ਸੁਣੋ ਇਸ ਕੁੜੀ ਦੀ ਫਰਾਟੇਦਾਰ ਇੰਗਲਿਸ਼,ਘਰ ਦੇ ਕੁਝ ਅਜਿਹੇ ਵਿਲੱਖਣ ਕਰਕੇ ਨਾ ਜਾ ਸਕੀ ਸਕੂਲ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਦੋਸਤੋ ਤੁਹਾਨੂੰ ਪਤਾ ਹੀ ਹੈ

ਕਿ ਸਾਡੇ ਸਮਾਜ ਵਿੱਚ ਅਕਸਰ ਹੀ ਕੁਝ ਸੋਸ਼ਲ ਮੀਡੀਆ ਤੇ ਨਵਾਂ ਵੇਖਣ ਨੂੰ ਮਿਲਦਾ ਹੈ।ਉੱਥੇ ਹੀ ਕੁਝ ਸੋਸ਼ਲ ਮੀਡੀਅਾ ਰਾਹੀਂ ਅਜਿਹੇ ਗ਼ਰੀਬ ਅਤੇ ਆਮ ਜ਼ਿੰਦਗੀ ਬਤੀਤ ਕਰਨ ਵਾਲੇ ਲੋਕਾਂ ਦੀ ਵੀ ਜ਼ਿੰਦਗੀ ਸਾਡੇ ਸਾਹਮਣੇ ਆਉਂਦੀ ਹੈ।ਇਸ ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਨੌਜਵਾਨ ਲੜਕੀ ਜਿਹੜੀ ਕਿ ਰਾਜਸਥਾਨ ਦੇ ਵਿਚ ਰਹਿਣ ਵਾਲੀ ਹੈ ਅਤੇ ਉਹ ਇਕ ਆਪਣੇ ਘਰ ਦਾ ਗੁਜ਼ਾਰਾ ਭੀਖ ਮੰਗ ਕੇ ਕਰਦੀ ਹੈ ਅਤੇ ਉਸ ਨੇ ਕਿਹਾ

ਕਿ ਮੈਂ ਆਪਣੇ ਪਰਿਵਾਰ ਦਾ ਸਾਰਾ ਗੁਜ਼ਾਰਾ ਭੀਖ ਮੰਗ ਕੇ ਕਰਦੀ ਹਾਂ ਅਤੇ ਉਹ ਇੰਨੀ ਜ਼ਿਆਦਾ ਫਰਾਟੇਦਾਰ ਇੰਗਲਿਸ਼ ਬੋਲਦੀ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਅਤੇ ਤੁਸੀਂ ਵੀ ਇੱਕ ਵਾਰ ਸੋਚੋਗੇ ਕਿ ਅਜਿਹੇ ਇਨਸਾਨਾਂ ਨੂੰ ਪੜ੍ਹਾਈ ਦੀ ਲੋੜ ਹੁੰਦੀ ਹੈ ।ਤਾਂ ਜੋ ਉਹ ਆਪਣਾ ਇਕ ਵਧੀਆ ਜੀਵਨ ਬਤੀਤ ਕਰ ਸਕਣ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਵਧੀਆ ਨੌਕਰੀ ਤੇ ਲੱਗ ਕੇ ਪੈਸਾ ਕਮਾ ਸਕਣ,ਤੁਹਾਨੂੰ ਦੱਸ ਦਈਏ ਕਿ ਹੈਰਾਨੀ ਦੀ ਗੱਲ ਇਹ ਹੈ

ਕਿ ਇਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਇਹ ਕਦੇ ਵੀ ਸਕੂਲ ਨਹੀਂ ਗਈ,ਪਰ ਸਕੂਲ ਨਾ ਜਾਣ ਦੇ ਬਾਵਜੂਦ ਵੀ ਕਿਵੇਂ ਇਹ ਨੌਜਵਾਨ ਲੜਕੀ ਫਰਾਟੇਦਾਰ ਇੰਗਲਿਸ਼ ਬੋਲ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਉਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਮੈਂ ਪੜ੍ਹਨਾ ਚਾਹੁੰਦੀ ਹਾਂ ਪਰ ਮੇਰੇ ਕੋਲ ਕੁਝ ਅਜਿਹੇ ਫੀਸਾਂ ਭਰਨ ਲਈ ਅਤੇ ਕਿਤਾਬਾਂ ਖ਼ਰੀਦਣ ਲਈ ਪੈਸੇ ਨਹੀਂ ਹਨ

ਅਤੇ ਮੈਂ ਸਕੂਲ ਦੇ ਬਾਹਰ ਹੀ ਭੀਖ ਮੰਗਦੀ ਰਹਿੰਦੀ ਹਾਂ ਰੋਜ਼ਾਨਾ ਦੀ ਤਰ੍ਹਾਂ ਹੀ,ਤੁਹਾਨੂੰ ਦੱਸਦੀ ਕਿ ਵੀਡੀਓ ਵਿੱਚ ਗੱਲਬਾਤ ਕਰ ਰਿਹਾ ਉਸ ਨਾਲ ਇਕ ਦਾਨੀ ਸੱਜਣ ਨੇ ਵੀ ਉਸ ਨੂੰ ਵੱਡੀਆਂ ਗੱਲਾਂ ਬਾਤਾਂ ਕਹੀਆਂ ਕਿ ਉਸ ਦੀ ਹੈਲਪ ਹੋਵੇਗੀ।ਉਸ ਲੜਕੀ ਨੇ ਉਸ ਦਾਨੀ ਸੱਜਣ ਨਾਲ ਗੱਲਾਂ ਬਾਤਾਂ ਕਰਦਿਆਂ ਦੌਰਾਨ ਕਿਹਾ ਕਿ ਉਸ ਦਾ ਪਹਿਲੇ ਦਿਨ ਤੋਂ ਹੀ ਮਾਣ ਹੈ ਕਿ ਉਹ ਸਕੂਲ ਵਿੱਚ ਜਾ ਕੇ ਚੰਗੀਆਂ ਪੜ੍ਹਾਈਆਂ ਕਰੇ ਅਤੇ ਆਪਣੇ ਪਰਿਵਾਰ ਨੂੰ ਤਰੱਕੀਆਂ ਤੇ ਲਿਜਾਵੇ।ਤੁਸੀਂ ਆਪ ਵੀ ਵੇਖੋ ਇਸ ਲੜਕੀ ਵਿਚ ਕਿੰਨਾ ਜ਼ਿਆਦਾ ਹੁਨਰ ਭਰਿਆ ਹੋਇਆ ਹੈ ।

ਕੀ ਉਹ ਸਕੂਲ ਬਿਨਾਂ ਜਾਏ ਹੀ ਕਿੰਨੀ ਫਰਾਟੇਦਾਰ ਇੰਗਲਿਸ਼ ਬੋਲ ਰਹੀ ਹੈ ਅਤੇ ਜੇ ਅਗਰ ਉਸ ਨੂੰ ਸਕੂਲ ਜਾਣ ਦਾ ਮੌਕਾ ਮਿਲ ਜਾਵੇ ਤਾਂ ਉਹ ਕਿੰਨੀਆਂ ਤਰੱਕੀਆਂ ਹਾਸਲ ਕਰੇਗੀ।ਤੁਹਾਨੂੰ ਦੱਸਦੀ ਕਿ ਇਸ ਦਾਨੀ ਸੱਜਣ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਮੈਂ ਇਸ ਦੀ ਮਦਦ ਕਰਾਂਗਾ ਅਤੇ ਜਿੰਨਾ ਹੋ ਸਕਿਆ ਇਸ ਲਈ ਸਭ ਕੁਝ ਕਰਾਂਗੇ,ਤੁਹਾਨੂੰ ਦੱਸ ਦਈਏ ਕਿ ਕੁਝ ਹੋਰ ਸੰਸਥਾਵਾਂ ਨੂੰ ਵੀ ਇਹ ਸੂਚਿਤ ਕਰਦੇ ਹਾਂ

ਅਤੇ ਮਦਦ ਦੀ ਗੁਹਾਰ ਲਗਾਉਂਦੇ ਹਾਂ ਕਿ ਇਨ੍ਹਾਂ ਅਜਿਹੇ ਇਨਸਾਨਾਂ ਦੀ ਮਦਦ ਹੋ ਸਕੇ ਅਤੇ ਅਜਿਹੀਆਂ ਗ਼ਰੀਬ ਲੋਕਾਂ ਨੂੰ ਵੀ ਸਿੱਖਿਆ ਮਿਲੇ ਤਾਂ ਜੋ ਉਹ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਕੁਮੈਂਟਾਂ ਵਿੱਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *