ਜੁਗਰਾਜ ਸਿੰਘ ਜੱਬੋਵਾਲ ਵੱਡੀ ਅਪਡੇਟ,ਰਿਸ਼ਤੇਦਾਰ ਨੇ ਦੱਸੀ ਸਾਰੀ ਸੱਚਾਈ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਇੱਕ ਜੁਗਰਾਜ ਨਾਮ ਦੇ ਬਾਬੇ ਬਾਰੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ,ਅਤੇ ਕੁਝ ਦਿਨ ਪਹਿਲਾਂ ਤੋਂ ਹੀ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅੱਗ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਆ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਸਮੇਂ ਮੁਤਾਬਿਕ ਜਾਣਕਾਰੀ ਦਿੰਦੇ ਰਹੀਏ, ਜਿਵੇਂ ਤੁਹਾਨੂੰ ਪਤਾ ਹੀ ਹੈ

ਕਿ ਦੋਸਤੋ ਜੁਗਰਾਜ ਸਿੰਘ ਜੱਬੋਵਾਲ ਦੇ ਮਾਮਲੇ ਨੂੰ ਲੈ ਕੇ ਆਏ ਦਿਨ ਹੀ ਸੋਸ਼ਲ ਮੀਡੀਅਾ ਤੇ ਕੁੱਝ ਨਵੀਂਆਂ ਤੋਂ ਨਵੀਆਂ ਅਪਡੇਟਸ ਦੇਖਣ ਨੂੰ ਮਿਲਦੀਆਂ ਹਨ ।ਉੱਥੇ ਹੀ ਕੁਝ ਲੋਕਾਂ ਦੇ ਵੀ ਅਜਿਹੇ ਬਿਆਨ ਸਾਹਮਣੇ ਆਉਂਦੇ ਹਨ ਜਿਹੜੇ ਕਿ ਉਸ ਬਾਬੇ ਦੇ ਖ਼ਿਲਾਫ਼ ਜਾਂਦੇ ਦਿਖਾਈ ਦਿੰਦੇ ਹਨ,ਉੱਥੇ ਹੀ ਕੁਝ ਅਜਿਹੇ ਅਨਸਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਉਸ ਕੁੜੀ ਦਾ ਵੀ ਉਸ ਵਿੱਚ ਪੂਰਾ ਹੱਥ ਹੈ ਉਸ ਨਾਲ ਅਜਿਹਾ ਕਰਨ ਚ,

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਗਰਾਜ ਸਿੰਘ ਜੱਬੋਵਾਲ ਜੋ ਕਿ ਇਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਸਨ ਅਤੇ ਉਸ ਬਾਬੇ ਨੇ ਉਸ ਪਿੰਡ ਵਿੱਚ ਰਹਿੰਦਿਆਂ ਅਜਿਹੀ ਹਰਕਤ ਕੀਤੀ ਜਿਸ ਨਾਲ ਸਾਰਾ ਪਿੰਡ ਹੀ ਅਤੇ ਕੁੜੀ ਦਾ ਪਰਿਵਾਰ ਸ਼ਰਮਸਾਰ ਹੋ ਰਿਹਾ ਹੈ ਅਤੇ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਕਿ ਉਸ ਕੁੜੀ ਨੂੰ ਉਸ ਬਾਬੇ ਨੇ ਆਪਣੇ ਫੋਨ ਵਿਚ ਰੱਖੀਆਂ ਕੁਝ ਅਜਿਹੀਆਂ ਨਾਜਾਇਜ਼ ਫੋਟੋਆਂ ਨਾਲ ਬਲੈਕਮੇਲ ਕਰਦਿਆਂ ਉਸ ਕੁੜੀ ਨਾਲ ਅਜਿਹੇ ਨਾਜਾਇਜ਼ ਸੰਬੰਧ ਬਣਾਏ।

ਅਤੇ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਕ ਦਿਨ ਉਹ ਲੜਕੀ ਆਪਣੇ ਸਕੂਲ ਨੂੰ ਜਾ ਰਹੀ ਸੀ ਅਤੇ ਉਸਨੇ ਆਪਣੇ ਘਰ ਦੀ ਚਾਰਦੀਵਾਰੀ ਵਿੱਚ ਖਡ਼੍ਹਿਅਾ ਕੁਝ ਜਿਹਾ ਕੀਤਾ ਤੇ ਉਸ ਬਾਬੇ ਨੇ ਉਸ ਦੀਆਂ ਨਾਜਾਇਜ਼ ਤਰੀਕੇ ਨਾਲ ਫੋਟੋਆਂ ਖਿੱਚ ਲਈਆਂ ਅਤੇ ਉਨ੍ਹਾਂ ਨਾਲ ਉਹ ਉਸ ਲੜਕੀ ਨੂੰ ਬਲੈਕਮੇਲ ਕਰਨ ਲੱਗਾ,ਅਤੇ ਉਸ ਲੜਕੀ ਨੂੰ ਉਹ ਨਾਜਾਇਜ਼ ਤਰੀਕੇ ਦੀਆਂ ਫੋਟੋਆਂ ਦਿਖਾਉਂਦਾ ਅਤੇ ਉਸ ਨੂੰ ਆਪਣੇ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਅਜਿਹੇ ਬੋਲ ਬੋਲਦਾ,

ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਸ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਉਸ ਬਾਬੇ ਦੇ ਬੜੇ ਹੀ ਲੰਬੇ ਸਮੇਂ ਤੋਂ ਸਬੰਧ ਸਨ,ਅਤੇ ਹੁਣ ਤੁਹਾਨੂੰ ਦੱਸਦੀਏ ਗਿੰਨੀ ਸੋਸ਼ਲ ਮੀਡੀਆ ਉੱਤੇ ਇਹ ਬਹੁਤ ਸਾਰਾ ਚਰਚਾ ਦਾ ਵਿਸ਼ਾ ਬਣਾਇਆ ਹੈ ਜਿਥੇ ਕਿ ਹੋਰ ਵੱਡੇ ਅਧਿਕਾਰੀਆਂ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਹੈ ਕਿ ਕੁਝ ਅਜਿਹਾ ਕਰਨ ਵਿੱਚ ਕਿਤੇ ਨਾ ਕਿਤੇ ਕੁੜੀ ਦਾ ਵੀ ਹੱਥ ਹੋ ਸਕਦਾ ਹੈ।ਅਤੇ ਹੁਣ ਜਿਧਰੋਂ ਇੱਕ ਪਾਸੇ ਗੱਲ ਕਰੀਏ

ਕਿ ਸੀਨੀਅਰ ਐਡਵੋਕੇਟ ਸੁਨੀਲ ਮੱਲ੍ਹਣ ਨੇ ਆਪਣੇ ਵਿਚਾਰਾਂ ਅਨੁਸਾਰ ਦੱਸਿਆ ਹੈ ਕਿ ਇਹ ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਇਹ ਕਿਸੇ ਪੱਖੋਂ ਕਿਸੇ ਵੀ ਤਰ੍ਹਾਂ ਦਾ ਧੱਕੇਸ਼ਾਹੀ ਨਾਲ ਅਜਿਹਾ ਕਰਨ ਵਿੱਚ ਨਹੀਂ ਹੋਇਆ।ਸੋਸ਼ਲ ਮੀਡੀਆ ਉੱਤੇ ਦਿਖਾਈ ਦੇ ਰਹੀਆਂ ਇਹ ਸਾਫ ਤਸਵੀਰਾਂ ਜੋ ਕਿ ਉਸ ਬਾਬੇ ਨਾਲ ਅਜਿਹੇ ਤਰੀਕੇ ਨਾਲ ਖਿੱਚੀਆਂ ਹੋਈਆਂ ਹਨ ਇਸ ਵਿੱਚ ਕਿਸੇ ਪੱਖੋਂ ਵੀ ਨਹੀਂ ਜ਼ਾਹਿਰ ਹੁੰਦਾ ਕਿ ਇਹ ਉਸ ਕੁੜੀ ਨਾਲ ਜ ਬ ਰ ਜ ਨਾਹ ਹੋਈਆ ਹਨ।ਅਤੇ ਤੁਹਾਨੂੰ ਦੱਸਦੀ

ਕਿ ਸੁਨੀਲ ਮੱਲ੍ਹਣ ਐਡਵੋਕੇਟ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਇਹ ਸਾਡੇ ਸਮਾਜ ਵਿੱਚ ਸਿੱਖ ਧਰਮ ਚ ਕਿਤੇ ਵੀ ਨਹੀਂ ਲਿਖਿਆ ਕੀ ਅਜਿਹਾ ਤੁਸੀਂ ਗੁਰੂ ਦਾ ਬਾਣਾ ਪਹਿਨ ਕੇ ਅਜਿਹੀਆਂ ਅਸ਼ਲੀਲ ਹਰਕਤਾਂ ਕਰੋ, ਇਹ ਸਾਡੇ ਇਤਿਹਾਸ ਦੇ ਬਿਲਕੁਲ ਹੀ ਖ਼ਿਲਾਫ਼ ਹੈ ਪਰ ਇੱਕ ਪਾਸੇ ਉਨ੍ਹਾਂ ਨੇ ਕਿਹਾ ਕਿ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੀ ਇਸ ਵੀਡੀਓ ਵਿੱਚ ਕੋਈ ਵੀ ਅਜਿਹੀ ਕੋਈ ਗੱਲ ਨਹੀਂ

ਦਿਸਦੀ ਕਿ ਉਸ ਕੁੜੀ ਨਾਲ ਅਜਿਹੀ ਧੱਕੇਸ਼ਾਹੀ ਹੋਇਆ ਹੈ,ਅਤੇ ਕਿਹਾ ਕਿ ਇਸ ਵਿੱਚ ਕਿਤੇ ਨਾ ਕਿਤੇ ਕੁੜੀ ਦੀ ਵੀ ਗ਼ਲਤੀ ਹੋਵੇਗੀ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਰੱਖ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰੈਕ ਕੁਮੈਂਟਾਂ ਵਿੱਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *