਕੋਈ ਆਪਣੀ ਅੱਬਾਸੀ ਦੁਨੀਆ ਜਿਊਂਦਾ ਹੈ ਮਗਰ ਲੋਕਾਂ ਦੀ ਹ ਕੀ ਕ ਤ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਲੋਕਾਂ ਦੇਅਸਲੀ ਵਿਚਾਰ ਸਾਹਮਣੇ ਆਉਂਦੇ ਹਨ ਹਾਲ ਹੀ ਦੇ ਵਿੱਚ ਸਕੌਟਲੈਂਡ ਦੀ ਇੱਕ ਮਹਿਲਾ ਦੇ ਨਾਲ ਅਜਿਹਾ ਹੋਇਆ ਹੈ

ਜਦੋਂ ਮਹਿਲਾ ਨੇ ਇੰਸਟਾਗ੍ਰਾਮ ਤੇ ਇਕ ਅਨਜਾਣ ਨੌਜਵਾਨ ਨਾਲ ਗੱਲਬਾਤ ਵਧਾਈ ਸੀ ਹਾਲਾਂਕਿ ਮਹਿਲਾ ਨੂੰ ਜਦੋਂ ਨੌਜਵਾਨ ਦੀ ਅਸਲੀਅਤ ਪਤਾ ਚੱਲੀ ਸੀ ਤਾਂ ਮਹਿਲਾ ਕਾਫ਼ੀ ਜ਼ਿਆਦਾ ਹੈਰਾਨ ਰਹਿ ਗਈ ਸੀ ਜਾਣਕਾਰੀ ਅਨੁਸਾਰ ਮਹਿਲਾ ਦਾ ਨਾਮ ਬੀਕਾ ਦੱਸਿਆ ਜਾ ਰਿਹਾ ਹੈ ਜਿਸ ਦੀ ਕਿ 27 ਸਤਾਈ ਸਾਲ ਹੈ ਦੱਸਿਆ ਜਾ ਰਿਹਾ ਹੈ ਕਿ ਬੀਕਾ ਇੰਸਟਾਗ੍ਰਾਮ

ਤੇ ਇਕ ਨੌਜਵਾਨ ਦੇ ਨਾਲ ਗੱਲਬਾਤ ਕਰਦੀ ਸੀ ਬੀਕਾ ਨੇ ਦੱਸਿਆ ਕਿ ਨੌਜਵਾਨ ਨੇ ਮੈਨੂੰ ਡ ਰਿੰ ਕ ਤੇ ਆਉਣ ਦਾ ਆ ਫ ਰ ਦਿੱਤਾ ਸੀ ਤੇ ਇਸ ਦੇ ਲਈ ਮੈਂ ਹਾਮੀ ਭਰ ਦਿੱਤੀ ਸੀ ਪਰ ਹਾਲ ਹੀ ਦੇ ਵਿੱਚ ਨੌਜਵਾਨ ਨੇ ਮੈਨੂੰ ਇੱਕ ਅਜਿਹਾ ਮੈਸੇਜ ਕਰ ਦਿੱਤਾ ਸੀ ਮੈਂ ਉਸ ਮੈਸੇਜ ਤੋਂ ਕਾਫ਼ੀ ਜ਼ਿਆਦਾ ਤੰ ਗ ਰਹਿ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਬੀਕਾ ਨੇ ਇੰਸਟਾਗ੍ਰਾਮ ਤੇ ਇਕ ਤਸਵੀਰ ਵੀ ਅਪਲੋਡ ਕੀਤੀ ਹੈ ਉਸ ਤਸਵੀਰ ਦੇ ਵਿਚ ਨੌਜਵਾਨ ਨੇ ਲਿਖਿਆ ਹੈ।ਇਹ ਸਾਰੀ ਜਾਣਕਾਰੀ ਤੋਂ ਡਿੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.